Baba Nanak
Music Empire!
ਹੋ ਕਣ-ਕਣ ਦੇ ਵਿਚ ਵਸਦਾ ਦਾਤਿਆ ਲੋਕ ਸੁਣੇ ਮੈਂ ਕਿਹੰਦੇ
ਪਰ ਮੈਨੂੰ ਕਿੱਤੇ ਨਜ਼ਰ ਨਾ ਆਵੇਈਂ ਨੈਣ ਤਰਸਦੇ ਰਹਿੰਦੇ
ਪਰ ਮੈਨੂੰ ਕਿੱਤੇ ਨਜ਼ਰ ਨਾ ਆਵੇਈਂ ਨੈਣ ਤਰਸਦੇ ਰਹਿੰਦੇ
ਹੌਲੀ ਹੌਲੀ ਚਰਣਾ ਦੇ ਨਾਲ ਜੋੜ ਜ਼ਮਾਨੇ ਨੂੰ
ਹੌਲੀ ਹੌਲੀ ਚਰਣਾ ਦੇ ਨਾਲ ਜੋੜ ਜ਼ਮਾਨੇ ਨੂੰ
ਬਾਬਾ ਨਾਨਕਾ ਪੈ ਗਈ ਆ ਤੇਰੀ ਲੋੜ ਜ਼ਮਾਨੇ ਨੂੰ
ਬਾਬਾ ਨਾਨਕਾ ਪੈ ਗਈ ਆ ਤੇਰੀ ਲੋੜ ਜ਼ਮਾਨੇ ਨੂੰ
ਓ ਸਾਰੀ ਸ੍ਰਿਸ਼ਟੀ ਸਾਂਝੀ ਤੇਰੀ ਨਾ ਨੈਣੋ ਨੀਰ ਬਹਾਵੇ
ਤੇਰੀ ਖਲਕਤ ਉੱਤੇ ਮਾਲਕਾ ਕਦੀ ਨਾ ਸੰਕਟ ਆਵੇ
ਹਾਂ ਤੇਰੀ ਖਲਕਤ ਉੱਤੇ ਮਾਲਕਾ ਕਦੀ ਨਾ ਸੰਕਟ ਆਵੇ
ਹੋ ਨਾਮ ਤੇਰੇ ਬਿਨ ਕੀ ਚਾਹੀਦੇ ਹੋਰ ਜ਼ਮਾਨੇ ਨੂੰ
ਨਾਮ ਤੇਰੇ ਬਿਨ ਕੀ ਚਾਹੀਦੇ ਹੋਰ ਜ਼ਮਾਨੇ ਨੂੰ
ਬਾਬਾ ਨਾਨਕਾ ਪੈ ਗਈ ਆ ਤੇਰੀ ਲੋੜ ਜ਼ਮਾਨੇ ਨੂੰ
ਬਾਬਾ ਨਾਨਕਾ ਪੈ ਗਈ ਆ ਤੇਰੀ ਲੋੜ ਜ਼ਮਾਨੇ ਨੂੰ
ਹਾਏ ਮੇਰਾ ਮੁਝ ਮੈ ਕੁਛ ਨਾਹੀ ਹੈ ਜੋ ਕੁਛਹ ਹੈ ਸੋ ਤੇਰਾ
ਮੈਂ ਕਿੰਨਾ ਹੀ ਉਂਚਾ ਹੋ ਜਾਵਾਂ ਪਰ ਚੇਤਾ ਬੁੱਲਾ ਨਾ ਤੇਰਾ
ਮੈਂ ਕਿੰਨਾ ਹੀ ਉਂਚਾ ਹੋ ਜਾਵਾਂ ਪਰ ਚੇਤਾ ਬੁੱਲਾ ਨਾ ਤੇਰਾ
ਝੂਠ ਦੇ ਰਾਸਤੇ ਪੈ ਗਯਾ ਆ ਕੇ ਮੋਡ ਜ਼ਮਾਨੇ ਨੂ
ਝੂਠ ਦੇ ਰਾਸਤੇ ਪੈ ਗਯਾ ਆ ਕੇ ਮੋਡ ਜ਼ਮਾਨੇ ਨੂ
ਬਾਬਾ ਨਾਨਕਾ ਪੈ ਗਈ ਆ ਤੇਰੀ ਲੋੜ ਜ਼ਮਾਨੇ ਨੂੰ
ਬਾਬਾ ਨਾਨਕਾ ਪੈ ਗਈ ਆ ਤੇਰੀ ਲੋੜ ਜ਼ਮਾਨੇ ਨੂੰ
ਕ੍ਯੂਂ ਚੜੀ ਜਵਾਨੀ ਖਿੰਚਦੀ ਦਾਤਿਆ ਚਿੱਟੇ ਅੱਤੇ ਸਮੈਕਯੰ
ਜਦ ਨਾਮ ਤੇਰੇ ਦੀਆਂ ਘਰ ਘਰ ਵਿਚੋਂ ਆਵਣ ਬਾਬਾ ਮਿਹਕਾਂ
ਜਦ ਨਾਮ ਤੇਰੇ ਦੀਆਂ ਘਰ ਘਰ ਵਿਚੋਂ ਆਵਣ ਬਾਬਾ ਮਿਹਕਾਂ
ਹਾਏ ਨਾਮ ਤੇਰੇ ਦੀ ਚੜੀ ਰਹੇ ਬਸ ਲੋਰ ਜ਼ਮਾਨੇ ਨੂੰ
ਨਾਮ ਤੇਰੇ ਦੀ ਚੜੀ ਰਹੇ ਬਸ ਲੋਰ ਜ਼ਮਾਨੇ ਨੂੰ
ਬਾਬਾ ਨਾਨਕਾ ਪੈ ਗਈ ਆ ਤੇਰੀ ਲੋੜ ਜ਼ਮਾਨੇ ਨੂੰ
ਬਾਬਾ ਨਾਨਕਾ ਪੈ ਗਈ ਆ ਤੇਰੀ ਲੋੜ ਜ਼ਮਾਨੇ ਨੂੰ
ਬਾਬਾ ਨਾਨਕਾ ਪੈ ਗਈ ਆ ਤੇਰੀ ਲੋੜ ਜ਼ਮਾਨੇ ਨੂੰ