Chote Chote Ghar

Babbu, Gur Sidhu

Gur Sidhu Music

ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਓ ਆਏ
ਐਥੇ ਅਪਾ time ਵੀ ਟਪੌਣ ਨਹੀਓ ਆਏ
ਮਾੜੀ ਮੋਟੀ ਜ਼ਿੰਦਗੀ ਜਿਉਣ ਨਹੀਓ ਆਏ
ਐਥੇ ਅਪਾ time ਵੀ ਟਪੌਣ ਨਹੀਓ ਆਏ
ਹੋ ਚਾਂਦਿਆ ਦੇ ਵਰਗੇ ਬੇਸ਼ਕ ਹਾਂ
ਨਾਮ ਸੋਨੇ ਚ ਲਿਖਾ ਕੇ ਹਟਾਂਗੇ
ਹੋ ਛੋਟੇ ਛੋਟੇ ਘਰ ‘ਆਂ ਵਿਚੋਂ ਉੱਠਆ
ਅਜੇ ਬੋਹਤ ਅੱਗੇ ਜਾਕੇ ਹਟਾਂਗੇ
ਛੋਟੇ ਛੋਟੇ ਘਰ ‘ਆਂ ਵਿਚੋਂ ਉੱਠੇਆ
ਅਜੇ ਬੋਹਤ ਅੱਗੇ ਜਾਕੇ ਹਟਾਂਗੇ
ਹੋ ਅਜੇ ਬੋਹਤ ਅੱਗੇ ਜਾਕੇ ਹਟਾਂਗੇ ਹੋ

ਹੋ ਨਾਮ ਲੈਕੇ ਕਿਸੇ ਦਾ sacheme ਪਾ ਕੇ ਬੈਠੇ ਨੀ
ਐਵੇ ਕਿਸੇ ਭਾਈ ਤੋ ਉਮੀਦ ਲਾਕੇ ਬੈਠੇ ਨੀ
ਆਪਣੀ ਆ ਮਿਹਨਤਾਂ ਨਾਲ ਆਪ ਅੱਗੇ ਆਵਾਂਗੇ
ਕਿਸੇ ਦੀ ਗੱਡੀ ਚ ਐਵੇ ਪਿੱਛੇ ਜਾਕੇ ਬੈਠੇ ਨੀ
ਕੀਹਦੇ ਕੀਹਦੇ ਕੀਤੇ ਕੀਤੇ ਕਿਹਦੀ ਗੱਲ ਕਹਿ ਏ
ਕੋਈ ਨਾ ਦਿਮਾਗ ਚ list ਬਣੀ ਪਈ ਹੈ
ਖੁਸ਼ ਹੋਈ ਜਾਵੇ ਪਰ ਹੌਂਸਲੇ ਨੀ ਗਿਰਦੇ
ਤੈਨੂ ਕਿ ਆਏ ਲਗਦਾ ਕਿ ਐਵਿਏਂ ਤੁਰੇ ਫਿਰਦੇ
ਤੇਰੇ ਸਾਮਨੇ ਆ wait ਜੋ ਕਰੌਂਦੇ ਸੀ
ਬਾਹਰ sofa ਤੇ ਬਿਠਾ ਕੇ ਹਟਾਂਗੇ
Sofa ਤੇ ਬਿਠਾ ਕੇ ਹਟਾਂਗੇ
ਹੋ ਛੋਟੇ ਛੋਟੇ ਘਰ ‘ਆਂ ਵਿਚੋਂ ਉੱਠੇਆਂ
ਅਜੇ ਬੋਹਤ ਅੱਗੇ ਜਾਕੇ ਹਟਾਂਗੇ
ਛੋਟੇ ਛੋਟੇ ਘਰ ‘ਆਂ ਵਿਚੋਂ ਉੱਠੇਆਂ
ਅਜੇ ਬੋਹਤ ਅੱਗੇ ਜਾਕੇ ਹਟਾਂਗੇ
ਹੋ ਅਜੇ ਬੋਹਤ ਅੱਗੇ ਜਾਕੇ ਹਟਾਂਗੇ ਹੋ

