Dhakk

Mandeep Mavi

Mxrci

ਆਹ G Wagon ਆ ?
ਨਾ ਨਾ ਜਹਾਜ ਕੁੜੇ
ਵੇ ਆਹ ਉੱਡ ਦੀ ਕਿੱਦਾਂ ?
ਜਿੱਦਾਂ ਬਾਜ਼ ਕੁੜੇ
ਵੇ ਤੂੰ ਸ਼ੌਂਕੀ ਸੁਣਿਆ
ਹੋ ਕਾਰਾਂ ਦਾ
ਡਿੱਗੀ ਵਿਚ ਖਿਲਾਰਾ
ਹਥਿਆਰਾ ਦਾ
ਪਿੰਡ ਕਿੱਲੇ ਕਿੰਨੇ ?
ਨੀ 60 ਕੁੜੇ
ਕੀ ਪਾਉਂਦਾ ਫਿਰਦੈ ?
ਧੱਕ ਕੁੜੇ
ਵੇ Chandigarh ਖੜ੍ਹ ਦਾ ਐ
ਵੋਟਾਂ ਚ
ਚਰਚਾ ਤਾਂ ਹੀ ਆ
ਲੋਕਾਂ ਚ
ਕਿਥੋਂ ਜੁੱਤੀਆਂ ਮੰਗਵਾਉਂਦਾ ?
ਲਾਹੋਰੋ ਨੀ
ਤਾਂ ਹੀ ਟੋਹਰ ਕੱਢੇ
ਵੱਧ ਲੋਰੋ ਨੀ
Center ਵਿਚ ਪੈਂਦਾ
ਓ ਹੱਥ ਕੁੜੇ
ਵੇ ਕੀ ਪਾਉਂਦਾ ਫਿਰਦੈ ?
ਧੱਕ ਕੁੜੇ
ਕੀ ਪਾਉਂਦਾ ਫਿਰਦੈ ?
ਓ ਧੱਕ ਕੁੜੇ

ਆਹ ਵੈਲੀ ਵੂਲੀ ਜਿੰਨੇ ਰੱਖਾਂ ਘੂਰ ਜੱਟੀਏ
ਪੋਲਿਸੀ ਜਿਹੇ ਬੰਦੇ ਰੱਖਾਂ ਦੂਰ ਜੱਟੀਏ

ਕਾਲੀ ਬਿਨਾਂ ਸਾਰ ਦਾ ਨਾ ਬਿੰਦ ਮਿੱਤਰਾਂ

ਥੋਡਾ ਥੋਡਾ ਰੱਖੀਦਾ ਸੁਰੂਰ ਜੱਟੀਏ

ਥੋੜੀ ਪੁੱਠੀ ਚਲੇ
ਮੱਤ ਕੁੜੇ
ਕੀ ਪਾਉਂਦਾ ਫਿਰਦੈ ?
ਧੱਕ ਕੁੜੇ
ਕੀ ਪਾਉਂਦਾ ਫਿਰਦੈ ?
ਧੱਕ ਕੁੜੇ

ਮੌਜੂਖੇੜੇ ਵਾਲਾ ਮਾਵੀ ਨਾਮ ਜਿਸਦਾ
ਤੇਰੀਆਂ ਸਟੋਰੀਆਂ ਚ ਆਮ ਦਿਸਦਾ

ਸਿੱਧੀ ਸਾਦੀ ਯਾਰੀ ਬਿੱਲੋ ਰੱਬ ਨਾਲ ਨੀ
ਗੱਲ ਵਿਚ ਸੋਣਾ ਲੋਹਾ ਡੱਬ ਨਾਲ ਨੀ

ਹੱਥ ਚ ਚਮਕੇ
ਨੀ ਬੱਟ ਕੁੜੇ
ਕੀ ਪਾਉਂਦਾ ਫਿਰਦੈ ?
ਓ ਧੱਕ ਕੁੜੇ
ਕੀ ਪਾਉਂਦਾ ਫਿਰਦੈ ?
ਓ ਧੱਕ ਕੁੜੇ

Curiosidades sobre la música Dhakk del Parmish Verma

¿Quién compuso la canción “Dhakk” de Parmish Verma?
La canción “Dhakk” de Parmish Verma fue compuesta por Mandeep Mavi.

Músicas más populares de Parmish Verma

Otros artistas de Film score