F16

Sikander Kahlon, Raftaar

Aye, check me out now babe

F16 ਹੋਈ ਜਵਾਨ higher
ਕਮਚੋਰ employee ਵਾਂਗੂੰ ਫਿਰੇ
ਤੇਜ਼ ਰਫਤਾਰ ਲੱਗਦਾ ਮੈਂ ਨਰ
ਬੈਠਾ ਕਰਾਂ ਬੱਸ ਲਾਈਫ ਨੂੰ ਮੈਂ ਜ਼ਾਇਆ
F16 ਹੋਈ ਜਵਾਨ higher
ਕਮਚੋਰ employee ਵਾਂਗੂੰ ਫਿਰੇ
ਤੇਜ਼ ਰਫਤਾਰ ਲੱਗਦਾ ਮੈਂ ਨਰ
ਬੈਠਾ ਕਰਾਂ ਬੱਸ ਲਾਈਫ ਨੂੰ ਮੈਂ ਜ਼ਾਇਆ
ਰਾਤੀਂ ਕਾਲ ਮੈਨੂੰ ਕਰਦੀ ਐ ਮਾਯਾ
ਮਿਲੁ ਸਭ ਨੂੰ ਸਿਕ ਨੇ ਹੈ ਚਾਇਆ
ਵਿਚ ਮੇਰੇ ਬੱਸ ਲਹੂ ਐ ਸਮਾਇਆ
ਸੋ ਵੂ ਜਿਵੇਂ Airtel ਲਵਾਇਆ
ਹੁਣ ਪਿਆਰ ਵਿਚ ਹੋਵਾਂ ਨੀ ਮੈਂ ਗੁੰਮ ਨਹੀਂ
ਪਿੰਕੀ ਫਿੰਗਰ ਆਕੇ ਮੇਰੇ ਵੇ ਤੂੰ ਚੁੱਮ ਲਈ
ਮੇਰੇ ਬਾਰੇ ਬੋਲਦੇ ਮਾੜਾ , ਸੁਣ ਲਈ
ਬੇਵਫਾਈ ਮੁਝੇ ਹੈ ਕੁਬੂਲ ਨਹੀਂ
ਗੱਡੀ 2.0 ਮੇਰੀ turbo
ਕੁੜੀ ਆਦਰਸ਼ ਕਰਦੀ ਐ ਸਰਵੇ ਉਹ
ਮੁਝੇ ਕਹਿਤੀ ਬੇਬੀ ਔਰ ਦੋ , ਔਰ ਦੋ
ਬੰਗਾਲੀ ਮਿਏ , ਕਰੇ ਕੋਰਬੋ ਲੋਰਬੋ
ਨੰਬਰ ਓਨੇ ਹੈਗਾ ਸੋਹਣੀਏ ਸਿਕੰਦਰ
ਰੇਪ ਸਿੱਖ ਮੇਰਾ , ਲੱਗ ਜਾਵੇ ਲੰਗਰ
ਜਿਸਮ ਤੇਰਾ ਪਤਲੋ ਐ ਮੰਦਿਰ
ਨਾਸਤਿਕ ਨੂੰ ਆਂ ਦੇ ਅੰਦਰ
ਸਿੱਕ ਅੰਦਰ , ਸਿੱਕ ਬਾਹਰ
ਸਿੱਕ ਸ਼ਾਇਰ , big ਸਿਰੇ
Big buyer ਪੀਲੀ hummer, big tyre
ਕਾਇਰ ਮੇਰੇ enemy ਹੈ mini me
ਮੇਰੇ me mike myres
Austin ਨਹੀਂ ਵੋਹ asteen ਵਾਲੇ
ਨਾ ਵੋ ਸ਼ਾਲੀਨ , ਨਾ ਵੋ ਸਵਲੀਨ ਸਾਲੇ
Bill ਮੈਨੇ ਭਰੇ , ਵੋਹ ਥੇ ਸਾਂਪ ਬੀਨ ਵਾਲੇ
ਬੁਰੇ ਦਿਨ ਮੈ ਭੀ ਖੜੇ ਮੇਰੇ ਸਾਥ team ਵਾਲੇ
ਮੈਂ ਤੋਹ ਕੁਛ ਭੀ ਨਹੀਂ ਹਿੰਦੀ ਕੇ ਬਿਨ
