License [Remix]

GOLD BOY, SHUBHDEEP SIDHU

ਕਾਗਜ਼ ਬਨੌਂਦੇ ਜੋ ਦੁਨਾਲ ਦੇ
ਫੋਕੀ ਠਾ ਠਾ ਏ ਸ਼ਿਕਾਰ ਨਈ ਓ ਮਾਰ ਦੇ

NS Beats!

ਕਾਗਜ਼ ਬਨੌਂਦੇ ਜੋ ਦੁਨਾਲ ਦੇ
ਫੋਕੀ ਠਾ ਠਾ ਏ ਸ਼ਿਕਾਰ ਨਈ ਓ ਮਾਰ ਦੇ
ਜਿੰਨੇ ਚੱਕਣਾ ਕਿਸੇ ਨੂ ਓ warrant ਨਈ ਓ ਲੈਂਦੇ
ਜਿੰਨੇ ਢੇੜਨੀਆਂ
ਢੇੜਨੀਆਂ ਹਿੱਕਾ ਓ license ਨਈ ਓ ਲੈਂਦੇ
ਜਿੰਨੇ ਢੇੜਨੀਆਂ
ਢੇੜਨੀਆਂ ਹਿੱਕਾ ਓ license ਨਈ ਓ ਲੈਂਦੇ
ਜਿੰਨੇ ਢੇੜਨੀਆਂ ਹੋ ਓ ਓ

ਲੋਹਾ ਡਬ ਵਿਚ ਟੰਗਦੀ ਲਗੌੜ ਜੋ
ਬੰਦਾ ਮਾਰਦੇ ਨੀ ਕਰ ਦੇ ਨੇ ਚੌੜ ਜੋ
ਡਬ ਵਿਚ ਟੰਗਦੀ ਲਗੌੜ ਜੋ
ਬੰਦਾ ਮਾਰਦੇ ਨੀ ਕਰ ਦੇ ਨੇ ਚੌੜ ਜੋ
ਜਦੋ ਟੱਕਰੇ ਕੋਈ ਅੱਗੋ ਫੇਰ ਚੁਪ ਕਰ ਬੈਂਦੇ
ਜਿੰਨੇ ਢੇੜਨੀਆਂ ਹੋ ਓ
ਡਬ ਵਿਚ ਟੰਗਦੀ ਲਗੌੜ ਜੋ
ਬੰਦਾ ਮਾਰਦੇ ਨੀ ਕਰ ਦੇ ਨੇ ਚੌੜ ਜੋ
ਜਦੋ ਟੱਕਰੇ ਕੋਈ ਅੱਗੋ ਫੇਰ ਚੁਪ ਕਰ ਬੈਂਦੇ
ਜਿੰਨੇ ਢੇੜਨੀਆਂ ਹੋ ਓ
ਢੇੜਨੀਆਂ ਹਿੱਕਾ ਓ license ਨਈ ਓ ਲੈਂਦੇ
ਜਿੰਨੇ ਢੇੜਨੀਆਂ
ਢੇੜਨੀਆਂ ਹਿੱਕਾ ਓ license ਨਈ ਓ ਲੈਂਦੇ
ਜਿੰਨੇ ਢੇੜਨੀਆਂ ਹੋ ਓ ਓ

Sidhu Moosewala ਫੋਕੀਆਂ ਨੀ ਰੋੜ ਦਾ
ਨਾ ਦੇਸੀ ਅਸਲਾ record ਆਂ ਵਿਚ ਬੋਲ ਦਾ
Sidhu Moosewala ਫੋਕੀਆਂ ਨੀ ਰੋੜ ਦਾ
ਨਾ ਦੇਸੀ ਅਸਲਾ record ਆਂ ਵਿਚ ਬੋਲ ਦਾ
ਓਦੀ ਕੱਢ ਲੈਂਦੇ ਜਾਣ ਜੇੜੇ ਵਾਧੂ ਘਟੁ ਖੈਂਦੇ
ਜਿੰਨੇ ਢੇੜਨੀਆਂ ਹੋ ਓ
ਢੇੜਨੀਆਂ ਹਿੱਕਾ ਓ license ਨਈ ਓ ਲੈਂਦੇ
ਜਿੰਨੇ ਢੇੜਨੀਆਂ
ਢੇੜਨੀਆਂ ਹਿੱਕਾ ਓ license ਨਈ ਓ ਲੈਂਦੇ
ਜਿੰਨੇ ਢੇੜਨੀਆਂ ਹੋ ਓ ਓ

ਅਨਖਾਂ ਬਾਜ ਨੀ ਬਦਲੇ ਹੋਏ ਲਾਏ ਜਾਂਦੇ
ਬਾਜ ਇੱਜ਼ਤਾਂ ਸ਼ਡ ਕੇ ਹਿੱਕ ਤਣ ਨਾ
ਹੋ ਤੱਤੇ ਖੂਣੇ ਬਾਜੋਂ ਨੀ
ਹੀ ਤਖਤੇ ਪਲਟ ਹੁੰਦੇ ਆ
ਝੁੰਡ ਗਿੱਦਰਾਂ ਦਾ ਕਦੇ ਸ਼ੇਰ ਜਣੇ ਨਾ
ਹੋ ਜੁਟ ਚਾਹੀ ਦੀ ਹੋ ਵੈਰੀ ਡਕਣੇ ਨੂੰ ਓ
ਕੁੰਡੀ ਮੁੱਛ ਨਾਲ ਕੋਈ ਹੀ ਮਰ੍ਦ ਦਲੇਰ ਬਣੇ ਨਾ
ਹੋ ਓ , ਹੋ
ਢੇੜਨੀਆਂ ਹਿੱਕਾ ਓ license ਨਈ ਓ ਲੈਂਦੇ
ਜਿੰਨੇ ਢੇੜਨੀਆਂ
ਢੇੜਨੀਆਂ ਹਿੱਕਾ ਓ license ਨਈ ਓ ਲੈਂਦੇ
ਜਿੰਨੇ ਢੇੜਨੀਆਂ ਹੋ ਓ ਓ

Curiosidades sobre la música License [Remix] del Ninja

¿Quién compuso la canción “License [Remix]” de Ninja?
La canción “License [Remix]” de Ninja fue compuesta por GOLD BOY, SHUBHDEEP SIDHU.

Músicas más populares de Ninja

Otros artistas de Alternative hip hop