Oh Kyu Ni Jaan Ske [Lofi]

GOLD BOY, YADI DHILLON

ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਰਾਹਾਂ ਦੇ ਵਿਚ ਕੱਲੇਆਂ ਨੂ
ਆਸ਼ਿਕ਼ ਪਾਗਲ ਝਲੇਯਾ ਨੂ
ਰਾਹਾਂ ਦੇ ਵਿਚ ਕੱਲੇਆਂ ਨੂ
ਆਸ਼ਿਕ਼ ਪਾਗਲ ਝਲੇਯਾ ਨੂ
ਨਾ ਪਿਹਿਚਾਣ ਸ੍ਕੇ..
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ

ਕਿੰਨਾ ਪ੍ਯਾਰ ਸੀ ਨਾਲ ਓਹਦੇ

ਹਸਦੇ ਹਸਦੇ ਕ੍ਯੋਂ ਰੋ ਪਏ ਦੋ ਨੈਨਾ ਦੇ ਜੋੜੇ
ਵਾਦਿਆਂ ਤੋਂ ਓ ਮਾਫੀ ਲੈ ਗਏ ਛੱਲੇ ਮੁੰਦੀਆਂ ਮੋੜ ਗਏ
ਹਸਦੇ ਹਸਦੇ ਕ੍ਯੋਂ ਰੋ ਪਏ ਦੋ ਨੈਨਾ ਦੇ ਜੋੜੇ
ਵਾਦਿਆਂ ਤੋਂ ਓ ਮਾਫੀ ਲੈ ਗਏ ਛੱਲੇ ਮੁੰਦੀਆਂ ਮੋੜ ਗਏ
ਹਂਜੁਆਂ ਦੇ ਵਿਚ ਰੁੜੇਆਂ ਦੀ
ਨਾਲ ਜੁਦਾਈਆਂ ਜੁੜਿਆ ਦੀ
ਹਂਜੁਆਂ ਦੇ ਵਿਚ ਰੁੜੇਆਂ ਦੀ
ਨਾਲ ਜੁਦਾਈਆਂ ਜੁੜਿਆ ਦੀ
ਅੱਲਾਹ ਹੀ ਬਸ ਖੈਰ ਕਰੇ..
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ

ਪ੍ਯਾਰ ਹੀ ਮੰਗੇਯਾ ਸੀ ਓਹਦੇ ਤੋਂ
ਦੇਕੇ ਦੁਖ ਓ ਹਜ਼ਾਰ ਗਏ
ਕਿੱਥੋਂ ਲੱਭਾਂ ਖੁਦ ਨੂ ਮੈਂ
ਜਿਓੰਦੇ ਜੀ ਹੀ ਓ ਮਾਰ ਗਏ
ਪ੍ਯਾਰ ਹੀ ਮੰਗੇਯਾ ਸੀ ਓਹਦੇ ਤੋਂ
ਦੇਕੇ ਦੁਖ ਓ ਹਜ਼ਾਰ ਗਏ
ਕਿੱਥੋਂ ਲੱਭਾਂ ਖੁਦ ਨੂ ਮੈਂ
ਜਿਓੰਦੇ ਜੀ ਹੀ ਓ ਮਾਰ ਗਏ
Yadi ਤੈਨੂ ਯਾਦ ਆਉ
ਜਦ ਜ਼ਿੰਦਗੀ ਵਿਚ ਰਾਤ ਆਉ
Yadi ਤੈਨੂ ਯਾਦ ਆਉ
ਜਦ ਜ਼ਿੰਦਗੀ ਵਿਚ ਰਾਤ ਆਉ
ਤੂ ਨਾ ਕਦੇ ਮੇਰੇ ਵਾਂਙ ਮਰੇ
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਓ ਕ੍ਯੋਂ ਨਈ ਜਾਣ ਸ੍ਕੇ

ਕਿੰਨਾ ਪ੍ਯਾਰ ਸੀ ਨਾਲ ਓਹਦੇ
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ
ਓ ਕ੍ਯੋਂ ਨਈ ਜਾਣ ਸ੍ਕੇ
ਕਿੰਨਾ ਪ੍ਯਾਰ ਸੀ ਨਾਲ ਓਹਦੇ

Curiosidades sobre la música Oh Kyu Ni Jaan Ske [Lofi] del Ninja

¿Quién compuso la canción “Oh Kyu Ni Jaan Ske [Lofi]” de Ninja?
La canción “Oh Kyu Ni Jaan Ske [Lofi]” de Ninja fue compuesta por GOLD BOY, YADI DHILLON.

Músicas más populares de Ninja

Otros artistas de Alternative hip hop