Hathan Dian Lakeeran
ਸੱਜਣਾ ਦੀ .. ਤਸਵੀਰ ਬਣਾ ਕੇ ਰੋਂਦੇ ਰੇ
ਕਾਗਜ਼ ਦੀ ਜਾਗੀਰ ਬਣਾ ਕੇ ਰੋਂਦੇ ਰੇ
ਲੈਕੇ ਮਿੱਟੀ ਝੰਗ ਤੇ ਤਖ਼ਤ ਹਜ਼ਾਰੇ ਦੀ
ਇਕ ਰਾਂਝਾ ਇਕ ਹੀਰ ਬਣਾ ਕੇ ਰੋਂਦੇ ਰਏ
ਇਕ ਰਾਂਝਾ ਇਕ ਹੀਰ ਬਣਾ ਕੇ ਰੋਂਦੇ ਰਏ
ਤੈਨੂੰ ਕਿਸੇ ਦਾ ਹੋਣ ਨਾ ਦੇਣਾ ਐ
ਕਿੱਸੇ ਗ਼ੈਰ ਨੂੰ ਖੋਂ ਨਾ ਦੇਣਾ ਐ
ਤੈਨੂੰ ਕਿਸੇ ਦਾ ਹੋਣ ਨਾ ਦੇਣਾ ਐ
ਕਿੱਸੇ ਗ਼ੈਰ ਨੂੰ ਖੋਂ ਨਾ ਦੇਣਾ ਐ
ਮੈਂ ਆਪਣੇ ਰੱਬ ਨਾਲ ਲੜਕੇ ਵੀ
ਤੈਨੂੰ ਆਪਣੇ ਨਾਮ ਲਿਖਾ ਲਗਾ
ਮੈਂ ਆਪਣੇ ਰੱਬ ਨਾਲ ਲੜਕੇ ਵੀ
ਤੈਨੂੰ ਆਪਣੇ ਨਾਮ ਲਿਖਾ ਲਗਾ
ਮੈਂ ਢਾਅ ਕੇ ਲਿੱਕਾ ਹੱਥਾਂ ਦੀਆਂ
ਤੇਰੇ ਰਹਿਣ ਦੀ ਥਾਂ ਬਨਾਲਾਗਾ
ਨੈਣ ਆਪਣੇ ਰੱਬ ਨਾਲ ਲੜਕੇ ਵੀ
ਤੈਨੂੰ ਆਪਣੇ ਨਾਮ ਲਿਖਾ ਲੰਗਾ
ਮੈਂ ਤੈਨੂੰ ਲੇਖਾਂ ਦੀਆਂ
ਹੱਥਾਂ ਵਿੱਚੋ ਖੋਵਾਗਾ
ਤੇਰੇ ਕੋਲੋਂ ਕਦੀ ਵੀ ਜੁਦਾ ਨਾ ਮੈਂ ਹੋਵਾਂਗਾ
ਮੈਂ ਤੈਨੂੰ ਲੇਖਾਂ ਦੀਆਂ
ਹੱਥਾਂ ਵਿੱਚੋ ਖੋਵਾਗਾ
ਤੇਰੇ ਕੋਲੋਂ ਕਦੀ ਵੀ ਜੁਦਾ ਨਾ ਮੈਂ ਹੋਵਾਂਗਾ
ਤੂੰ ਦੁੱਖ ਵੀ ਦੇ ਤੇ ਸੋਂਹ ਰੱਬ ਦੀ
ਮੈਂ ਹੱਸ ਕੇ ਸੀਨੇਂ ਲਾ ਲੰਗਾ
ਮੈਂ ਢਾਅ ਕੇ ਲਿੱਕਾ ਹੱਥਾਂ ਦੀਆਂ
ਤੇਰੇ ਰਹਿਣ ਦੀ ਥਾਂ ਬਨਾਲਾਗਾ
ਮੈਂ ਆਪਣੇ ਰੱਬ ਨਾਲ ਲੜ੍ਹਕੇ ਵੀ
ਤੈਨੂੰ ਆਪਣੇ ਨਾਮ ਲਿਖਾਲਾਗਾ
ਮੈਂ ਤੇਰੇ ਪਿਆਰ ਦੀਆਂ ਅੱਗਾ ਰੋਜ ਸੇਕਗਾ
ਸਾਮਣੇ ਬਿਠਾ ਕੇ ਤੈਨੂੰ ਰਾਜ ਰਾਜ ਵੇਖਾਂਗਾ
ਮੈਂ ਤੇਰੇ ਪਿਆਰ ਦੀਆਂ ਅੱਗਾ ਰੋਜ ਸੇਕਗਾ
ਸਾਮਣੇ ਬਿਠਾ ਕੇ ਤੈਨੂੰ ਰਾਜ ਰਾਜ ਵੇਖਾਂਗਾ
ਜੇ ਦਿਸਿਆ ਨਾ ਮੈਨੂੰ ਮੁਖ ਤੇਰਾ
ਸਾਹਣਵਾ ਦੀ ਖੇਡ ਮੁਕਲੰਗਾ
ਮੈਂ ਢਾਅ ਕੇ ਲੀਕਾਂ ਹੱਥਾਂ ਦੀਆਂ
ਤੇਰੇ ਰਹਿਣ ਦੀ ਥਾਂ ਬਣਾ ਲੰਗਾ
ਮੈਂ ਆਪਣੇ ਰੱਬ ਨਾਲ ਲੜਕੇ ਵੀ
ਤੈਨੂੰ ਆਪਣੇ ਨਾਮ ਲਿਖਾ ਲੰਗਾ
ਮੈਂ ਵੀ ਇਕ ਤਾਜ ਮਹੱਲ ਤੇਰੇ ਲਈ ਬਣਾਵਾਂਗਾ
ਓਹਦੇ ਮੱਥੇ ਉੱਤੇ ਤੇਰਾ ਨਾ ਲਿਖਵਾਵਾਂਗਾ
ਮੈਂ ਵੀ ਇਕ ਤਾਜ ਮਹੱਲ ਤੇਰੇ ਲਈ ਬਣਾਵਾਂਗਾ
ਓਹਦੇ ਮੱਥੇ ਉੱਤੇ ਤੇਰਾ ਨਾ ਲਿਖਵਾਵਾਂਗਾ
ਮੈਂ ਸਾਡਾ ਸੱਜਣਾ ਦੀ ਖਾਤਿਰ
ਇਕ ਵੱਖਰਾ ਦੇਸ਼ ਵਸੈਲੰਗਾ
ਮੈਂ ਢਾਅ ਕੇ ਲੀਕਾਂ ਹੱਥਾਂ ਦੀਆਂ
ਤੇਰੇ ਰਹਿਣ ਦੀ ਥਾਂ ਬਨਾਲਾਗਾ
ਮੈਂ ਆਪਣੇ ਰਬ ਨਾਲ ਲੜਕੇ ਵੀ
ਤੈਨੂੰ ਆਪਣੇ ਨਾਮ ਲਿਖਾਲਾਗਾ