Jee Riha

Eemaan

ਖੋਇਆ ਐ ਕਹਿੰਦੇ ਨੇ ਮੈਨੂੰ ਕੀ ਕਰ ਰਿਹਾ ਐ
ਕਿਉਂ ਓਹਦੇ ਪਿੱਛੇ ਐਨਾ ਤੂੰ ਮਰ ਰਿਹਾ ਐ
ਖੋਇਆ ਐ ਕਹਿੰਦੇ ਨੇ ਮੈਨੂੰ ਕੀ ਕਰ ਰਿਹਾ ਐ
ਕਿਉਂ ਓਹਦੇ ਪਿੱਛੇ ਐਨਾ ਤੂੰ ਮਰ ਰਿਹਾ ਐ
ਫੱਟ ਦੋਖੇ ਦੇ ਤੇਰੇ
ਮੈਂ ਸੀ ਰਿਹਾ ਆ ਸੀ ਰਿਹਾ ਆ
ਮੈਂ ਆਪਣੇ ਦੋਹਾ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ
ਮੈਂ ਆਪਣੇ ਦੋਹਾ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ , ਜੀ ਰਿਹਾ ਆ

ਮੈਨੂੰ ਗੁੱਸਾ ਆਵੇ ਓਹਨਾ ਤੇ
ਜੋ ਕਰਦੇ ਦੁਆਵਾਂ ਮੇਰੇ ਲਈ
ਮੈਂ ਅੱਜ ਵੀ ਪੀੜਾਂ ਮੰਗਦਾ ਆ
ਬਸ ਹਾਸੇ ਮੰਗਦਾ ਤੇਰੇ ਲਈ
ਮੈਨੂੰ ਗੁੱਸਾ ਆਵੇ ਓਹਨਾ ਤੇ
ਜੋ ਕਰਦੇ ਦੁਆਵਾਂ ਮੇਰੇ ਲਈ
ਮੈਂ ਅੱਜ ਵੀ ਪੀੜਾਂ ਮੰਗਦਾ ਆ
ਬਸ ਹਾਸੇ ਮੰਗਦਾ ਤੇਰੇ ਲਈ
ਮੈਂ ਕਦੇ ਕਦੇ ਸੋਚਾਂ
ਕਰ ਕੀ ਰਿਹਾ ਆ , ਕੀ ਰਿਹਾ ਆ
ਮੈਂ ਆਪਣੇ ਦੋਹਾ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ
ਮੈਂ ਆਪਣੇ ਦੋਹਾ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ , ਜੀ ਰਿਹਾ ਆ

ਇਮਾਨ ਤੇਰਾ ਨਿੱਤ ਹੀ
ਪਲ ਪਲ ਤੈਨੂੰ ਯਾਦ ਕਰੇ
ਜੋ ਰਹਿ ਗਈ ਜ਼ਿੰਦਗੀ ਬਾਕੀ
ਯਾਦਾਂ ਨਾਲ ਬਰਬਾਦ ਕਰੇ
ਇਮਾਨ ਤੇਰਾ ਨਿੱਤ ਹੀ
ਪਲ ਪਲ ਤੈਨੂੰ ਯਾਦ ਕਰੇ
ਜੋ ਰਹਿ ਗਈ ਜ਼ਿੰਦਗੀ ਬਾਕੀ
ਯਾਦਾਂ ਨਾਲ ਬਰਬਾਦ ਕਰੇ
ਮੈਂ ਹੱਸਦਾ ਹੱਸਦਾ ਹੱਸਦਾ
ਰੋ ਵੀ ਰਿਹਾ ਆ , ਰੋ ਰਿਹਾ ਆ
ਮੈਂ ਆਪਣੇ ਦੋਹਾ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ
ਮੈਂ ਆਪਣੇ ਦੋਹਾ ਦੀ ਜ਼ਿੰਦਗੀ
ਕੱਲਾ ਜੀ ਰਿਹਾ ਆ , ਜੀ ਰਿਹਾ ਆ

Curiosidades sobre la música Jee Riha del Ninja

¿Quién compuso la canción “Jee Riha” de Ninja?
La canción “Jee Riha” de Ninja fue compuesta por Eemaan.

Músicas más populares de Ninja

Otros artistas de Alternative hip hop