Koshish
ਨਜ਼ਰ ਜਦ ਵੀ ਆਉਂਦੀ ਕੋਇ ਭੋਲੀ ਜਿਹੀ ਸੂਰਤ
ਨਜ਼ਰ ਜਦ ਵੀ ਆਉਂਦੀ ਕੋਇ ਭੋਲੀ ਜਿਹੀ ਸੂਰਤ
ਤੂੰ ਫਿਰ ਆਕੇ ਯਾਦਾਂ ਚ ਟਿਕ ਜਨੀ ਐ
ਮੈਂ ਕੋਸ਼ਿਸ਼ ਤਾਂ ਕਰਦਾ ਕੇ ਮਿਲੀਏ ਨਾ ਅੱਪਾਂ
ਕਿਸੇ ਨਾ ਕਿਸੇ ਚੋ ਤੂੰ ਦਿੱਸ ਜਾਨੀ ਐ
ਮੈਂ ਕੋਸ਼ਿਸ਼ ਤਾਂ ਕਰਦਾ ਕੇ ਮਿਲੀਏ ਨਾ ਅੱਪਾਂ
ਕਿਸੇ ਨਾ ਕਿਸੇ ਚੋਣ ਤੂੰ ਦਿੱਸਣ ਜਾਨੀ ਐ
ਮੈਂ ਛੱਡਤਾ ਕਦੋਂ ਦਾ ਹਾਏ ਰੋਣਾ ਰੁਵਾਉਣਾ
ਮੈਂ ਖੁਦ ਨੂੰ ਨੀ ਅੱਜਕਲ ਹਾਏ ਹੱਸਣਾ ਸਿਖਾਉਂਦਾ
ਥੋੜਾ ਬੋਹਤ ਲਿਖਦਾ ਕਿਤਾਬਾਂ ਵੀ ਪੜ੍ਹਦਾ
ਮੈਂ ਨਾਇਆਂ ਹਵਾਵਾਂ ਚ ਉਡਣਾ ਹਾਂ ਚਾਉਂਦਾ
ਕਦੇ ਭੁੱਲ ਭੁਲੇਖੇ ਜੇ ਪਿਛੇ ਨੂੰ ਤੱਕ ਲਾਣ
ਤੂੰ ਦੰਦਾਂ ਚ ਚੁੰਨੀ ਨੂੰ ਛਿੱਥ ਜਾਣੀ ਐ
ਮੈਂ ਕੋਸ਼ਿਸ਼ ਤਾਂ ਕਰਦਾ ਕੇ ਮਿਲੀਏ ਨਾ ਅੱਪਾਂ
ਕਿਸੇ ਨਾ ਕਿਸੇ ਚੋਣ ਤੂੰ ਦਿੱਸ ਜਾਣੀ ਐ
ਆ ਆ ਆ
ਹੋ ਮੁਹੱਬਤ ਬੜੀ ਹੀ ਰਹਾਂਸਯਾਮਯੀ ਜਿਹੀ ਚੀਜ਼ ਐ
ਇਹ ਦੁਨੀਆਂ ਦੇ ਸਾਂਚੇ ਚ ਫਿੱਟ ਨੀ ਹੋ ਸਕਦੀ
ਪਰ ਇਹ ਵੀ ਤੇ ਸੱਚ ਹੈ ਕੇ ਇਸ਼ਕੇ ਦੀ ਦੌਲਤ
ਨੂੰ ਖ਼ਲਕਤ ਜੇ ਚਾਹਵੇ ਤਾਂ ਵੀ ਕਹੋ ਨੀ ਸਕਦੀ
ਮੈਂ ਸੋਚਿਆ ਸੀ ਹੁਣ ਤਈਂ ਕੇ ਤੂੰ ਇਕ ਨਦੀ ਐ
ਤੇ ਖੌਰੇ ਤੂੰ ਕਹਿੰਦੇ ਸਮੁੰਦਰ ਚ ਡੁੱਲ ਗਈ
ਓਦੋਂ ਤਾਂ ਤੂੰ ਮੈਨੂੰ ਕਿੱਤੋਂ ਨਾਈ ਸੀ ਲੱਭਦੀ
ਕੇ ਹੁਣ ਮੈਨੂੰ ਲੱਗਦੈ ਤੂੰ ਕੁਦਰਤ ਚ ਘੁਲ ਗਈ
ਤੂੰ ਬਣ ਕੇ ਬਰਾਲਾ ਜਾ ਅੰਬਰਾਂ ਤੇ ਚੜ੍ਹਦੀ
ਤੇ ਰੁੱਖਾਂ ਚ ਆਕੇ ਤੂੰ ਲੀਫ਼ ਜਾਣੀ ਐ
ਮੈਂ ਕੋਸ਼ਿਸ਼ ਤਾਂ ਕਰਦਾ ਕੇ ਮਿਲੀਏ ਨਾ ਅੱਪਾਂ
ਕਿਸੇ ਨਾ ਕਿਸੇ ਚੋਣ ਤੂੰ ਦਿੱਸ ਜਾਂਣੀ ਐ
ਮੈਂ ਕੋਸ਼ਿਸ਼ ਤਾਂ ਕਰਦਾ ਕੇ ਮਿਲੀਏ ਨਾ ਅੱਪਾਂ
ਕਿਸੇ ਨਾ ਕਿਸੇ ਚੋਣ ਤੂੰ ਦਿੱਸ ਜਾਂਣੀ ਐ