Big Men [Chapter 3]
ਵੇ ਕਾ ਉਡਿਆ ਬਨੇਰੇ ਤੋਂ
ਵੇ ਹਾਦੇ ਹਾਦੇ ਹਸਦਾ ਰਹੀ
ਤੂ ਰੋਂਦਾ ਵੇਖੇਯਾ ਨੀ ਜਾਣਾ ਮੇਰੇ ਤੋਂ
ਬੇਰਿਹਿਮੀ ਨਾਲ ਦਿਲ ਟੁੱਟਦੇ
ਤੇ ਕ੍ਯੋਂ ਨੀ ਆਸ਼ਿਕ਼ਾਂ ਨੂ ਰੋਣਾ ਚਾਹੀਦਾ
ਹੋ ਬਿੱਲੋ ਨਾਮ ਤੇਰੇ ਪਿੰਡ ਦਾ
ਬੇਵਫਪੁਰ ਹੋਣਾ ਚਾਹੀਦਾ
ਹੱਸਦੇ ਨੂ ਰੋਜ਼ ਰਓੌਂਦੀ ਆਏ
ਹੱਸਦੇ ਨੂ ਰੋਜ਼ ਰਓੌਂਦੀ ਆਏ
ਤੇਰੇ ਪਿੰਡ ਵੱਲੋਂ ਨੀ ਕੁਡੀਏ
ਏਕ negative vibes ਜਿਹੀ ਔਂਦੀ ਆਏ
ਤੇਰੇ ਪਿੰਡ ਵੱਲੋਂ ਨੀ ਕੁਡੀਏ
ਏਕ negative vibes ਜਿਹੀ ਔਂਦੀ ਆਏ
ਤੇਰੇ ਪਿੰਡ ਵੱਲੋਂ ਨੀ ਕੁਡੀਏ
ਹਾਏ ਆਜਾ ਸੀਨੇ ਲਗ ਜਾ ਵੇ
ਹਨ ਆਜਾ ਸੀਨੇ ਲਗ ਜਾ ਵੇ
ਐਵੇਈਂ ਰੁਸੀਦਾ ਨੀ ਹੁੰਦਾ
ਹੋ ਕਾਇਮ ਰਹੀ ਦਾ ਜੱਟਾ ਵੇ
ਐਵੇਈਂ ਟੁੱਟੀਦਾ ਨੀ ਹੁੰਦਾ
ਹਨ ਕਾਇਮ ਰਹੀ ਦਾ ਜੱਟਾ ਵੇ
ਐਵੇਈਂ ਟੁੱਟੀਦਾ ਨੀ ਹੁੰਦਾ
Mix Mix MixSingh in the house
ਹੋ ਪ੍ਯਾਰ ਮੇਰੇ ਦੇ ਬਣ ਗਾਏ ਦੁਸ਼ਮਣ
ਤੇਰੇ ਤਾਏ ਚਾਚੇ
ਹੋ LNX ਤੋਂ ਨਈ ਲਭਦੇ ਨੀ ਕਦੇ
ਕੁਡੀਏ ਯਾਰ ਗਵਚੇ
ਹੋ ਪ੍ਯਾਰ ਮੇਰੇ ਦੇ ਬਣ ਗਾਏ ਦੁਸ਼ਮਣ
ਤੇਰੇ ਤਾਏ ਚਾਚੇ
ਹੋ LNX ਤੋਂ ਨਈ ਲਭਦੇ ਨੀ ਕਦੇ
ਕੁਡੀਏ ਯਾਰ ਗਵਚੇ
ਮੈਨੂ ਸੱਤੇ ਨੂ ਆਂ ਜਾਗੌਂਦੀ ਆਏ
ਮੈਨੂ ਸੱਤੇ ਨੂ ਆਂ ਜਾਗੌਂਦੀ ਆਏ
ਮੈਨੂ ਸੱਤੇ ਨੂ ਆਂ ਜਾਗੌਂਦੀ ਆਏ
ਤੇਰੇ ਪਿੰਡ ਵੱਲੋਂ ਨੀ ਕੁਡੀਏ
ਏਕ negative vibes ਜਿਹੀ ਔਂਦੀ ਆਏ
ਤੇਰੇ ਪਿੰਡ ਵੱਲੋਂ ਨੀ ਕੁਡੀਏ
ਏਕ negative vibes ਜਿਹੀ ਔਂਦੀ ਆਏ
ਤੇਰੇ ਪਿੰਡ ਵੱਲੋਂ ਨੀ ਕੁਡੀਏ
ਹਾਏ ਮਾੜੇ ਬੰਦੇ ਨੂ ਮਿਲੇਯਾ ਵੇ
ਤੇਰਾ ਪ੍ਯਾਰ ਵਜੀਫੇ ਵਰਗਾ
ਲੋਕਿ ਕਿਹਣਗੇ ਗੱਬਰੂ ਰੋਣ ਤਾਂ
