Bhootni Ke [Tiger Style Mix]
ਹੋ ਆਜ ਖੁਸ਼ੀ ਕਾ ਦਿਨ ਹੈ ਆਯਾ, ਨਿਕਲਾ ਮਹੂਰਤ ਚੰਗਾ,
ਬਈ ਸੂਟ ਪਹਿਨ ਕੇ ਬਣ ਗਯਾ ਦੁਲਹਾ,
ਬੱਲੇ
ਹੋ ਸੂਟ ਪਹਿਨ ਕੇ ਬਣ ਗਯਾ ਦੁਲਹਾ,
ਕਲ ਤਕ ਤਾ ਜੋ ਨੰਗਾ
ਭਾਈ ਘਰ ਵਲੋਂ ਕਾ ਨਾਮ ਨਾ ਲੇਨਾ,
ਸ਼ਾਵਾ
ਘਰ ਵਲੋਂ ਕਾ ਨਾਮ ਨਾ ਲੇਨਾ,
ਬੱਚੇ ਡਰ ਜਾਏਂਗੇ, ਸਯਾਪਾ ਪਾਏਂਗੇ,
ਪੀਟ ਪੀਟ ਕੇ ਛਾਤੀ , ਸਯਾਪਾ ਪਾਏਂਗੇ,
ਪੀਟ ਪੀਟ ਕੇ ਛਾਤੀ ,ਸਯਾਪਾ ਪਾਏਂਗੇ,
ਪੀਟ ਪੀਟ ਕੇ ਛਾਤੀ , ਸਯਾਪਾ ਪਾਏਂਗੇ,
ਪੀਟ ਪੀਟ ਕੇ ਛਾਤੀ , ਸਯਾਪਾ ਪਾਏਂਗੇ,
ਪੀਟ ਪੀਟ ਕੇ ਛਾਤੀ , ਸਯਾਪਾ ਪਾਏਂਗੇ,
ਓ ਚਲੋ ਓਏ ਢੋਲ ਵਲੋਂ, ਬੈੰਡ ਬਾਜਾ ਕੇ ਆ ਜਾਓ ਓਏ
ਏਕ ਤੇਰਾ ਭਾਈ, ਹਾਏ ਸਯਾਪਾ
ਬਡਾ ਸ਼ਦਾਯੀ, ਹਾਏ ਸਯਾਪਾ
ਏਕ ਤੇਰੀ ਬੇਹਨਾ, ਹਾਏ ਸਯਾਪਾ
ਭੈਣਗੇ ਨੈਨਾ, ਹਾਏ ਸਯਾਪਾ
ਓਪਿਯੋ ਪਿਯਕਡ, ਹਾਏ ਸ੍ਯਾਪਾ,
ਮਾਯੀ ਫਾਕਡ, ਹਾਏ ਸ੍ਯਾਪਾ,
ਚਾਚੂ ਲੰਗਦਾ, ਹਾਏ ਸ੍ਯਾਪਾ, ਪਾਵੇ ਭੰਗੜਾ, ਹਾਏ ਸਯਾਪਾ
ਕਿਹੰਦੇ ਤੈਨੂ, ਹਾਏ ਸਯਾਪਾ
ਓਏ ਦੁੱਰ ਫੁੱਟੇ ਪਿੱਟੇ ਮੁਹ, ਹਾਏ ਸਯਾਪਾ
ਓ ਨਚ ਦੇ ਸਬ ਤੋ ਆਗੇ ਆਗੇ ਸੇਂਟ ਲਗਾ ਕੇ, ਸਿਹਰਾ ਸਜਾ ਕੇ
ਓ ਨਚ ਦੇ ਸਬ ਤੋ ਆਗੇ ਆਗੇ ਸੇਂਟ ਲਗਾ ਕੇ, ਸਿਹਰਾ ਸਜਾ ਕੇ
ਉੱਤੇ ਭਾਡੇ ਦਾ ਸੂਟ ਭੂਤਨੀ ਕੇ
ਤੈਨੂ ਘੋਡੀ ਕਿਨ੍ਹੇ ਚਢਯਾ? ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ,
ਭੂਤਨੀ ਕੇ, ਭੂਤਨੀ ਕੇ,
ਹੋ ਤੈਨੂ ਘੋਡੀ ਕਿਨ੍ਹੇ ਚਢਯਾ? ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਓਏ ਭੂਤਨੀ ਕੇ..
