Approach
ਹੋ ਅੱਸੀ ਕਿਸੇ ਦੇ ਫੱਟੇ ਚ ਨਈ ਅਡੌਂਦੇ ਕਦੇ ਟੰਗ
ਹੋ ਕਿਦਾ ਵੱਟ ਜੇ ਕੋਈ ਘੂਰੀ ਕਿਦਾ ਜਾਵੇ ਕੋਈ ਖਂਗ
ਹੋ ਕਿਦਾ ਵੱਟ ਜੇ ਕੋਈ ਘੂਰੀ ਕਿਦਾ ਜਾਵੇ ਕੋਈ ਖਂਗ
ਯਾਰਾਂ ਲਾਯੀ ਸ਼ਿਕਾਰ ਸਦਾ ਹੋਣ ਲਈ ਤਿਆਰ
ਯਾਰਾਂ ਲਾਯੀ ਸ਼ਿਕਾਰ ਸਦਾ ਹੋਣ ਲਈ ਤਿਆਰ
ਵੈਰੀ ਬੁਕਲ ਦੇ ਵਾਂਗ ਰਖੀਏ ਮਰੋੜ ਕੇ
ਜਿਥੇ ਤੇਰਾ ਯਾਰ ਜਾਂਦਾ ਖੜ ਬੱਲੀਏ
ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ
ਜਿਥੇ ਤੇਰਾ ਯਾਰ ਜਾਂਦਾ ਖੜ ਬੱਲੀਏ
ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ
ਓ ਖਿੱਚ ਕੇ ਰੱਖ ਲੀਤੜਾ ਵਾਲਿਆਂ
ਤੀਏ ਦਿਨ ਤੁਰੇ ਰਹਿੰਦੇ ਮਸਲਾ ਕੋਈ ਲੈਕੇ ਇੱਥੇ ਜਿਲਿਆਂ ਦੇ ਰਾਜੇ
ਓਏ ਹਾਜ਼ਰੀ ਲਵਾਕੇ ਜਾਂਦਾ ਸ਼ਹਿਰ ਵਿਚ ਜਦੋ ਕਦੀ ਕਾਨੂੰਨੀ ਬੰਦਾ ਆਜੇ
ਹੋ ਡੱਬ ਵਿਚ ਮੇਰੇ ਹਰ ਵਹਿਮ ਦਾ ਇਲਾਜ
ਹੋ ਡੱਬ ਵਿਚ ਮੇਰੇ ਹਰ ਵਹਿਮ ਦਾ ਇਲਾਜ
ਬੰਦੇ ਨੀਂਬੂ ਵਾਂਗੂ ਰਖੇ ਬੜੇ ਮੈ ਨਿਚੋੜ ਕੇ
ਜਿਥੇ ਤੇਰਾ ਯਾਰ ਜਾਂਦਾ ਖੜ ਬੱਲੀਏ
ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ
ਜਿਥੇ ਤੇਰਾ ਯਾਰ ਜਾਂਦਾ ਖੜ ਬੱਲੀਏ
ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ
ਹੋ ਜ਼ਿੰਦਗੀ ਚ ਕੀਤਾ ਨਈਓਂ ਕੁੜੀਆਂ ਦਾ ਪਿਛਾ ਪਕਾ rule ਜੱਟ ਦਾ
ਓਏ ਰੁਤਬੇ ਦੀ ਗਲ ਸਾਰੀ ਪਿੱਠ ਪਿਛੇ ਵੀ ਨੀ ਕੋਈ ਮਿੱਟੀ ਪੱਟਦਾ
ਓਏ ਭੀੜ ਚ ਪਹਿਚਾਣ ਅਸੀ ਵੱਖਰੀ ਆ ਰੱਖੀ
ਭੀੜ ਚ ਪਹਿਚਾਣ ਅਸੀ ਵੱਖਰੀ ਆ ਰੱਖੀ
ਦਿਲ ਖੁਸ਼ ਨਈਓਂ ਕਿਸੇ ਦਾ ਵੀ ਦਿਲ ਤੋੜ ਕੇ
ਜਿਥੇ ਤੇਰਾ ਯਾਰ ਜਾਂਦਾ ਖੜ ਬੱਲੀਏ
ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ
ਜਿਥੇ ਤੇਰਾ ਯਾਰ ਜਾਂਦਾ ਖੜ ਬੱਲੀਏ
ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ
ਹੋ ਭਿੱਜੇ ਪਤਲੂਨ ਜਿਹਦੀ ਦੱਬਕੇ ਦੇ ਨਾਲ
ਓਹਦੇ ਕਰਨਾ ਵੀ ਕੀ ਏ ਗੋਲੀ ਮਾਰ ਕੇ
ਹੋ ਅੰਦਰੋ ਤਾ ਬੜਾ ਹੀ ਮਾਸੂਮ Raviraj
ਉਂਜ ਰਖੇ ਭਾਵੇ ਮੁੱਛਾਂ ਅੱਖ ਚਾੜ ਕੇ
ਹੋ ਰੱਬ ਦੇ ਨਾਮ ਅੱਗੇ ਝੁਕਦਾ ਏ ਸਿਰ
ਹੋ ਰੱਬ ਦੇ ਨਾਮ ਅੱਗੇ ਝੁਕਦਾ ਏ ਸਿਰ
ਬਜ਼ੁਰਗਾਂ ਦੇ ਪੈਰੀ ਨੀ ਮੈ ਪਵਾਂ ਦੌੜ ਕੇ
ਜਿਥੇ ਤੇਰਾ ਯਾਰ ਜਾਂਦਾ ਖੜ ਬਲਿਏ
ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ
ਨੀ ਜਿਥੇ ਤੇਰਾ ਯਾਰ ਜਾਂਦਾ ਖੜ ਬੱਲੀਏ
ਓ ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ
ਜਿਥੇ ਤੇਰਾ ਯਾਰ ਜਾਂਦਾ ਖੜ ਬੱਲੀਏ
ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ
ਜਿਥੇ ਤੇਰਾ ਯਾਰ ਜਾਂਦਾ ਖੜ ਬੱਲੀਏ
ਖਰੇ ਖਰੇ ਖੜ ਜਾਂਦੇ ਹੱਥ ਜੋੜ ਕੇ