ਅਫਸੋਸ਼ ਇਹ ਤੋਹ ਧੁੰਧ ਲੇਤੇ ਹਿੰਦੀ ਮੈ ਸੀਨ
ਜਿਨ੍ਹੇ ਦੋਸ਼ ਲਗੇ ਮੇਰਾ ਕੀ ਮੈਂ ਸਭ ਠੋਸ ਲਿਖੂਨ
ਜਾਕੇ ਸ਼ਬਦ ਕੋਸ਼ ਖੋਲ੍ਹੇ , ਰਫਤਾਰ dot ਇਨ
Top dog am a woo ਜੈਸੇ ਪੌਪ smoke
Drop, drop top ਖੁਲੀ ਰੂਫ ਕਰੇ ਸਾਫ smoke
ਮੇਰਾ crew, ਮੇਰਾ clan, ਸਾਰੇ ਆਪ ਲੋਗ
ਮੇਰਾ crew, ਮੇਰਾ clan, ਸਾਰੇ ਬਾਪ ਲੋਗ
F16 ਹੋਈ ਜਵਾਨ higher
ਕਮਚੋਰ employee ਵਾਂਗੂੰ ਫਿਰੇ
ਤੇਜ਼ ਰਫਤਾਰ ਲੱਗਦਾ ਮੈਂ ਨਰ
ਬੈਠਾ ਕਰਾਂ ਬੱਸ ਲਾਈਫ ਨੂੰ ਮੈਂ ਜ਼ਾਇਆ
F16 ਹੋਈ ਜਵਾਨ higher
ਕਮਚੋਰ employee ਵਾਂਗੂੰ ਫਿਰੇ
ਤੇਜ਼ ਰਫਤਾਰ ਲੱਗਦਾ ਮੈਂ ਨਰ
ਬੈਠਾ ਕਰਾਂ ਬੱਸ ਲਾਈਫ ਨੂੰ ਮੈਂ ਜ਼ਾਇਆ
ਬੀ ਰੱਬੀਤ ਖ਼ਤਾਂ ਨਾ ਗਾਜ਼ਰ
ਨਾ ਮੈਂ bugs, ਨਾ ਜੋਜੋ , ਨਾ roger
ਅਭੀ ਟਾਪਾਂ ਨਈ ਦਿੱਲੀ ਕਾ ਬਾਰਡਰ
ਰਸਤਾ ਮੋਹਾਲੀ ਕਾ ਚਾਲੂ massager
ਮੈਨੂੰ ਲਿਖਾਂ ਨੂੰ ਵਕਤ ਨੀ ਲੱਗਦਾ
ਜਿਵੇੰ ਸਿੰਘ ਆ ਮੈਂ ਭਗਤ ਨੀ ਭਗਤਾ
ਸਾਨੂੰ ਤੱਕਦੇ ਹੀ ਭੱਜਦੇ ਨੇ ਦਇਰ
ਕਾਹਲੋਂ ਹੈ ਪਾਬਲੋ , ਦਿਬਲੋ ਹੈ ਨਈ
ਬੈਠਾ ਪਲੈਨ ਮੈ ਦੇਖੂੰ ਆਸਮਾਨ
ਓਂ ਫਲਾਈਟ , ਇਨਸਾਨੇ ਹੁਣ ਮੈਂ , ਨਾ ਤੂੰ ਆਜ਼ਮਾ
ਓਂ ਮੈ ਲਾਈਫ , ਫੈਲਾ ਫਲੂ ਬੇਟਾ ਬਾਧੇ ਤਾਪਮਾਨ ਜੋ
ਬਾਤਾਂ ਦਿਯੋ ਖੂਨ ਮੈ ਮੇਰੇ ਪਲਾਸਮਾਂ (ਆਏ )
ਘਿਉ ਨੂੰਨੀ ਕਾ ਓਵਰ ਮੈ ਦੋਸ਼ (ਦੋਸ਼ )
ਮੇਰੀ ਮਾਂ ਨੇ ਬਣਾਕੇ ਪਰੋਸਾ
ਮੁਝੇ ਝਿਲਟੀ ਨੀ ਬਣਦੀ ਕੀ ਸ਼ੋਸ਼ਾ
ਮੈਂ ਪਟਿਆਲੇ ਵਾਲਾ ਇਸ਼ਕ ਮਿਮੋਸਾ
ਮੈਨੂੰ ਕਰਦੀ ਐ ਪਿਆਰ ਜਿਵੇਂ ਸੋਸ਼ਾ
ਜਾਤ ਹਾਈ 911, ਕਾਹਲੋਂ ਬਣਾ ਪੋਰਸੇ
