Neat [LoFi Chill]

Laddi Chahal

Raahi on the beat

Cointreau 'ਚ Red Bull sea side view
I'm in a laid back zone ਚੱਲੇ Barbecue
ਤੂੰ ਸਹੇਲੀਆਂ ਨਾਲ਼ ਆਈ ਤੱਕਦਾ ਹੀ ਰਹਿ ਗਿਆ
ਮੈਂ 'ਤੇ ਮੇਰੇ ਨਾਲ਼ ਬੈਠਾ ਯਾਰਾਂ ਦਾ crew
ਮੱਠੀ-ਮੱਠੀ ਚੱਲਦੀ ਆ beat, ਸੋਹਣੀਏ
ਤੇਰੇ ਲਈ ਮੈਂ ਗਾਕੇ ਕੁੜੇ ਗੀਤ ਪੀਣੀ ਆਂ
ਸਾਰੀ ਰਾਤ, ਸਾਰੀ ਰਾਤ ਪੈਗ ਚੱਲਣੇ
ਮਿੱਤਰਾਂ ਨੇ ਦਾਰੂ ਅੱਜ neat ਪੀਣੀ ਆਂ
ਸਾਰੀ ਰਾਤ, ਸਾਰੀ ਰਾਤ ਪੈਗ ਚੱਲਣੇ
ਮਿੱਤਰਾਂ ਨੇ ਦਾਰੂ ਅੱਜ neat ਪੀਣੀ ਆਂ
ਓ, ਸਾਰੀ ਰਾਤ, ਸਾਰੀ ਰਾਤ ਪੈਗ ਚੱਲਣੇ
ਮਿੱਤਰਾਂ ਨੇ ਦਾਰੂ ਅੱਜ neat ਪੀਣੀ ਆਂ

ਓ, ਕੋਕੇ ਵਾਲ਼ੀ ਉੱਤੇ ਆਇਆ ਦਿਲ ਯਾਰ ਦਾ
Pool side chill ਦਿਨ ਸ਼ਨੀਵਾਰ ਦਾ
Lip sync ਕਰਦੀ ਪਿਆਰੀ ਲੱਗਦੀ
ਹੱਸਦੀ ਤੋਂ ਫਿਰੇ ਮੁੰਡਾ ਜਾਨ ਵਾਰਦਾ
ਓ, ਹੱਥ ਫੜ ਯਾਰ ਦਾ ਤੂੰ ਬਹਿ ਜਾ ਟਹੁਰ ਨਾ'
ਬਿੱਲਿਆਂ ਨੈਣਾਂ 'ਚੋਂ ਮੈਂ repeat ਪੀਣੀ ਆਂ

ਓ, ਸਾਰੀ ਰਾਤ, ਸਾਰੀ ਰਾਤ ਪੈਗ ਚੱਲਣੇ
ਮਿੱਤਰਾਂ ਨੇ ਦਾਰੂ ਅੱਜ neat ਪੀਣੀ ਆਂ
ਓ, ਸਾਰੀ ਰਾਤ, ਸਾਰੀ ਰਾਤ ਪੈਗ ਚੱਲਣੇ
ਮਿੱਤਰਾਂ ਨੇ ਦਾਰੂ ਅੱਜ neat ਪੀਣੀ ਆਂ

ਓ, sip-sip sunset time ਚੱਲਦੀ
Red cup ਆ ਵਿੱਚ red wine ਚੱਲਦੀ
ਗੱਲ ਸੁਣ Gucci ਦੀ dress ਵਾਲੀਏ
ਤੇਰੇ ਉੱਤੇ ਮਿੱਤਰਾਂ ਦੀ rhyme ਚੱਲਦੀ
ਬੈਠੀ ਰਹਿ ਤੂੰ ਮੋਢੇ ਉੱਤੇ ਸਿਰ ਧਰ ਕੇ
Laddi ਦੇ ਗੀਤਾਂ ਦੀ ਸੁਣ beat ਪੀਣੀ ਆਂ

ਓ, ਸਾਰੀ ਰਾਤ, ਸਾਰੀ ਰਾਤ ਪੈਗ ਚੱਲਣੇ
ਮਿੱਤਰਾਂ ਨੇ ਦਾਰੂ ਅੱਜ neat ਪੀਣੀ ਆਂ
ਓ, ਸਾਰੀ ਰਾਤ, ਸਾਰੀ ਰਾਤ ਪੈਗ ਚੱਲਣੇ
ਮਿੱਤਰਾਂ ਨੇ ਦਾਰੂ ਅੱਜ neat ਪੀਣੀ ਆਂ
ਕਰ-ਕਰ ਤੇਰੀ ਮੈਂ ਤਾਰੀਫ਼ ਪੀਣੀ ਆਂ
ਮਿੱਤਰਾਂ ਨੇ ਦਾਰੂ ਅੱਜ neat ਪੀਣੀ ਆਂ
ਮਿੱਤਰਾਂ ਨੇ ਦਾਰੂ ਅੱਜ

Curiosidades sobre la música Neat [LoFi Chill] del Parmish Verma

¿Quién compuso la canción “Neat [LoFi Chill]” de Parmish Verma?
La canción “Neat [LoFi Chill]” de Parmish Verma fue compuesta por Laddi Chahal.

Músicas más populares de Parmish Verma

Otros artistas de Film score