All Eyez On Me

Amrit Maan

ਸਭ ਜਾਣਦੇ ਆ ਤਾਹੀ ਚੁੱਪ ਹਾਂ
ਰਬ ਜਾਣਦਾ ਐ ਕੇ ਬੰਦੇ Good ਆ
ਸਭ ਜਾਣਦੇ ਆ ਤਾਹੀ ਚੁੱਪ ਹਾਂ
ਰਬ ਜਾਣਦਾ ਐ ਕੇ ਬੰਦੇ Good ਆ
ਜਿਹੜੇ ਯਾਰ ਯਾਰ ਕਹਿਣ ਵਾਲੇ ਚੇਹਰੇ ਸੀ
ਯਾਰ ਯਾਰ ਕਹਿਣ ਵਾਲੇ ਚਿਹਰੇ ਸੀ
ਸਭ ਖੇਡ ਗਏ ਨੇ ਰਾਜਨੀਤੀਆਂ
ਸਾਨੂ ਪਤਾ ਸਾਨੂੰ ਸਿੱਟਣੇ ਲਈ
ਕਿੰਨੇ ਕਿੰਨੇ ਅਰਦਾਸਾ ਕਿੱਤੀਆਂ
ਸਾਨੂ ਪਤਾ ਸਾਨੂੰ ਸਿੱਟਣੇ ਲਈ
ਕਿੰਨੇ ਕਿੰਨੇ ਅਰਦਾਸਾ ਕਿੱਤੀਆਂ

ਚਾਰੇ ਪਾਸੇ ਚੁੱਪ ਆਲੀ
ਕੰਧ ਕਰੀ ਬੈਠੇ ਆ
ਕੁੱਝੇ ਚ ਸਮੁੰਦਰ ਨੂੰ
ਬੰਦ ਕਰੀ ਬੈਠੇ ਆ
ਅੱਸੀ ਸੂਰਜ ਲੰਗਾ ਗੇ ਕੁੜੇ ਸਾਬਤਾ
ਤੇ ਤੱਲੀ ਉੱਤੇ ਤੇਰੇ ਆਲਾ
ਚੰਦ ਧਰੀ ਬੈਠੇ ਆ
ਸਾਰੀ ਉਮਰ ਰਕਾਨੇ ਯਾਦ ਰਹਿੰਦੀ ਆ
ਸਾਰੀ ਉਮਰ ਰਕਾਨੇ ਯਾਦ ਰਹਿੰਦੀ ਆ
ਹੌਲੇ ਬੰਦੇ ਨਾਲ ਸਲਾਹਾਂ ਕਿੱਤੀਆਂ
ਸਾਨੂ ਪਤਾ ਸਾਨੂੰ ਸਿੱਟਣੇ ਲਈ
ਕਿੰਨੇ ਕਿੰਨੇ ਅਰਦਾਸਾ ਕਿੱਤੀਆਂ
ਸਾਨੂ ਪਤਾ ਸਾਨੂੰ ਸਿੱਟਣੇ ਲਈ
ਕਿੰਨੇ ਕਿੰਨੇ ਅਰਦਾਸਾ ਕਿੱਤੀਆਂ

ਚੜੀ ਟੌਰ ਐ ਓਹਦੀ ਲੋਰ ਐ
ਸਭ ਆਖਦੇ ਸੀ ਮੁੰਡਾ ਸ਼ੋਰ ਐ
ਚੜੀ ਟੌਰ ਐ ਓਹਦੀ ਲੋਰ ਐ
ਸਭ ਆਖਦੇ ਸੀ ਮੁੰਡਾ ਸ਼ੋਰ ਐ
ਜਿੰਨ੍ਹਾਂ ਜਿਤਨੇ ਹੁੰਦੇ ਆ ਦਿਲ ਸ਼ਿੰਦੀਏ
ਜਿੰਨ੍ਹਾਂ ਜਿਤਨੇ ਹੁੰਦੇ ਆ ਦਿਲ ਸ਼ਿੰਦੀਏ
ਉਹ ਨੀ ਮੋੜਾ ਤੇ ਵਜਾਉਂਦੇ ਸਿੱਟੀਆਂ
ਸਾਨੂ ਪਤਾ ਸਾਨੂੰ ਸਿੱਟਣੇ ਲਈ
ਕਿੰਨੇ ਕਿੰਨੇ ਅਰਦਾਸਾ ਕਿੱਤੀਆਂ
ਸਾਨੂ ਪਤਾ ਸਾਨੂੰ ਸਿੱਟਣੇ ਲਈ
ਕਿੰਨੇ ਕਿੰਨੇ ਅਰਦਾਸਾ ਕਿੱਤੀਆਂ
ਐਸੇ ਰਬ ਨੇ ਰਚਾਏ ਜਿਹੇੜੇ ਖੇਲ ਹੋ ਗਏ
ਉਹ ਤਾਹੀ Success ਨਾਲ ਮੇਲ ਹੋ ਗਏ
ਉਹ ਮਾੜਾ ਸੋਚਦੇ ਸੀ ਜਿਹੜੇ ਕੁੜੇ ਜੱਟ ਦਾ
ਮੇਰੀ ਬੇਬੇ ਦੀਆਂ ਸੁੱਖਾ ਮੂਹਰੇ ਫੇਲ ਹੋ ਗਏ
ਉਹ ਕਿਹੜੇ ਨੇੜਲੇ ਰਕਾਨੇ ਕੇਡੇ ਦੂਰ ਨੇ
ਨੇੜਲੇ ਰਕਾਨੇ ਕੇੜੇ ਦੂਰ ਨੇ
ਉਹ ਕਿੱਸੇ ਨੇ ਨਾ ਘੱਟ ਕਿੱਤੀਆਂ
ਸਾਨੂ ਪਤਾ ਸਾਨੂੰ ਸਿੱਟਣੇ ਲਈ
ਕਿੰਨੇ ਕਿੰਨੇ ਅਰਦਾਸਾ ਕਿੱਤੀਆਂ
ਸਾਨੂ ਪਤਾ ਸਾਨੂੰ ਸਿੱਟਣੇ ਲਈ
ਕਿੰਨੇ ਕਿੰਨੇ ਅਰਦਾਸਾ ਕਿੱਤੀਆਂ

Curiosidades sobre la música All Eyez On Me del Ranjit Bawa

¿Quién compuso la canción “All Eyez On Me” de Ranjit Bawa?
La canción “All Eyez On Me” de Ranjit Bawa fue compuesta por Amrit Maan.

Músicas más populares de Ranjit Bawa

Otros artistas de Film score