Aakad
ਨਿੱਕੇ ਨਿੱਕੇ ਚਾਅ ਮਾਰਦੇ ਨੇ ਕਿਲਕਾਰੀਯਾਨ
ਖ੍ਵਬਾਂ ਵਿਚ ਰਿਹਣ ਮੇਰੇ ਸਿਹਰੇ ਫੁਲਕਾਰੀਯਾਨ
ਹਨ ਨਿੱਕੇ ਨਿੱਕੇ ਚਾਅ ਮਾਰਦੇ ਨੇ ਕਿਲਕਾਰੀਯਾਨ
ਖ੍ਵਬਾਂ ਵਿਚ ਰਿਹਣ ਮੇਰੇ ਸਿਹਰੇ ਫੁਲਕਾਰੀਯਾਨ
ਓ ਪੱਬ ਨਚਦੇ
ਪੱਬ ਨਚਦੇ ਭੋਏ ਨਾ ਲਗਦੇ
ਨੀ ਊਡੂ ਊਡੂ ਚਿਤ ਕਰਦਾ
ਗਲ ਮੰਨ ਲੈ
ਗਲ ਮੰਨ ਲੇ ਆਕੜ ਹੁਣ ਭਨ ਲੇ
ਨੀ ਤੇਰੇ ਬਜਓਂ ਨਯੀ ਸਰ੍ਦਾ ਹਾਏ
ਨੀ ਤੇਰੇ ਬਜਓਂ ਨਯੀ ਸਰ੍ਦਾ
ਆਸ਼ਕੀ ਇਸ਼੍ਕ਼ ਕਿਹਦੇ ਕੰਮਾ ਵਿਚੋਂ ਕੱਮ ਨੇ
ਚੰਗੇ ਲੇਕੇ ਲਾ ਲੇ ਜਿਹਦੇ ਗਿਣਤੀ ਦੇ ਦੰਮ ਨੇ
ਜਾ ਜਾ ਚੋਬਰਾ
ਜਾ ਜਾ ਚੋਬਰਾ ਵੇ ਨਾ ਕਿਸੇ ਜੋਗਿਆ
ਵੇ ਗਲ ਤੇਰੀ ਨਯੀ ਮੰਨ’ਨੀ
ਧੀ ਨਾਵਬ ਦੀ
ਧੀ ਨਾਵਬ ਦੀ ਮੈਂ ਜੱਟੀ ਆ ਪੰਜਾਬ ਦੀ
ਆਕੜ ਸੋਖੀ ਨਾਯੀਓ ਭੰਨ’ਨੀ ਹਾਏ
ਆਕੜ ਸੋਖੀ ਨਾਯੀਓ ਭੰਨ’ਨੀ
ਫਰਇਆਦ ਏ ਗਰੀਬਾਂ ਦੀ ਮੋੜਨੀ ਤੇ ਮੋਡ ਦੇ
ਕਦਮਾ ਚ ਦਿਲ ਤੇਰੇ ਤੋੜਣਾ ਤਾ ਤੋੜ ਦੇ
ਤੂ ਪੱਲਾ ਫੜ ਕੇ
ਪੱਲਾ ਫੜ ਕੇ ਕਰਾਵੇ ਪੂਨੀ ਪਗ ਦੀ
ਕੁੱੜੇ ਨੀ ਮੇਰਾ ਚਿਤ ਕਰਦਾ
ਗਲ ਮੰਨ ਲੇ
ਗਲ ਮੰਨ ਲੇ ਆਕੜ ਹੁਣ ਭਨ ਲੇ
ਨੀ ਤੇਰੇ ਬਜਓਂ ਨਯੀ ਸਰ੍ਦਾ ਹਾਏ
ਨੀ ਤੇਰੇ ਬਜਓਂ ਨਯੀ ਸਰ੍ਦਾ
ਮਿਠੜੀ ਜ਼ੁਬਾਨ ਨਾਲ ਮੋਹ ਕੇ ਤੂ ਲੇ ਗੇਯੋਨ
ਮਿਠੜੀ ਜ਼ੁਬਾਨ ਨਾਲ ਮੋਹ ਕੇ ਤੂ ਲੇ ਗੇਯੋਨ
ਹਾਏ ਵੇ ਕਾਲੇਜੜਾ ਖੋਹ ਕੇ ਤੂ ਲੇ ਗੇਯੋਨ
ਭੋਲੇ ਮੁੱਖੜੇ ਨੇ
ਭੋਲੇ ਮੁੱਖੜੇ ਨੇ ਕਿੱਤਾ ਐਸਾ ਕਾਰਾ
ਪਿਹਲਾਂ ਤੇਰੀ ਮੋਟੀ ਆਖ ਨੇ
ਫੇਰ ਪਗ ਨੇ ਪੱਟੀ ਸਰਦਾਰਾ
ਪਿਹਲਾਂ ਤੇਰੀ ਮੋਟੀ ਆਖ ਨੇ
ਪਗ ਨੇ ਪੱਟੀ ਸਰਦਾਰਾ
ਪਿਹਲਾਂ ਤੇਰੀ ਮੋਟੀ ਆਖ ਨੇ