Viah
ਨੀ ਤੂੰ ਮੰਗ ਏ ਮੇਰੀ
ਮੈਂ ਵਿਆਹ ਕੇ ਲੇ ਜਾਣੀ
ਬੇਬੇ ਚੜਦੇ ਸਿਆਲ ਵਾਰੁ
ਦੋਹਾਂ ਸਿਰੋਂ ਪਾਣੀ
ਨੀ ਤੂੰ ਮੰਗ ਏ ਮੇਰੀ
ਮੈਂ ਵਿਆਹ ਕੇ ਲੇ ਜਾਣੀ
ਬੇਬੇ ਚੜਦੇ ਸਿਆਲ ਵਾਰੁ
ਦੋਹਾਂ ਸਿਰੋਂ ਪਾਣੀ
ਹੋਰ ਨਹੀਓ ਹੁੰਦੀ ਹੁਣ wait ਮੇਰੇ ਕੋਲੋ
ਜਾਕੇ ਬੇਬੇ ਬਾਪੂ ਨਾਲ ਤੂੰ ਵੀ ਕਰ ਲੈ ਸਲਾਹ
ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
ਕਿੰਨੇ ਸੋਹਣੇ ਲੱਗਣ ਗੇ ਗੁੱਟ ਤੇ ਕਲੀਰੇ
ਤੇਰੇ ਸਿਰ ਉੱਤੇ ਸੂਹੀ ਫੁਲਕਾਰੀ ਨੀ
ਸ਼ਗਨਾ ਦਾ ਸੂਟ ਪਾਕੇ ਬੈਠੇਂਗੀ ਤੂ ਨੰਦਾ ਉੱਤੇ
ਲਗੇਂਗੀ ਹਾਏ ਜਾਂ ਤੋਹੁਨ ਪ੍ਯਾਰੀ ਨੀ
ਸ਼ਗਨਾ ਦਾ ਸੂਟ ਪਾਕੇ ਬੈਠੇਂਗੀ ਤੂ ਨੰਦਾ ਉੱਤੇ
ਲਗੇਂਗੀ ਹਾਏ ਜਾਂ ਤੋਹੁਨ ਪ੍ਯਾਰੀ ਨੀ
ਭਾਈ ਜਦੋਂ ਚਾਰ ਲਾਵਾਂ ਪੜ੍ਹੀਯਾਨ
ਭਾਈ ਜਦੋਂ ਚਾਰ ਲਾਵਾਂ ਪੜ੍ਹੀਯਾਨ
ਫਿਰ ਨਾਯੋ ਰਿਹੰਦੀ ਕੋਈ ਸਿਰ ਤੇ ਬ੍ਲਾ
ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
ਭੱਤਾ ਲੈਕੇ ਵੱਤੋ-ਵੱਟ ਆਵੇਂਗੀ ਤੂ ਖੇਤ
ਜਦੋਂ ਹੌਗਾ ਨੀ ਜੱਟ ਨੱਕੇ ਮੋੜਦਾ
ਖੀਡੀ ਹੋਯੀ ਕਪਾਹ ਜਿਹਾ ਦੇਖ ਮੁਖ ਤੇਰਾ
ਜੱਤੀਏ ਨੀ ਜਾਂਦਾ ਦੁਖ ਤੋੜਦਾ
ਮਿਹੰਦੀ ਵਾਲੇ ਹੱਥਾਂ ਨਾਹ ਖਵਾਈ ਜਦੋਂ ਚੂਰੀ
ਮਿਹੰਦੀ ਵਾਲੇ ਹੱਥਾਂ ਨਾਹ ਖਵਾਈ ਜਦੋਂ ਚੂਰੀ
ਫੇਰ ਚੱਖੇਯਾ ਨੀ ਜਾਣਾ ਮੇਰਾ ਚਾਅ
ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
Dharambir Bhangu ਦੇ ਤੇ ਦੁੱਖ ਸੁਖ ਤੇਰੇ ਨਾਲ
ਤੇਰੇ ਨਾਲ ਜਿਓੰਦਾ ਅਤੇ ਮਰਦਾ
ਤੇਰੇ ਬਿਨਾ ਜਿੰਦਗੀ ਦਾ ਪਲ ਨੀ ਗੁਜਾਰਾ
ਜਿਵੇਂ ਪਾਣੀ ਬਿਨਾ ਮੱਛੀ ਦਾ ਨੀ ਸਰਦਾ
ਵੱਜਣ ਗੇ ਬੈਂਡ ਬਾਜੇ ਦਰਾ ਤੇਰੇਆਂ ਤੇ
ਵੱਜਣ ਗੇ ਬੈਂਡ ਬਾਜੇ ਦਰਾ ਤੇਰੇਆਂ ਤੇ
ਗੀਤ ਸ਼ਗਨਾਂ ਦਾ ਤੂੰ ਵੀ ਲੈ ਕੋਈ ਗਾ
ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ
ਮਹੀਨੇ ਮਾਘ ਦੇ ਮੈਂ ਲਾਕੇ ਢੁਕਉ ਸਿਹਰੇ ਨੀ
ਤੈਨੂੰ ਲੈ ਜਾਣਾ ਕਰਕੇ ਵਿਆਹ