Bomb Jigre

Happy Raikoti

ਓ,ਓ,ਓ,ਓ,ਓ
ਓ ਅੰਬਰਾ ਨੂ ਹੱਥ ਵੀ ਆ ਲਗ ਸਕਦਾ ਜਾਨੂੰਨ ਹੋਣਾ ਚਾਹੀਦਾ
ਹੋਵੇ ਜੇ ਮੁਸੀਬਤਾਂ ਦੀ ਅੱਗ ਠਾਰਨੀ ਤੱਤਾ ਖੂਨ ਹੋਣਾ ਚਾਹੀਦਾ
ਹੌਸ੍ਲੇ ਬਨੌਂਦੇ ਜਿਹੜੇ ਖੰਬ ਮਿਤਰੋ ਜਿੱਤ ਓਹ੍ਨਾ ਦੀ ਹੁੰਦੀ ਆ
ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿਤਰੋ ਜਿੱਤ ਓਹ੍ਨਾ ਦੀ ਹੁੰਦੀ ਆ

ਬੰਦਾ ਜਿਤ੍ਦਾ ਲਾਜ਼ਮ ਹੈ ਭਾਵੇ ਪੈਂਦੀ ਪੀੜ ਹੰਡੌਣੀ
ਸੋਚਾਂ ਗਰਮ ਚਾਹੀਦੀਆ ਨੇ ਜੇ ਮੰਜ਼ਿਲ ਤੇ ਤਖਤੀ ਲੌਣੀ

ਓ ਵਗਦੀਆ ਲੌਆ ਕੋਲੋਂ ਕਿਥੋ ਡਰ੍ਦੇ ਜੋ ਹਾੜ ਦੇ ਜੰਮੇ
ਓਹੀ ਨੇ ਪਚੌਂਦੇ ਉਚੀਆ ਇਮਾਰਤਾਂ ਜੋ ਉਜਾੜ ਦੇ ਜਮੇ ਨੇ
ਓ ਦਿੱਤੇ ਨੇ ਹਨੇਰੇ ਜਿਹਨੇ ਚੰਬ ਮਿਤਰੋ ਜਿੱਤ ਓਹ੍ਨਾ ਦੀ ਹੁੰਦੀ ਆ
ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿਤਰੋ ਜਿੱਤ ਓਹ੍ਨਾ ਦੀ ਹੁੰਦੀ ਆ
ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿਤਰੋ ਜਿੱਤ ਓਹ੍ਨਾ ਦੀ ਹੁੰਦੀ ਆ
ਸੋਚਾਂ ਗਰਮ ਚਾਹੀਦੀਆ ਨੇ ਜੇ ਮੰਜ਼ਿਲ ਤੇ ਤਖਤੀ ਲੌਣੀ
ਸੋਚਾਂ ਗਰਮ ਚਾਹੀਦੀਆ ਨੇ ਜੇ ਮੰਜ਼ਿਲ ਤੇ ਤਖਤੀ ਲੌਣੀ

ਜੋ ਸਾਹਾਂ ਨਾਲ ਚਲਦੀ ਜ਼ਮੀਨ ਰਖਦੇ ਓ ਨੀ ਮਰਦੇ ਕਿਸੇ ਤੋਂ
ਜਿਹਦੀ ਰਗਾ ਵਿਚ ਖੂਨ ਗੁਰੂ ਗੋਬਿੰਦ ਸਿੰਘ ਦਾ ਨੀ ਡਰ੍ਦੇ ਕਿਸੇ ਤੋਂ
ਜੋ ਕਰੇ ਨਕਸ਼ੇ ਤੋਂ ਬਿਨਾ ਰਾਹ ਆਰੰਭ ਮਿਤਰੋ ਜਿੱਤ ਓਹ੍ਨਾ ਦੀ ਹੁੰਦੀ ਆ
ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿਤਰੋ ਜਿੱਤ ਓਹ੍ਨਾ ਦੀ ਹੁੰਦੀ ਆ
ਜਿਗਰੇ ਹੁੰਦੇ ਨੇ ਜਿਹਦੇ ਬੰਬ ਮਿਤਰੋ ਜਿੱਤ ਓਹ੍ਨਾ ਦੀ ਹੁੰਦੀ ਆ
ਬੰਦਾ ਜਿਤ੍ਦਾ ਲਾਜ਼ਮ ਹੈ ਭਾਵੇ ਪੈਂਦੀ ਪੀੜ ਹੰਡੌਣੀ
ਸੋਚਾਂ ਗਰਮ ਚਾਹੀਦੀਆ ਨੇ ਜੇ ਮੰਜ਼ਿਲ ਤੇ ਤਖਤੀ ਲੌਣੀ
ਸੋਚਾਂ ਗਰਮ ਚਾਹੀਦੀਆ ਨੇ ਜੇ ਮੰਜ਼ਿਲ ਤੇ ਤਖਤੀ ਲੌਣੀ

Curiosidades sobre la música Bomb Jigre del Ranjit Bawa

¿Quién compuso la canción “Bomb Jigre” de Ranjit Bawa?
La canción “Bomb Jigre” de Ranjit Bawa fue compuesta por Happy Raikoti.

Músicas más populares de Ranjit Bawa

Otros artistas de Film score