Picha Ni Chad De

RAJINDER RAI

ਓ ਸ਼ਾਮ ਏ ਤੂੰ ਤਾ ਹੁਣ ਮਿਲਦਾ ਈ ਨੀ
ਕਿਥੇ ਰਹਿਣਾ ਤੂੰ
ਓ ਹੁਣ ਸਾਲੀ ਪਿੱਛਾ ਨੀ ਛੱਡ ਦੀ
ਹੁਣ ਸਾਡਾ ਪਿੱਛਾ ਨੀ ਛੱਡ ਦੀ
ਸ਼ੌਕ ਨਾਲ ਸੀ ਲਉ ਦੀ ਹ ਗਿਲਾਸੀ
ਲੱਗਦਾ ਕੋਈ ਚੰਨ ਚਾੜੂ
ਹੁਣ ਸਾਡਾ ਪਿੱਛਾ ਨੀ ਛੱਡ ਦੀ
ਓਏ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ

ਬੀਅਰ ਨੂੰ ਤਾਂ ਦਿਲ ਨੀ ਕਰਦਾ
ਬੱਸ ਹੁਣ ਪੱਕੀ ਹੋਵੇ
ਨਿੱਤ ਦੀ ਆੜੀ ਹੋ ਗਏ ਹੁਣ ਤਾਂ
ਘਰਵਾਲ਼ੀ ਵੀ ਰੋਵੇ
ਨਿੱਤ ਦੀ ਆੜੀ ਹੋ ਗਏ ਹੁਣ ਤਾਂ
ਘਰਵਾਲ਼ੀ ਵੀ ਰੋਵੇ
ਕਹਿੰਦੀ ਛੱਡ ਦੀ ਨੀ ਤਾਂ
ਇਕ ਦਿਨ ਇਹਹਿ ਘਰ ਉਜਾਰੁ
ਨੀ ਹੁਣ ਸਾਲੀ ਪਿੱਛਾ ਨੀ ਛੱਡ ਦੀ
ਓਏ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ

ਕਈ ਵਾਰੀ ਮੈਂ ਕੋਸ਼ਿਸ਼ ਕਿੱਤੀ
ਹੁਣ ਨੀ ਹੱਥ ਮੈਂ ਲਾਉਣਾ
ਇਕ ਸਿਹਤ ਤੇ ਦੂਜਾ ਪੈਸਾ
ਦਾਰੂ ਉੱਤੋਂ ਲੁੱਟੋਣਾ
ਇਕ ਸਿਹਤ ਤੇ ਦੂਜਾ ਪੈਸਾ
ਦਾਰੂ ਉੱਤੋਂ ਲੁੱਟੋਣਾ
ਫਿਰ ਪਛਤਾਯਾ ਕੀ ਬਹਾਨਾ
ਜੱਦ ਪਏ ਮਾਮਲੇ ਭਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ
ਓਏ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ

ਕੁਝ ਨੀ ਕਹਿੰਦੀ , ਕੁਝ ਨੀ ਕਰਦੀ
ਪੀ ਲੈ ਤੂੰ ਚੁੱਪ ਕਰਕੇ
ਘਰ ਦੀ ਆੜੀ ਹੋ ਜਾਂਦੀ ਨੇ
ਬੱਸ ਥੋੜਾ ਚਿਰ ਲੜਕੇ
ਘਰ ਦੀ ਆੜੀ ਹੋ ਜਾਂਦੀ ਨੇ
ਬੱਸ ਥੋੜਾ ਚਿਰ ਲੜਕੇ
ਨਵੇਂ ਪੀਂਦੀਏ ਬਿੰਦਰਾ ਕੀ
ਯਾਰਾਂ ਦੀ ਤੋਲੀ ਦਾਰੂ
ਨੀ ਹੁਣ ਸਾਲੀ ਪਿੱਛਾ ਨੀ ਛੱਡ ਦੀ
ਓਏ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ
ਪਿੱਛਾ ਨੀ ਛੱਡ ਦੀ ਦਾਰੂ
ਹੁਣ ਸਾਲੀ ਪਿੱਛਾ ਨੀ ਛੱਡ ਦੀ

Curiosidades sobre la música Picha Ni Chad De del Panjabi MC

¿Quién compuso la canción “Picha Ni Chad De” de Panjabi MC?
La canción “Picha Ni Chad De” de Panjabi MC fue compuesta por RAJINDER RAI.

Músicas más populares de Panjabi MC

Otros artistas de Alternative hip hop