ਇਕ ਨਾਲ ਦੇ ਨੂ ਨੌਕਰੀ ਲਵੌਉਣਾ ਆਏ
2 ਏਕ ਜਾਣੇਯਾ ਦਾ ਵੀਸਾ ਲਗਵੌਉਣਾ ਆਏ
ਇਕ ਨਾਲ ਦੇ ਨੂ ਨੌਕਰੀ ਲਵੌਉਣਾ ਆਏ
2 ਏਕ ਜਾਣੇਯਾ ਦਾ ਵੀਸਾ ਲਗਵੌਉਣਾ ਆਏ
ਇਕ ਸੱਦੇ ਆਲਾ ਥੋਡਾ ਬੋਹਤਾ ਗੌਂਦਾ ਆਏ
ਔਂਦੇ ਸਾਲ ਓਹਦਾ ਗਾਣਾ ਵੀ ਕਡੌਣਾ ਆਏ
ਜੋ ਅਜੇ ਪਿਯੂ ਦੀਆਂ ਵੋਟਾਂ ਵਿਚ ਖੜਦਾ
ਓਹਨੂ MlA ਬਣਾਕੇ ਕੇ ਹਟਾਂਗੇ
MLA ਬਣਾ ਕੇ ਹਟਾਂਗੇ
ਹੋ ਛੋਟੇ ਛੋਟੇ ਘਰ ‘ਆਂ ਵਿਚੋਂ ਉੱਠੇ ਆਂ
ਅਜੇ ਬੋਹਤ ਅੱਗੇ ਜਾਕੇ ਹਟਾਂਗੇ
ਛੋਟੇ ਛੋਟੇ ਘਰ ‘ਆਂ ਵਿਚੋਂ ਉੱਠੇ ਆਂ
ਅਜੇ ਬੋਹਤ ਅੱਗੇ ਜਾਕੇ ਹਟਾਂਗੇ
ਹੋ ਅਜੇ ਬੋਹਤ ਅੱਗੇ ਜਾਕੇ ਹਟਾਂਗੇ ਹੋ
ਪਾਲੇ ਹੋਏ ਵਿਹਮ ਤਾਂ ਭਤੇਰੇਆਂ ਦੇ ਭੰਨੇ ਵੇ
ਰਬ ਤੋਂ ਬਗੈਰ ਨਾ ਕਿੱਤੇ ਵੀ ਹਥ ਬੰਨੇ ਨੇ
ਅੱਖ ਦੇ ਪਿਆਰ ਨਾਲ ਕੋਈ ਗੱਲ ਹੋਰ ਆਏ
Order ਤੇ ਜ਼ਿੰਦਗੀ ਚ ਕਦੇ ਵੀ ਨਾ ਮੰਨੇ ਨੇ
ਹੋ ਨਾਲੇ ਟੀਮਾਂ ਜਿਹਨ ਫਿਰਦੇ ਬਣਾਈ ਜੋ
ਏ ਸਾਰਿਆ ਖੰਡਾ ਕੇ ਹਟਾਂਗੇ
ਹੋ ਛੋਟੇ ਛੋਟੇ ਘਰ ‘ਆਂ ਵਿਚੋਂ ਉੱਠੇ ਆਂ
ਅਜੇ ਬੋਹਤ ਅੱਗੇ ਜਾਕੇ ਹਟਾਂਗੇ
ਹੋ ਛੋਟੇ ਛੋਟੇ ਘਰ ‘ਆਂ ਵਿਚੋਂ ਉੱਠੇ ਆਂ
ਅਜੇ ਬੋਹਤ ਅੱਗੇ ਜਾਕੇ ਹਟਾਂਗੇ
ਅਜੇ ਬੋਹਤ ਅੱਗੇ ਜਾਕੇ ਹਟਾਂਗੇ
ਬੱਬੂ ਇਲੈਕਸ਼ਨਾ ਦੇ ਵਿਚ ਨਾਮ ਆਊਗਾ
ਜਦੋ ਲਿਖ ਕੇ ਤੇ ਗਿਆ ਕੇ ਹਟਾਂਗੇ

Curiosidades sobre la música Chote Chote Ghar del Ranjit Bawa

¿Quién compuso la canción “Chote Chote Ghar” de Ranjit Bawa?
La canción “Chote Chote Ghar” de Ranjit Bawa fue compuesta por Babbu, Gur Sidhu.

Músicas más populares de Ranjit Bawa

Otros artistas de Film score