FLOWER & SAINTS
ਫੁੱਲਾਂ ਤੇ ਫ਼ਕੀਰਾਂ ਨੁੰ ਨਾ
ਮੰਦਾ ਚੰਗਾ ਬੋਲੀਏ ਨੀ
ਫੁੱਲਾਂ ਤੇ ਫ਼ਕੀਰਾਂ ਨੁੰ ਨਾ
ਮੰਦਾ ਚੰਗਾ ਬੋਲੀਏ ਨੀ
ਨਾ ਹੀ ਆਸ਼ਿਕਾਂ ਦੀ ਗੱਲ ਵਿੱਚੋਂ
ਕੱਟੇ ਕੁੜੀਏ ਨੀ
ਇੰਨਾ ਇਸ਼ਕ ਬਜ਼ਾਰਾਂ
ਪੈਰ ਪੈਰ ਉੱਤੇ ਲੱਗਦੇ ਨੇ
ਸੱਟੇ ਕੁੜੀਏ ਨੀ
ਇੰਨਾ ਇਸ਼ਕ ਬਜ਼ਾਰਾਂ ਵਿਚ
ਫੁੱਲਾਂ ਤੇ ਫ਼ਕੀਰਾਂ ਨੁੰ ਨਾ
ਮੰਦਾ ਚੰਗਾ ਬੋਲੀਏ ਨੀ
ਗੱਲੀਆਂ ਬਜ਼ਾਰਾਂ ਅੱਤੇ
ਨੁਕਰਾਂ ਦੇ ਨਾਮ ਉਹ
ਗੱਲੀਆਂ ਬਜ਼ਾਰਾਂ ਅੱਤੇ
ਨੁਕਰਾਂ ਦੇ ਨਾਮ ਉਹ
ਲਿਖ ਕਾਗਾਜ਼ਾਂ ਤੇ ਅੱਸੀ ਕੰਧਾਂ
ਉੱਤੇ ਟੰਗ ਲਏ ਨੀ
ਕੱਲੇ ਆਪਾਂ ਨਹੀਓ ਵਿਛੜ੍ਹੇ
ਜੁਦਾ ਸਾਡੇ ਨਾਲ ਹੋਗੇ
ਦੋ ਜਹਾਨ ਰੰਗਲੇ ਨੀ
ਕੱਲੇ ਆਪਾਂ ਨਹੀਓ ਵਿਛੜੇ
ਫੁੱਲਾਂ ਤੇ ਫ਼ਕੀਰਾਂ ਨੁੰ ਨਾ
ਮੰਦਾ ਚੰਗਾ ਬੋਲੀਏ ਨੀ
ਅੱਗ ਲਾ ਕੇ ਤੁਰ ਗਏ ਸੀ
ਦਿਲ ਦਿਆਂ ਚਾਵਾਂ ਨੁੰ ਜੋ
ਅੱਗ ਲਾ ਕੇ ਤੁਰ ਗਏ ਸੀ
ਦਿਲ ਦਿਆਂ ਚਾਵਾਂ ਨੁੰ ਜੋ
ਦੀਵਾ ਸਾਡੇ ਨਾ ਦਾ ਆਲੇ ਵਿਚ
ਲਾਓੰਦੇ ਹੋਣਗੇ ਨੀ
ਜਿਹੜੇ ਛੱਡ ਗਏ ਸੀ ਮਿੱਤਰਾਂ ਨੁੰ
ਰਾਹ ਪੁੱਛਦੇ ਜਰੂਰ
ਪਿਛੇ ਆਓਂਦੇ ਹੋਣਗੇ ਨੀ
ਜਿਹੜੇ ਛੱਡ ਗਏ ਸੀ ਮਿੱਤਰਾਂ ਨੁੰ
ਬੀਤ ਗਿਆ ਵਖਤਾਂ ਨੁੰ
ਉਂਝ ਕਿੰਨੇ ਸਾਲ ਹੋ ਗਏ
ਬੀਤ ਗਿਆ ਵਖਤਾਂ ਨੁੰ
ਉਂਝ ਕਿੰਨੇ ਸਾਲ ਹੋ ਗਏ
ਭਾਵੇਂ ਬੜਾ ਕੁਝ ਆਕੇ
ਪਾਣੀਆਂ ਤੇ ਤੈਰ ਗਿਆ ਨੀ
ਅੱਗੇ ਵਧਿਆ ਨੀ ਜਾਂਦਾ
ਮੇਰੀ ਨਜ਼ਰ ਦੇ ਵਿਚ
ਓਹੀ ਸਮਾਂ ਠਹਿਰ ਗਿਆ ਨੀ
ਅੱਗੇ ਵਧਿਆ ਨੀ ਜਾਂਦਾ