Try Kar Ke

Nait Ram

ਹਾਂ ਪੌਂਦੀਆ ਸੀ ਖੀਂਚ ਤੈਨੂ ਕਦੇ ਅੱਖਾਂ ਬਿੱਲੀਆ ਵੇ
ਤੇਰੀ ਵਜਹ ਕਰਕੇ ਹੀ ਰਿਹਨ ਅੱਜ ਗਿੱਲੀਆ
ਪੌਂਦੀਆ ਸੀ ਖੀਂਚ ਤੈਨੂ ਕਦੇ ਅੱਖਾਂ ਬਿੱਲੀਆ ਵੇ
ਤੇਰੀ ਵਜਹ ਕਰਕੇ ਹੀ ਰਿਹਨ ਅੱਜ
ਮੈਨੂ ਘਰੋਂ ਵੀ ਨੇ ਗਾਲਾ ਪੈਂਡਿਆ
ਮੈਨੂ ਘਰੋਂ ਵੀ ਨੇ ਗਾਲਾ ਪੈਂਡਿਆ
ਮਿਹਿੰਗੇ ਮੁੱਲ ਦੀ ਪੜ੍ਹਾਈ ਕਰਕੇ

ਮੇਰਾ ਤੇਰੇ ਬਿਨਾ ਸਰ੍ਦਾ ਨਹੀ
ਵੇ ਮੈਂ ਵੇਖ ਲਿਆ try ਕਰਕੇ
ਮੇਰਾ ਤੇਰੇ ਬਿਨਾ ਸਰ੍ਦਾ ਨਹੀ
ਵੇ ਮੈਂ ਵੇਖ ਲਿਆ try ਕਰ ਕੇ

Music Empire!

ਹਾਏ ਵੇ ਨੇਹਰੀ ਵਾਂਗੂ ਚਦਰਿਆ ਔਣ ਯਾਦਾਂ ਤੇਰਿਆ
ਨਿੱਤ ਅਧੀ ਰਾਤ ਨੂ ਰੁਓੌਂ ਯਾਦਾਂ ਤੇਰਿਆ
ਨੇਹਰੀ ਵਾਂਗੂ ਚਦਰਿਆ ਔਣ ਯਾਦਾਂ ਤੇਰਿਆ
ਨਿੱਤ ਅਧੀ ਰਾਤ ਨੂ ਰੁਓੌਂ ਯਾਦਾਂ
ਤੇਰੇ ਇਸ਼ਕ਼ੇ ਦਾ ਸੇਕ ਚੰਦਰਾ
ਤੇਰੇ ਇਸ਼ਕ਼ੇ ਦਾ ਸੇਕ ਚੰਦਰਾ
ਮੈਨੂ ਰਖ ਡੂਨ fry ਕਰਕੇ

ਮੇਰਾ ਤੇਰੇ ਬਿਨਾ ਸਰ੍ਦਾ ਨਹੀ
ਵੇ ਮੈਂ ਵੇਖ ਲਿਆ try ਕਰ ਕੇ
ਮੇਰਾ ਤੇਰੇ ਬਿਨਾ ਸਰ੍ਦਾ ਨਹੀ
ਵੇ ਮੈਂ ਵੇਖ ਲਿਆ try ਕਰਕੇ

ਹਾਏ ਵੇ ਰਖੇ ਨਾ ਖਯਲ ਵੇ ਤੂ ਹੁਸਨਾ ਦੀ ਹੱਟੀ ਦਾ
ਫੀਕਾ ਫੀਕਾ ਪਈ ਗਆ ਗੁਲਾਬੀ ਰੰਗ ਜੱਟੀ ਦਾ
ਰਖੇ ਨਾ ਖਯਲ ਵੇ ਤੂ ਹੁਸਨਾ ਦੀ ਹੱਟੀ ਦਾ
ਫੀਕਾ ਫੀਕਾ ਪਈ ਗਆ ਗੁਲਾਬੀ ਰੰਗ ਜਾ..
ਹਾਏ ਵੇ ਤੇਰੀ ਅਡਵਾਯੀ ਅੱਡੇਆ
ਹਾਏ ਵੇ ਤੇਰੀ ਅਡਵਾਯੀ ਅੱਡੇਆ
ਮੈਨੂ ਰਖ ਦੂ ਸ਼ੂਦਯੀ ਕਰਕੇ

ਮੇਰਾ ਤੇਰੇ ਬਿਨਾ ਸਰ੍ਦਾ ਨਹੀ
ਵੇ ਮੈਂ ਵੇਖ ਲਿਆ try ਕਰਕੇ
ਮੇਰਾ ਤੇਰੇ ਬਿਨਾ ਸਰ੍ਦਾ ਨਹੀ
ਵੇ ਮੈਂ ਵੇਖ ਲਿਆ try ਕਰ ਕੇ

ਤੇਰੇ ਬਿਨਾ ਦੁਨਿਆ ਤੇ ਕੋਯੀ ਵੀ ਨੀ ਜਛੇਆ
ਵੇ R ਨੈਟ ਪੇਆ ਏ ਮੇਰੇ ਹੱਡਾਂ ਵਿਚ ਰਛੇਆ
ਤੇਰੇ ਬਿਨਾ ਦੁਨਿਆ ਤੇ ਕੋਯੀ ਵੀ ਨੀ ਜਛੇਆ
ਵੇ R ਨੈਟ ਪੇਆ ਏ ਮੇਰੇ ਹੱਡਾਂ
ਆਜਾ ਇਕ ਮਿੱਕ ਹੋਈਏ ਚੰਨ ਵੇ
ਆਜਾ ਇਕ ਮਿੱਕ ਹੋਈਏ ਚੰਨ ਵੇ
ਐਵੇਈਂ ਫਾਇਦਾ ਕਿ ਲੜਾਈ ਕਰਕੇ

ਮੇਰਾ ਤੇਰੇ ਬਿਨਾ ਸਰ੍ਦਾ ਨਹੀ
ਵੇ ਮੈਂ ਵੇਖ ਲਿਆ try ਕਰ ਕੇ
ਮੇਰਾ ਤੇਰੇ ਬਿਨਾ ਸਰ੍ਦਾ ਨਹੀ
ਵੇ ਮੈਂ ਵੇਖ ਲਿਆ try ਕਰ ਕੇ
ਮੇਰਾ ਤੇਰੇ ਬਿਨਾ ਸਰ੍ਦਾ ਨਹੀ
ਵੇ ਮੈਂ ਵੇਖ ਲਿਆ try ਕਰ ਕੇ

Curiosidades sobre la música Try Kar Ke del R Nait

¿Quién compuso la canción “Try Kar Ke” de R Nait?
La canción “Try Kar Ke” de R Nait fue compuesta por Nait Ram.

Músicas más populares de R Nait

Otros artistas de Indian music