Maqabla

PARDEEP MALAK, SONU RAMGARHIA

ਸਾਰੇ ਨੱਚਣੇ ਨੂੰ ਨੱਚਣੇ ਨੂੰ
ਸਾਰੇ ਨੱਚਣੇ ਨੂੰ ਖੜੇ ਹੈ ਤਿਆਰ ਵੇ
ਡੱਗਾ ਲਾ ਦੇ ਢੋਲਿਆ
ਸਾਰੇ ਨੱਚਣੇ ਨੂੰ ਖੜੇ ਹੈ ਤਿਆਰ ਵੇ
ਡੱਗਾ ਲਾ ਦੇ ਢੋਲਿਆ
ਸਾਰੇ ਨੱਚਣੇ ਨੂੰ ਖੜੇ ਹੈ ਤਿਆਰ ਵੇ
ਡੱਗਾ ਲਾ ਦੇ ਢੋਲਿਆ

ਤੇਰਾ ਜੱਟੀ ਨਾਲ, ਹਾਏ ਨੀ ਜੱਟੀ ਨਾਲ
ਤੇਰਾ ਜੱਟੀ ਨਾਲ ਹੋਣਾ ਨੀ ਮੁਕ਼ਾਬਲਾ
ਲਖ ਪਾ ਲੈ ਬੋਲਿਆ
ਤੇਰਾ ਜੱਟੀ ਨਾਲ ਹੋਣਾ ਨੀ ਮੁਕ਼ਾਬਲਾ
ਲਖ ਪਾ ਲੈ ਬੋਲਿਆ

ਗਿਧੇ ਵਿਚ ਗੁੱਤ ਮੇਰੀ ਮਾਰੂਗੀ ਫਰਾਟੇ ਵੇ
ਫ਼ੇਰ ਵਾਂਗੂ ਤਾੜੀਆਂ ਦੇ ਸੁਣ ਲਯੀ ਖੜਾਕੇ ਵੇ
ਗਿਧੇ ਵਿਚ ਗੁੱਤ ਮੇਰੀ ਮਾਰੂਗੀ ਫਾੱਰਟੇ ਵੇ
ਫ਼ੇਰ ਵਾਂਗੂ ਤਾੜੀਆਂ ਦੇ ਸੁਣ ਲਯੀ ਖੜਾਕੇ ਵੇ

ਭਾਵੇਂ ਪੈਰਾਂ ਵਿਚ
ਭਾਵੇਂ ਪੈਰਾਂ ਵਿਚ ਪੈ ਜਾਣ ਨੀਲ ਵੇ
ਪਰ ਗੱਲਾਂ ਨੀ ਗੌਲੀਆ
ਤੇਰਾ ਜੱਟੀ ਨਾਲ ਤੇਰਾ ਜੱਟੀ ਨਾਲ
ਤੇਰਾ ਜੱਟੀ ਨਾਲ ਹੋਣਾ ਨੀ ਮੁਕ਼ਾਬਲਾ
ਲਖ ਪਾ ਲੈ ਬੋਲਿਆ
ਤੇਰਾ ਜੱਟੀ ਨਾਲ ਹੋਣਾ ਨੀ ਮੁਕ਼ਾਬਲਾ
ਲਖ ਪਾ ਲੈ ਬੋਲਿਆ

ਢਾਵੇ ਢਾਵੇ ਢਾਵੇ
ਢਾਵੇ ਢਾਵੇ ਢਾਵੇ
ਢਾਵੇ ਢਾਵੇ ਢਾਵੇ
ਢਾਵੇ ਢਾਵੇ ਢਾਵੇ

ਨੀ ਤੇਰੀ ਮੇਰੀ ਇਕ ਜਿੰਦੜੀ
ਕਦੇ ਰਬ ਨਾ ਵਿਛੋਡੇ ਪਾਵੇ

ਕੱਲੀ ਕੱਲੀ ਗੱਲ ਦਾ
ਮੈਂ ਦੂੰਗੀ ਜਵਾਬ ਵੇ
ਜੱਟੀ ਕਿਹੜਾ ਘਟ ਜੇ
ਤੂ ਬਣ ਦਾ ਨਵਾਬ ਵੇ
ਕੱਲੀ ਕੱਲੀ ਗੱਲ ਦਾ
ਮੈਂ ਦੂੰਗੀ ਜਵਾਬ ਵੇ
ਜੱਟੀ ਕਿਹਦਾ ਘਟ ਜੇ
ਤੂ ਬਣ ਦਾ ਨਾਵਬ ਵੇ
ਬੇਹਿਜਾ ਭੇਜਾ, ਹਾਏ ਵੇ ਬੇਹਿਜਾ ਬੇਹਿਜਾ
ਬੇਹਿਜਾ ਬੇਹਿਜਾ ਗਿਧੇ ਚ ਕਰੌਨੀ ਆਂ
ਨਾਲ ਛਿੰਦੋ ਤੇ ਭੋਲਿਆ

ਤੇਰਾ ਜੱਟੀ ਨਾਲ, ਹਾਏ ਨੀ ਜੱਟੀ ਨਾਲ
ਤੇਰਾ ਜੱਟੀ ਨਾਲ ਹੋਣਾ ਨੀ ਮੁਕ਼ਾਬਲਾ
ਲਖ ਪਾ ਲੈ ਬੋਲਿਆ

ਤੇਰਾ ਜੱਟੀ ਨਾਲ ਹੋਣਾ ਨੀ ਮੁਕ਼ਾਬਲਾ
ਲਖ ਪਾ ਲੈ ਬੋਲਿਆ

Curiosidades sobre la música Maqabla del Ninja

¿Quién compuso la canción “Maqabla” de Ninja?
La canción “Maqabla” de Ninja fue compuesta por PARDEEP MALAK, SONU RAMGARHIA.

Músicas más populares de Ninja

Otros artistas de Alternative hip hop