Nasha [Remix]

PAV DHARIA

ਨਸ਼ਾ ਮੈਂਨੂੰ ਚੜ੍ਹਿਆ ਤੇਰਾ
ਧੜਕਦਾ ਦਿਲ ਏ ਮੇਰਾ
ਨਸ਼ਾ ਮੈਂਨੂੰ ਚੜ੍ਹਿਆ ਤੇਰਾ
ਧੜਕਦਾ ਦਿਲ ਏ ਮੇਰਾ
ਨਾ ਚਾਹੇ ਕੁੱਝ ਹੋਰ ਨੀ
ਨਾ ਚਾਹੇ ਕੁੱਝ ਹੋਰ ਨੀ
ਏ ਪਾਵੇ ਬੜਾ ਸ਼ੋਰ ਨੀ
ਏ ਪਾਵੇ ਬੜਾ ਸ਼ੋਰ ਨੀ
ਨਸ਼ਾ ਮੈਂਨੂੰ ਚੜ੍ਹਿਆ ਤੇਰਾ
ਧੜਕਦਾ ਦਿਲ ਏ ਮੇਰਾ
ਨਸ਼ਾ ਮੈਂਨੂੰ ਚੜ੍ਹਿਆ ਤੇਰਾ
ਧੜਕਦਾ ਦਿਲ ਏ ਮੇਰਾ

ਤੈਨੂੰ ਹਿੱਕ ਨਾਲ ਲਾ ਕੇ
ਅੱਖੀਆਂ 'ਚ ਅੱਖੀਆਂ ਪਾ ਕੇ
ਤੈਨੂੰ ਹਿੱਕ ਨਾਲ ਲਾ ਕੇ
ਅੱਖੀਆਂ 'ਚ ਅੱਖੀਆਂ ਪਾ ਕੇ
ਫ਼ੇਰ ਵਿੱਚ ਤੇਰੀ ਰੂਹ ਦੇ
ਮੈਂ, ਕੁੜੀਏ, ਨੀ ਦੂਰ ਚਲਾ ਜਾਵਾਂ
ਕਾਫ਼ੀ ਲੰਘ ਜਏ ਸਮਾਂ ਨੀ
ਚੰਨ-ਤਾਰਿਆਂ ਦੇ ਹੇਠਾਂ ਨੀ
ਹੱਥ ਵਿੱਚ ਹੱਥ ਪਾ ਕੇ
ਮੈਂ, ਕੁੜੀਏ, ਨੀ ਤੇਰਾ ਹੋ ਜਾਵਾਂ

ਸੂਰਜ ਉਥੇ ਖੜ੍ਹਿਆ (Ooh, yeah)
ਬਾਹਾਂ 'ਚ ਤੈਨੂੰ ਫ਼ੜਿਆ (Ooh, yeah)
ਸੂਰਜ ਉਥੇ ਖੜ੍ਹਿਆ
ਬਾਹਾਂ 'ਚ ਤੈਨੂੰ ਫ਼ੜਿਆ
ਨਾ ਛੱਡ ਇੱਕ ਪਲ ਵੀ
ਤੂੰ ਲੱਭ ਕੋਈ ਹਲ ਵੀ
ਨਾ ਕਰ ਦਿਲ ਚੂਰ, ਚੂਰ, ਚੂਰ

Músicas más populares de Pav Dharia

Otros artistas de House music