Pani Pani
ਉਡ ਗਇਆ ਪੰਛੀ ਘਟ ਲਾਗਾ ਕਰ
ਜੋ ਕਲ ਮੇਰਾ ਥਾ
ਹਾਰ ਗਿਆ ਉਸ ਖੇਲ ਮੇਂ
ਜੋ ਤੂਨੇ ਖੇਲਾ ਥਾ
ਉਡ ਗਇਆ ਪੰਛੀ ਘਟ ਲਾਗਾ ਕਰ
ਜੋ ਕਲ ਮੇਰਾ ਥਾ
ਹਾਰ ਗਿਆ ਉਸ ਖੇਲ ਮੇਂ
ਜੋ ਤੂਨੇ ਖੇਲਾ ਥਾ
ਅੱਖਾਂ ਪਾਣੀ ਪਾਨੀ ਨੇ
ਦੂਰ ਹਾਣੀ ਹਾਣੀ ਨੀ
ਅੱਖਾਂ ਪਾਣੀ ਪਾਨੀ ਨੇ
ਦੂਰ ਹਾਣੀ ਹਾਣੀ ਨੀ
ਮੇਰੈ ਬਾਦ ਦਸ ਕਿਹਨੂੰ
ਕਿਹਨੂੰ ਚਾਹਿਆ ਏ
ਏਹਿ ਚੇਤਿ ਦਸ ਮੈਨੁ
ਕਿਵੇਂ ਭੁਲਾਇਆ ਏ
ਅੱਜ ਫੇਰ ਰੁਲਾਇਆ ਏ
ਬਡਾ ਸਤਾਇਆ ਏ
ਇਕ ਯਾਦ ਪੁਰਾਨੀ ਨੇ
ਇਕ ਯਾਦ ਪੁਰਾਨੀ ਨੇ
ਅੱਖਾਂ ਪਾਣੀ ਪਾਨੀ ਨੇ
ਦੂਰ ਹਾਣੀ ਹਾਣੀ ਨੀ
ਅੱਖਾਂ ਪਾਣੀ ਪਾਨੀ ਨੇ
ਦੂਰ ਹਾਣੀ ਹਾਣੀ ਨੀ
ਉਡ ਗਇਆ ਪੰਛੀ ਘਟ ਲਾਗਾ ਕਰ
ਜੋ ਕਲ ਮੇਰਾ ਥਾ
ਹਾਰ ਗਿਆ ਉਸ ਖੇਲ ਮੇਂ
ਜੋ ਤੂਨੇ ਖੇਲਾ ਥਾ
ਉਡ ਗਇਆ ਪੰਛੀ ਘਟ ਲਾਗਾ ਕਰ
ਜੋ ਕਲ ਮੇਰਾ ਥਾ
ਹਾਰ ਗਿਆ ਉਸ ਖੇਲ ਮੇਂ
ਜੋ ਤੂਨੇ ਖੇਲਾ ਥਾ
ਭੂਲਾ ਦੀਆ ਜੋ ਤੂਨੇ ਮੁਝਕੋ
ਜਾਨੇ ਵਾਲੇ ਕੋ ਜੈਸੇ ਭੁੱਲੇ ਜ਼ਮਾਨਾ
ਅੱਲ੍ਹਾ ਵੇ ਅੱਲ੍ਹਾ ਮੈਂ ਖੁਸ਼ ਨੀ ਕੱਲਾ
ਓਹਦੇ ਬੀਨਾ ਹੋਵ ਮੇਰਾ ਕਬਰ ਠਿਕਾਣਾ
ਪਾਗਲ ਕਰ ਜੋ ਛੋਡ ਦੀਆ
ਦੁਨੀਆ ਸੇ ਭੀ ਤੋਧ ਦੀਆ
ਇਕ ਕੁੜੀ ਸਿਆਣੀ ਨੇ
ਅੱਖਾਂ ਪਾਣੀ ਪਾਨੀ ਨੇ
ਦੂਰ ਹਾਣੀ ਹਾਣੀ ਨੀ
ਅੱਖਾਂ ਪਾਣੀ ਪਾਨੀ ਨੇ
ਦੂਰ ਹਾਣੀ ਹਾਣੀ ਨੀ
ਤੇਰੇ ਬਿਨਾ ਨੀ ਰਹਿਨਾ ਮੇਰੀ ਲਾਈ
ਲਗੇ ਮੈਨੁ ਜਿਵੇਂ ਕੋਇ ਮਿਲਿਐ ਸਜਾ ਨੀ
ਮੈਂ ਖ਼ਵਾਬਾਂ ਵਿਚ ਵੀ ਨਾ ਸੋਚਿਆ ਹੀ ਸੀ
ਤੇਰਾ ਨਲੋਂ ਕਦੇ ਇੰਝ ਹੋਵਾਂਗੇ ਜੁਦਾ ਨੀ
ਤੇਰੀ ਯਾਦ ਸਮਝ ਨਾ ਪਾਈ ਏ
ਕੈਸਾ ਖੇਲ ਰਚਾਇਆ ਏ
ਮੇਰੇ ਦਿਲ ਦੀ ਰਾਣੀ ਨੇ
ਅੱਖਾਂ ਪਾਣੀ ਪਾਨੀ ਨੇ
ਦੂਰ ਹਾਣੀ ਹਾਣੀ ਨੀ
ਅੱਖਾਂ ਪਾਣੀ ਪਾਨੀ ਨੇ
ਦੂਰ ਹਾਣੀ ਹਾਣੀ ਨੀ
ਉਡ ਗਇਆ ਪੰਛੀ ਘਟ ਲਾਗਾ ਕਰ
ਜੋ ਕਲ ਮੇਰਾ ਥਾ
ਹਾਰ ਗਿਆ ਉਸ ਖੇਲ ਮੇਂ
ਜੋ ਤੂਨੇ ਖੇਲਾ ਥਾ
ਉਡ ਗਇਆ ਪੰਛੀ ਘਟ ਲਾਗਾ ਕਰ
ਜੋ ਕਲ ਮੇਰਾ ਥਾ
ਹਾਰ ਗਿਆ ਉਸ ਖੇਲ ਮੇਂ
ਜੋ ਤੂਨੇ ਖੇਲਾ ਥਾ