ਬੁਰ੍ਜ ਖਲੀਫੇ ਵਰਗਾ
ਹਾਏ ਲੋਕਿ ਕਿਹਣਗੇ ਗੱਬਰੂ ਰੋਣ ਤਾਂ
ਬੁਰ੍ਜ ਖਲੀਫੇ ਵਰਗਾ
ਚਲਦੇ ਰਿਹਨਾ ਜ਼ਿੰਦਗੀ ਆਏ
ਚਲਦੇ ਰਿਹਨਾ ਜ਼ਿੰਦਗੀ ਆਏ
ਹਨ ਚਲਦੇ ਰਿਹਨਾ ਜ਼ਿੰਦਗੀ ਆਏ
ਐਵੇਈਂ ਰੁਕਿਦਾ ਨੀ ਹੁੰਦਾ
ਹੋ ਕਾਇਮ ਰਹੀ ਦਾ ਜੱਟਾ ਵੇ
ਐਵੇਈਂ ਟੁੱਟੀਦਾ ਨੀ ਹੁੰਦਾ
ਹਨ ਕਾਇਮ ਰਹੀ ਦਾ ਜੱਟਾ ਵੇ
ਐਵੇਈਂ ਟੁੱਟੀਦਾ ਨੀ ਹੁੰਦਾ
ਹਾਏ ਰੰਗ ਦੀ ਗੋਰੀ ਚਿੱਟੀ ਸੀ
ਨਿਕਲੀ ਦਿਲ ਦੀ ਕਾਲੀ
ਹੋ ਮੈਂ ਪੰਜਾਬ ਦੇ ਵਾਂਗੂ ਭੋਲਾ
ਨੀ ਤੂ ਕਰ ਗਾਯੀ ਦਿੱਲੀ ਵਾਲੀ
ਹੋ ਰੰਗ ਦੀ ਗੋਰੀ ਚਿੱਟੀ ਸੀ
ਨਿਕਲੀ ਦਿਲ ਦੀ ਕਾਲੀ
ਹਾਏ ਮੈਂ ਪੰਜਾਬ ਦੇ ਵਾਂਗੂ ਭੋਲਾ
ਨੀ ਤੂ ਕਰ ਗਾਯੀ ਦਿੱਲੀ ਵਾਲੀ
R Nait ਤੋਂ ਗੀਤ ਲੀਕੀਹੌਂਦੀ ਆਏ
R Nait ਤੋਂ ਗੀਤ ਲੀਕੀਹੌਂਦੀ ਆਏ
R Nait ਤੋਂ ਗੀਤ ਲੀਕੀਹੌਂਦੀ ਆ
ਤੇਰੇ ਪਿੰਡ ਵੱਲੋਂ ਨੀ ਕੁਡੀਏ
ਏਕ negative vibes ਜਿਹੀ ਔਂਦੀ ਆਏ
ਤੇਰੇ ਪਿੰਡ ਵੱਲੋਂ ਨੀ ਕੁਡੀਏ
ਏਕ negative vibes ਜਿਹੀ ਔਂਦੀ ਆਏ
ਤੇਰੇ ਪਿੰਡ ਵੱਲੋਂ ਨੀ ਕੁਡੀਏ
ਮੈਨੂ ਲੈਕੇ ਤਿੱਤਰ ਹੋ ਜਾਂਦਾ ਵੇ ਤੂ
ਏਕ ਨਾ ਮੰਨ੍ਨੀ ਮੇਰੀ
ਭਵੇਈਂ ਕਾਗਜ਼ਾਂ ਦੇ ਵਿਚ ਹੋਰ ਕਿਸੇ ਦੀ
ਰੂਹ ਤਾਂ ਅੱਡੇਯਾ ਤੇਰੀ
ਭਵੇਈਂ ਕਾਗਜ਼ਾਂ ਦੇ ਵਿਚ ਹੋਰ ਕਿਸੇ ਦੀ
ਰੂਹ ਤਾਂ ਅੱਡੇਯਾ ਤੇਰੀ
ਹਾਏ ਵੇ ਧਰਮਪੁਰੇ ਵਲੇਯਾ ਲੁੱਟ ਮੈਨੇ
ਹਾਏ ਵੇ ਧਰਮਪੁਰੇ ਵਲੇਯਾ ਲੁੱਟ ਮੈਨੇ
ਵੇ ਵੇ ਧਰਮਪੁਰੇ ਵਲੇਯਾ ਲੁੱਟ ਮੈਨੇ
ਐਵੇਈਂ ਲੁੱਕੀਦਾ ਨੀ ਹੁੰਦਾ
ਹੋ ਕਾਇਮ ਰਹੀ ਦਾ ਜੱਟਾ ਵੇ
ਐਵੇਈਂ ਟੁੱਟੀਦਾ ਨੀ ਹੁੰਦਾ
ਏਕ negative vibes ਜਿਹੀ ਔਂਦੀ ਆਏ
ਤੇਰੇ ਪਿੰਡ ਵੱਲੋਂ ਨੀ ਕੁਡੀਏ