Meri marzi

Homeboy

Yeah proof

ਹੋ ਗੱਡੀ ਵਿਚ ਯਾਰ ਮੈਂ ਘੁਮਾਵਾਂ ਮੇਰੀ ਮਰਜ਼ੀ
ਸੂਟ ਨਾਲ sneaker ਮੈਂ ਪਵਨ ਮੇਰੀ ਮਰਜ਼ੀ
ਲੂਨ ਕਦੇ ਲੇਗ ਕਦੇ ਪਾਣੀ ਕਦੇ ਪੇਗ ਕਦੇ
Meeting ਚ time ਤੇ ਨਾ ਜਾਵਾ ਮੇਰੀ ਮਰਜ਼ੀ
ਸਾਰਾ ਦਿਨ ਰਹਵਾਂ ਮੈਂ alone ਮੇਰੀ ਮਰਜ਼ੀ
ਮੰਤਰੀ ਦਾ ਕਟ ਦਾਵਾਂ ਫੋਨ ਮੇਰੀ ਮਰਜ਼ੀ
ਹਾਮਿਯਾਂ ਨਾ ਭਰਦਾ ਮੈਂ ਦਿਲ ਚ ਜੋ ਕਰਦਾ
ਮੈਂ ਕਿਸੇ ਕੋਲੋ ਮੰਗਾ ਨਾ ਸਲਾਹਵਾ ਮੇਰੀ ਮਰਜ਼ੀ

ਹੋ ਕਦੇ channel ਆਂ ਤੇ ਕਦੇ front page ਤੇ
ਭਾਵੇ ਗਾਉਨ ਪਾ ਕੇ ਚੜ ਜਾਂ stage ਤੇ
ਭਾਵੇ CD ਲਾਕੇ ਗਾਵਾਂ
ਮੈਂ ਗਾਵਾਂ ਮੈਂ ਨਾ ਗਾਵਾਂ
ਭਾਵੇ ਬੋਲ ਕੇ track ਉੱਤੇ ਗੱਲਾਂ ਹੀ ਸੁਣਾਵਾਂ
ਹੋ dinner ਦੁਪਿਹਰੇ ਕਾਰਾਂ lunch ਕਾਰਾਂ ਰਾਤ ਨੂ
ਖੰਡ ਵਿਚ ਘੋਲ ਕੇ ਮੈਂ ਪੀ ਲਵਾਂ ਸ਼ਰਾਬ ਨੂ
ਹਾਕੀ ਦੇ ground ਵਿਚ ਖੇਡਦਾ ਫੁਟਬਾਲ ਨੀ
Marathon ਜੀਤ ਲਵਾਂ ਬੁਲੇਟ ਦੇ ਨਾਲ ਨੀ
ਹੋ ਚੱਪਲ’ਆਂ ਨਾਲ ਮੈਰੇਜ ਤੇ ਜਾਵਾ ਮੇਰੀ ਮਰਜ਼ੀ
ਗਜ਼ਲ ਤੇ ਭੰਗੜਾ ਮੈਂ ਪਾਵਾ ਮੇਰੀ ਮਰਜ਼ੀ
ਕ੍ਯੋਂ ਪੈਂਦੀ ਆ ਫਿਰ ਧਕ champion
ਹੋ ਗੱਡੀ ਵਿਚ ਯਾਰ ਮੈਂ ਘੁਮਾਵਾਂ ਮੇਰੀ ਮਰਜ਼ੀ
ਸੂਟ ਨਾਲ sneaker ਮੈਂ ਪਵਨ ਮੇਰੀ ਮਰਜ਼ੀ
ਲੂਨ ਕਦੇ ਲੇਗ ਕਦੇ ਪਾਣੀ ਕਦੇ ਪੇਗ ਕਦੇ
Meeting ਚ time ਤੇ ਨਾ ਜਾਵਾ ਮੇਰੀ ਮਰਜ਼ੀ
ਸਾਰਾ ਦਿਨ ਰਹਵਾਂ ਮੈਂ alone ਮੇਰੀ ਮਰਜ਼ੀ
ਮੰਤਰੀ ਦਾ ਕਟ ਦਾਵਾਂ ਫੋਨ ਮੇਰੀ ਮਰਜ਼ੀ
ਹਾਮਿਯਾਂ ਨਾ ਭਰਦਾ ਮੈਂ ਦਿਲ ਚ ਜੋ ਕਰਦਾ
ਮੈਂ ਕਿਸੇ ਕੋਲੋ ਮੰਗਾ ਨਾ ਸਲਾਹਵਾ ਮੇਰੀ ਮਰਜ਼ੀ

