Dastaan E Ishq

Nait Ram

MixSingh in the house!

ਹੋ ਕਿਹਦੇ ਲਭ ਗਯਾ ਬੀਬਾ ਨਵੇ ਯਾਰ ਨੀ
ਹੋ ਕੀਹਨੇ ਖੋ ਲੇਯਾ ਏ ਯਾਰਾਂ ਦਾ ਪ੍ਯਾਰ ਨੀ
ਹੋ ਕਿਹਦੇ ਲਭ ਗਯਾ ਬੀਬਾ ਨਵੇ ਯਾਰ ਨੀ
ਹੋ ਕੀਹਨੇ ਖੋ ਲੇਯਾ ਏ ਯਾਰਾਂ ਦਾ ਪ੍ਯਾਰ ਨੀ
ਨੀ ਤੂ ਆਪ ਹੀ ਮਾਹਰੇ ਵਿਚ ਚਾਲ ਦੀ
ਨੀ ਮੈਂ ਨਿੱਕਾ ਜਿਹਾ ਸਵਾਲ ਇਕ ਫਡੇ ਏ
ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ
ਹੋ ਦੱਸੀ ਕੀਹਦੇ ਲਯਿਂ ਜਯੋਣਾ ਸ਼ੁਰੂ ਕਰੇ ਏ
ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ
ਹੋ ਦੱਸੀ ਕੀਹਦੇ ਲਯੀ ਜਯੋਣਾ ਸ਼ੁਰੂ ਕਰੇ ਏ
ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ
ਦੱਸੀ ਕੀਹਦੇ ਲਯੀ ਜਯੋਣਾ ਸ਼ੁਰੂ ਕਰੇ ਏ

ਓਹ੍ਡੋਂ ਸੱਜਣਾ ਦਾ ਚੰਗੇ ਹੋਣਾ ਲਾਜ਼ਮੀ
ਜਦੋਂ ਔਂਦੀਆ ਨਜ਼ਰ ਚੀਜ਼ਾਂ ਨਵਿਆ
ਜਦੋਂ ਗਲੋਨ ਲੌਣਾ ਹੁੰਦਾ ਮਰਜਾਨੀਏ
ਫੇਰ ਕੱਦ ਦੇ ਪੁਰਾਨੇਯਾ ਚ ਕਮਿਯਂ
ਹਾਏ ਕੱਦ ਦੇ ਪੁਰਾਨੇਯਾ ਚ ਕਮਿਯਂ
ਹਾਏ ਨੀ ਤੇਰੇ ਨਾਲ ਜ਼ਿੰਦਗੀ ਜੀਯੋਂ ਲਯੀ
ਹੋ ਬਿੱਲੋ 100 ਵਾਰੀ ਯਾਰ ਤੇਰਾ ਮਰੇ ਆ
ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ
ਹੋ ਦੱਸੀ ਕੀਹਦੇ ਲਯੀ ਜਯੋਣਾ ਸ਼ੁਰੂ ਕਰੇ ਏ
ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ
ਦੱਸੀ ਕੀਹਦੇ ਲਯੀ ਜਯੋਣਾ ਸ਼ੁਰੂ ਕਰੇ ਏ

ਨੀ ਤੂ ਜਿਥੇ ਸੀ ਖਦਯਾ ਓਥੇ ਖੜੇ ਆਂ
ਏਕ ਇੰਚ ਨਾ ਰਾਕਾਨੇ ਮੁੰਡਾ ਹੱਲੂਗਾ
ਕੋਈ ਸੇਂਟਰ ਚਲਾਕਿਆ ਦਾ ਖੋਲ ਲੇ
ਸੋਂਹ ਰਬ ਦੀ ਰਾਕਨੇ ਬਡਾ ਚੱਲੂਗਾ
ਸੋਂਹ ਰਬ ਦੀ ਰਾਕਨੇ ਬਡਾ ਚੱਲੂਗਾ
ਮੈਚ ਬੜੇ ਹੀ ਕਬੱਡੀ ਵੇਲ ਜਿੱਤੇ ਆ
ਹੋ ਤੇਰੇ ਪ੍ਯਾਰ ਵਾਲੀ ਬਾਜ਼ੀ ਮੁੰਡਾ ਹਾਰੇ ਆ
ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ
ਹੋ ਦੱਸੀ ਕੀਹਦੇ ਲਯੀ ਜਯੋਣਾ ਸ਼ੁਰੂ ਕਰੇ ਏ
ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ
ਦੱਸੀ ਕੀਹਦੇ ਲਯੀ ਜਯੋਣਾ ਸ਼ੁਰੂ ਕਰੇ ਏ

ਦਿਲ ਟੁੱਟੇਯਾ ਦੇ ਦੁਖ ਹੁੰਦੇ ਚੰਦਰੇ
ਕਦੇ ਮੇਰੇ ਵਾਲੀ ਜਗਾਹ ਆਕੇ ਵੇਖ ਤੂ
ਦਗੇਬਾਜਾਂ ਤੇ ਸ਼ਿਕੰਜਾ ਟਾਇਟ ਰਖਦੇ
ਐਵੇਈਂ lightly ਨਾ ਲੇ ਲੀ R Nait ਨੂ
ਹਾਏ lightly ਨਾ ਲੇ ਲੀ R Nait ਨੂ
ਤੇਰੇ ਨਾਲ ਨਾ ਖੜੇ ਨੀ ਤੇਰੇ ਘਰ ਦੇ
ਹਾਏ ਨੀ ਓਥੇ ਆਕੇ ਯਾਰ ਤੇਰਾ ਖੜੇ ਆ

ਨੀ ਤੂ ਆਖ ਦਿੱਤਾ ਤੇਰੇ ਲਯਿਂ ਮੈਂ ਮਰ ਗਯੀ
ਹੋ ਦੱਸੀ ਕੀਹਦੇ ਲਯੀ ਜਯੋਣਾ ਸ਼ੁਰੂ ਕਰੇ ਆ

Curiosidades sobre la música Dastaan E Ishq del R Nait

¿Quién compuso la canción “Dastaan E Ishq” de R Nait?
La canción “Dastaan E Ishq” de R Nait fue compuesta por Nait Ram.

Músicas más populares de R Nait

Otros artistas de Indian music