Roti

Pav Dharia

ਰੋਜ਼ ਮੈਨੂ ਧੱਕੇ ਮਾਰੇ
ਮਿੰਨਤਾਂ ਕਰਾਂ ਮੈਂ ਭਾਵੇ
ਤੇਰੇ ਸੋਚਣ ਨਿਆਣੇ
ਕਿ ਚੰਨ ਨੇ ਚਾਡੇ
ਲੋਕਿ ਵੇਖਣ ਸਾਰੇ
ਲੈਂਦੇ ਪਏ ਨਜਾਰੇ
ਤੇਰੇ ਸੋਚਣ ਨਿਆਣੇ
ਕਿ ਚੰਨ ਨੇ ਚਾਡੇ

ਉਦੋਂ ਤੂ ਮਿੱਤਰਾਂ ਤੇ ਮਰ ਮਰ ਜਾਂਦੀ ਸੀ
ਅਧੀ ਰਾਤ ਘਰੋਂ ਨੀ ਤੂ ਮਿਲਣੇ ਨੂ ਔਂਦੀ ਸੀ
ਹੁੰਨ ਤੋਂ ਮੇਰਾ ਫੋਨ ਵੀ ਨੀ ਚੱਕਦੀ
ਅੱਖ ਰਖਦੀ ਏਂ ਹਰ ਵੇਲੇ ਸ਼ੱਕ ਦੀ
ਹਾਣਜੀ ਹਾਣਜੀ ਦੂਰ ਦੀ ਗੱਲ ਏ
ਤੂ ਤਾਂ ਕਦੇ ਹਨ ਵੀ ਨਾ ਕਰਦੀ
ਯਾਦ ਕਰ ਜਦੋਂ ਮੇਰੇ ਤੇ ਸੀ ਮਰਦੀ
ਹੁੰਨ ਮੈਨੂ ਕਿਹਨੀ ਏ ਤੂ ਹੁੰਨ ਮੈਨੂ ਕਿਹਨੀ ਏ ਤੂ
ਤੇਰੇ ਡਰ ਚ ਭੂਖ ਨਾ ਲਗਦੀ
ਹਰ ਵੇਲੇ ਮੇਰੇ ਨਾਲ ਤੂ ਲੜਦੀ
ਯਾਦ ਕਰ ਜਦੋਂ ਮੇਰੇ ਤੇ ਸੀ ਮਰਦੀ
ਹੁੰਨ ਮੈਨੂ ਕਿਹਨੀ ਏ ਤੂ ਹੁੰਨ ਮੈਨੂ ਕਿਹਨੀ ਏ ਤੂ

ਤੁਸੀ ਮੈਨੂ ਕਿਹਾ ਰੋਟੀ ਪੌਣ ਲਯੀ
ਰੋਟੀ ਪੌਣ ਲਾਯੀ, ਰੋਟੀ ਰੋਟੀ ਪੌਣ ਲਯੀ
ਰੋਟੀ ਪੌਣ, ਰੋਟੀ ਪੌਣ, ਰੋਟੀ ਪੌਣ ਲਯੀ

ਓਹ੍ਡੋਂ ਤੂ ਮਿੱਤਰਾਂ ਤੇ ਮਰ ਮਰ ਜਾਂਦੀ ਸੀ
ਰੋਟੀ ਪੌਣ ਲਾਯੀ, ਰੋਟੀ ਰੋਟੀ ਪੌਣ ਲਾਯੀ
ਰੋਟੀ ਪੌਣ, ਰੋਟੀ ਪੌਣ, ਰੋਟੀ ਪੌਣ ਲਯੀ
ਰੋਟੀ ਪੌਣ ਲਾਯੀ

ਕਿੰਨਾ ਤੂ ਚੌਂਦੀ ਸੀ ਮੈਨੂ
ਪ੍ਯਾਰ ਨਾਲ ਬੁਲੌਂਦੀ ਸੀ ਮੈਨੂ
ਸਬਜੀ ਮੈਂ ਅੱਪ ਬਣਾਵਾਂ
ਸਾਡੇ ਲਯੀ ਰੋਟੀ ਪਕੌਣੀ ਨੀ ਮੈਨੂ
ਘਰ ਵਿਚ ਤੂ ਕੱਲੀ ਨੀ ਕਰਦੀ ਕਮ ਸਾਰੇ
ਮੈਂ ਵੀ ਬਥੇਰਾ ਹੁੰਨ ਕਰਾਂ
ਤੈਨੂ ਕਿ ਲਡੇਯਾ ਐਵੇਈਂ ਤੂ ਗਾਜੇ ਦੀ
ਭੁੱਲ ਗਯੀ ਏਂ ਮਿਠੀਯਾ ਗੱਲਾਂ
ਗੁੱਸਾ ਤੂ ਮੇਰੇ ਤੇ ਕੱਢਦੀ
ਹਰ ਵਕ਼ਤ ਮੇਰੇ ਨਾਲ ਲੜਦੀ
ਜਦੋਂ ਟਾਇਮ ਹੁੰਦਾ ਭੂਖ ਓਹਨੂ ਲਗਦੀ ਨੀ
ਸਿਰ ਮੇਰਾ ਖਾ ਕੇ ਓ ਰਝਦੀ ਨੀ

ਹਾਣਜੀ ਹਾਣਜੀ ਦੂਰ ਦੀ ਗੱਲ ਏ
ਤੂ ਤਾਂ ਕਦੇ ਹਨ ਵੀ ਨਾ ਕਰਦੀ
ਯਾਦ ਕਰ ਜਦੋਂ ਮੇਰੇ ਤੇ ਸੀ ਮਰਦੀ
ਹੁੰਨ ਮੈਨੂ ਕਿਹਨੀ ਏ ਤੂ ਹੁੰਨ ਮੈਨੂ ਕਿਹਨੀ ਏ ਤੂ
ਤੇਰੇ ਡਰ ਚ ਭੂਖ ਨਾ ਲਗਦੀ
ਹਰ ਗੱਲ ਮੇਰੇ ਨਾਲ ਲੜਦੀ
ਯਾਦ ਕਰ ਜਦੋਂ ਮੇਰੇ ਤੇ ਸੀ ਮਾਰਦੀ
ਹੁੰਨ ਮੈਨੂ ਕਿਹਨੀ ਏ ਤੂ ਹੁੰਨ ਮੈਨੂ ਕਿਹਨੀ ਏ ਤੂ

ਤੁਸੀ ਮੈਨੂ ਕਿਹਾ ਰੋਟੀ ਪੌਣ ਲਯੀ
ਰੋਟੀ ਪੌਣ ਲਾਯੀ, ਰੋਟੀ ਰੋਟੀ ਪੌਣ ਲਯੀ
ਰੋਟੀ ਪੌਣ, ਰੋਟੀ ਪੌਣ, ਰੋਟੀ ਪੌਣ ਲਯੀ
ਰੋਟੀ ਪੌਣ ਲਾਯੀ, ਰੋਟੀ ਰੋਟੀ ਪੌਣ ਲਯੀ

ਓਹ੍ਡੋਂ ਤੂ ਮਿੱਤਰਾਂ ਤੇ ਮਰ ਮਰ ਜਾਂਦੀ ਸੀ
ਰੋਟੀ ਪੌਣ, ਰੋਟੀ ਪੌਣ, ਰੋਟੀ ਪੌਣ ਲਯੀ

Músicas más populares de Pav Dharia

Otros artistas de House music