ਸਯਾਪਾ ਸਯਾਪਾ ਸਯਾਪਾ ਸਯਾਪਾ
ਹੂ.. ਪਿੰਡ ਦੇ ਪ੍ਯਾਰ ਹਮ ਤੇ, ਸਾਲੋ ਸੇ ਕਵਾਰੇ ਹਮ ਤੇ,
ਬੈਠੇ ਕੇ ਬੈਠੇ ਹੂਂ ਹੈ, ਤੂ ਚਢ ਗਯਾ ਘੋਡੀ,
ਯਾਰੀ ਕਰ ਗਯੀ ਛੁੱਟੀ, ਬਸ ਆਪਣੀ ਤੋ ਹੈ ਕੁੱਤੀ,
ਹੂਂ ਤੋ ਜੋ ਦੇਖੇ ਤੂਝਕੋ, ਆਏ ਸ਼ਰਮ ਥੋਡੀ,
ਜੀਤੇ ਆਬੇ ਜੀਤੇ, ਓਏ ਗਲ ਸੁਣ ਓਏ ਮਨਜੀਤੇ,
ਰਿਹ ਗਏ ਠੰਡੇ ਅਰਮਾਨੋ ਕੇ ਘਊੰਤ ਪੀਕ,
ਤੈਨੂ ਘੋਡੀ ਕਿਨ੍ਹੇ ਚਢਯਾ? ਭੂਤਨੀ ਦੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ,
ਭੂਤਨੀ ਕੇ, ਭੂਤਨੀ ਕੇ,
ਹੋ ਤੈਨੂ ਘੋਡੀ ਕਿਨ੍ਹੇ ਚਢਯਾ? ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ..
ਸਯਾਪਾ ਸਯਾਪਾ ਸਯਾਪਾ ਸਯਾਪਾ
ਹਾਏ .. ਅਬ ਕਾਹੇ ਕਾ ਰੋਣਾ, ਚਲ ਹੋ ਗਯਾ ਜੋ ਤਾ ਹੋਣਾ,
ਅੱਛੀ ਕਿਸਮਤ ਹੈ ਤੇਰੀ, ਹੂਂ ਯਾਰ ਹੈ ਤੇਰੇ,
ਤੂ ਪੱਤਾ ਹਰ੍ਜਾਯੀ, ਪਰ ਅੱਛੀ ਹੈ ਪ੍ਰਜਾਈ ,
ਬੈਠੇ ਇਸਕੇ ਦਰ ਪੇ, ਹੂਂ ਡਾਲ ਕੇ ਡੇਰੇ,
ਜੀਤੋ, ਓਏ ਟੋਨੀ, ਓਏ ਕੈਸੇ ਤਾਲੇ ਹੋਣੀ,
ਹਿਊਰ ਕਿ ਕਰਨਾ ਇਸ਼੍ਸ ਖੋਤੇ ਦਾ ਖੂਨ ਪੀ ਕੇ,
ਓ ਤੈਨੂ..
ਤੈਨੂ ਘੋਡੀ ਕਿਨ੍ਹੇ ਚਢਯਾ? ਭੂਤਨੀ ਕੇ,
ਓ ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ,
ਭੂਤਨੀ ਕੇ, ਓਏ ਭੂਤਨੀ ਕੇ,
ਤੈਨੂ ਘੋਡੀ ਕਿਨ੍ਹੇ ਚਢਯਾ? ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ
ਤੈਨੂ ਘੋਡੀ ਕਿਨ੍ਹੇ ਚਢਯਾ? ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ
ਤੈਨੂ ਘੋਡੀ ਕਿਨ੍ਹੇ ਚਢਯਾ? ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ
ਤੈਨੂ ਘੋਡੀ ਕਿਨ੍ਹੇ ਚਢਯਾ? ਭੂਤਨੀ ਕੇ,
ਤੈਨੂ ਦੁਲਹਾ ਕਿਨ੍ਹੇ ਬਣਾਯਾ? ਭੂਤਨੀ ਕੇ