Haal Da Mehram
ਸਿਰਫ ਕਿਤਾਬੋਂ ਮੇਂ ਲਿਖੇ ਹੈਂ, ਪਿਆਰ ਭਰੇ ਅਫਸਾਨੇ
ਸੱਚੀ ਬਾਤ ਏਹੀ ਹੈ ਕੋਈ ਦਿਲ ਕੀ ਕਦਰ ਨਾ ਜਾਨੇ
ਰੱਬਾ ਮੇਰੇ ਹਾਲ ਦਾ ਮਹਿਰਮ ਤੂੰ, ਦੱਸ ਮੈਨੂੰ ਦੁਨੀਆਂ ਤੇ ਭੇਜਿਆ ਕਿਉਂ

ਦੁੱਖ ਦੀ ਅੱਗ ਵਿਚ ਸੜਦਾ ਰਿਹਾ ਮੈਂ, ਜਿਉਂਦੀ ਜਾਨੇ ਮਰਦਾ ਰਿਹਾ ਮੈਂ
ਜਿਉਂਦੀ ਜਾਨੇ ਮਰਦਾ ਰਿਹਾ ਮੈਂ
ਦੁਨੀਆਂ ਤੇ ਭੇਜਿਆ ਕਿਉਂ, ਹਾਏ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ

ਸਭ ਕੁੱਝ ਦੇਕਰ ਕੁਛ ਭੀ ਦਿਆ ਨਾ, ਮੇਰੀ ਅਜਬ ਕਹਾਨੀ
ਮੇਰਾ ਦਰਦ ਕਿਆ ਜਾਨੇ ਦੁਨੀਆਂ, ਮਤਲਬ ਕੀ ਦੀਵਾਨੀ

ਪਿਆਰ ਕੇ ਪਿਆਸੇ, ਪਾਗਲ ਦਿਲ ਕੋ, ਆਇਆ ਚੈਨ ਕਭੀ ਨਾ
ਨਾ ਸੰਗੀ ਨਾ ਸਾਥੀ ਕੋਈ, ਯੇ ਜੀਨਾ ਕਯਾ ਜੀਨਾ

ਰੱਬਾ ਮੇਰੇ ਹਾਲ ਦਾ ਮਹਿਰਮ ਤੂੰ
ਹਾਏ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ
ਹਾਏ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ
ਹਾਏ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