ਖੱਬੀ ਸੀਟ ਉੱਤੇ ਬਾਗੀ ਨੂ ਘੁਮਾਵਾਂ ਨਾਲ ਨਾਲ
ਗੱਡੀ ਮੇਰੀ ਗੰਦੀ ਨਾ ਧੁਵਾਵਾ ਸਾਰਾ ਸਾਲ
ਹੋ ਚਿੱਟੇ ਨੂ black ਆਂਖਾਂ red ਨੂ blue
ਪਾਕੇ ਨਿੱਕੜ ਹੀ ਕਢ ਡੂਵਨ ਇਂਟਰਵ੍ਯੂ
ਭੰਗੜਾ ਮੈਂ offbeat ਪਾਵਾ ਮੇਰੀ ਮਰਜ਼ੀ
ਸਦ ਸਾਂਗ ਹੱਸ ਹੱਸ ਗਾਵਾਂ ਮੇਰੀ ਮਰਜ਼ੀ
ਰਖਾ ਅੰਬਰਾ ਤੇ ਤੰਗ ਮੇਰੇ ਹਥਾ ਚ ਪਤੰਗ
ਚੜ Burj Khalifaਤੇ ਉਡਾਵਾ ਮੇਰੀ ਮਰਜ਼ੀ
ਹੋ ਫੂਕ ਦਵਾ ਰਾਵਣ ਨੂ ਨਵੇ ਸਾਲ ਫੜ ਕੇ
ਹੋਲੀ ਦੇ ਪਟਾਖੇ ਮੈਂ ਚਲਾਵਾਂ ਮੇਰੀ ਮਰਜ਼ੀ
ਹੋ ਗੱਡੀ ਵਿਚ ਯਾਰ ਮੈਂ ਘੁਮਾਵਾਂ ਮੇਰੀ ਮਰਜ਼ੀ
ਸੂਟ ਨਾਲ sneaker ਮੈਂ ਪਵਨ ਮੇਰੀ ਮਰਜ਼ੀ
ਲੂਨ ਕਦੇ ਲੇਗ ਕਦੇ ਪਾਣੀ ਕਦੇ ਪੇਗ ਕਦੇ
Meeting ਚ time ਤੇ ਨਾ ਜਾਵਾ ਮੇਰੀ ਮਰਜ਼ੀ
ਸਾਰਾ ਦਿਨ ਰਹਵਾਂ ਮੈਂ alone ਮੇਰੀ ਮਰਜ਼ੀ
ਮੰਤਰੀ ਦਾ ਕਟ ਦਾਵਾਂ ਫੋਨ ਮੇਰੀ ਮਰਜ਼ੀ
ਹਾਮਿਯਾਂ ਨਾ ਭਰਦਾ ਮੈਂ ਦਿਲ ਚ ਜੋ ਕਰਦਾ
ਮੈਂ ਕਿਸੇ ਕੋਲੋ ਮੰਗਾ ਨਾ ਸਲਾਹਵਾ ਮੇਰੀ ਮਰਜ਼ੀ

Curiosidades sobre la música Meri marzi del Parmish Verma

¿Quién compuso la canción “Meri marzi” de Parmish Verma?
La canción “Meri marzi” de Parmish Verma fue compuesta por Homeboy.

Músicas más populares de Parmish Verma

Otros artistas de Film score