ਸਾਡੇ ਤੋਹ ਦੂਰ ਰਹਿ ਕਰ ਭਰੋਸ਼ਾ
Operation ਤੇਰਾ ਹਾਊ ਬਰਬਾਰੋਸਾ
ਰੱਖ ਰਾਜ ਜਿਵੇਂ ਕਗਬ
ਰਾਹ ਬੱਸ ਤੱਕਦਾ ਮੈਂ ਤੇਰੀ ਨੀ
ਬੰਨ ਜੇ ਤੂੰ ਮੇਰੀ ਬੇਬੀ ਨੀ
ਮੰਗੇ mo' d, first ਲੇਡੀ ਨੀ
ਚੱਕਣ ਇਟਲੀ ਦੀ ਕੁੜੀ
ਕਹਿਲਾ ਗਾਂਧੀ ਰਾਜੀਵ
ਉਹ ਨੀ ਚਾਹੰਦੀ ਪਿਆਰ , ਉਹ ਤਾਂ ਚਾਹੰਦੀ ਰਜ਼
ਮੈਨੂੰ ਕਰਦੀ ਆ ਬੀਤੇ , ਨਹੀਓਂ ਆਂਦੀ ਤਮੀਜ਼
ਕਹਿ ਕੇ ਨੀ ਉਹ , ਮੇਰੀ ਪਾਂਦੀ ਕਮੀਜ਼
ਓਹੀ ਸ਼ਹਿਰ , ਓਹੀ ਟਾਈਮ , ਓਹੀ ਦਿਨ ਐ
ਓਹੀ ਕਹਿਰ , ਓਹੀ ਗੈਂਗ , ਓਹੀ ਸੀਨ ਐ
ਓਹੀ ਫੈਮਿਲੀ , ਓਹੀ ਪਲਾਨ , ਓਹੀ ਪੀਣ ਕੋਡ
ਲੱਗਦਾ ਮੈਂ clintwood ਮਨੀ ਸਾਰਾ ਗਰੀਨਗੋ
F16 ਹੋਈ ਜਵਾਨ higher
ਕਮਚੋਰ employee ਵਾਂਗੂੰ ਫਿਰੇ
ਤੇਜ਼ ਰਫਤਾਰ ਲੱਗਦਾ ਮੈਂ ਨਰ
ਬੈਠਾ ਕਰਾਂ ਬੱਸ ਲਾਈਫ ਨੂੰ ਮੈਂ ਜ਼ਾਇਆ
F16 ਹੋਈ ਜਵਾਨ higher
ਕਮਚੋਰ employee ਵਾਂਗੂੰ ਫਿਰੇ
ਤੇਜ਼ ਰਫਤਾਰ ਲੱਗਦਾ ਮੈਂ ਨਰ
ਬੈਠਾ ਕਰਾਂ ਬੱਸ ਲਾਈਫ ਨੂੰ ਮੈਂ ਜ਼ਾਇਆ

Curiosidades sobre la música F16 del Raftaar

¿Cuándo fue lanzada la canción “F16” por Raftaar?
La canción F16 fue lanzada en 2022, en el álbum “HARD DRIVE Vol. 1”.
¿Quién compuso la canción “F16” de Raftaar?
La canción “F16” de Raftaar fue compuesta por Sikander Kahlon, Raftaar.

Músicas más populares de Raftaar

Otros artistas de Asian hip hop