Ishq Story
ਹੋ ਗਏ ਸਾਨੂੰ ਕਿੰਨੇ ਸਾਲ ਵੇ
ਦਸ ਦੇਆਂ ਆਏ ਦਿਲ ਦਾ ਹਾਲ ਵੇ
ਕਿੰਨੇ ਹੀ ਮੌਸਮ ਵੇਖੇ
ਕੱਠੇ ਅੱਸੀ ਦੋਵੇ ਨਾਲ ਵੇ
ਤੂ ਹੀ ਮੇਰਾ ਪਿਹਲਾ ਪ੍ਯਾਰ ਨੀ
ਤੂ ਹੀ ਮੇਰੇ ਰਿਹਨਾ ਨਾਲ ਨੀ
ਸਾਰੀ ਹੀ ਜ਼ਿੰਦਗੀ ਕਟਨੀ
ਦੇਵਾਂਗਾ ਉਮਰ ਮੈਂ ਵਾਰ ਨੀ
ਤੇਰੇ ਮੇਰੇ ਵਿਚ ਸੋਹਣੇਯਾ
ਕੋਈ ਫਰਕ਼ ਪੇਯਾ ਨਾ
ਜਿਵੇ ਅੱਸੀ ਪਿਹਲੇ ਦਿਨ
ਓਵੇ ਅੱਜ ਤਕ ਵੀ
ਹਾਂ ਤੇਰੀ ਮੇਰੀ ਵੇ ਇਸ਼੍ਕ਼ story
ਵੇ ਚੱਲੇ ਚੋਰੀ ਚੋਰੀ
ਮੈਂ ਕਿਸੇ ਨੂ ਵੀ ਨਹਿਯੋ ਦੱਸਦੀ
ਓ ਤੇਰਾ ਮੇਰਾ ਨੀ ਪ੍ਯਾਰ ਬਥੇਰਾ
ਨੀ ਚੋਰੀ ਚੱਲੇ ਜਿਹੜਾ
ਆਏ ਦੁਨਿਆ ਆਏ ਅੱਖ ਰਖਦੀ
ਮੈਂ ਕਿਸੇ ਨੂ ਵੀ ਨਹਿਯੋ ਦੱਸਦੀ
ਅੱਸੀ ਸਾਡੇ ਪ੍ਯਾਰ ਨੂ
ਲੋਕੰ ਤੋਂ ਲੂਕਾ ਲੇਯਾ
ਨਜ਼ਰ ਨਾ ਲਗ ਜਾਵੇ
ਨਜ਼ਰੋਂ ਬਚਾ ਲੇਯਾ
ਸਾਰੇਆ ਤੋਂ ਚੋਰੀ ਤੈਨੂ
ਆਪਣਾ ਬਣਾ ਲੇਯਾ
ਵੇਖ ਹੀ ਨਾ ਲਵੇ ਕੋਈ
ਦਿਲ ਚ ਛੁਪਾ ਲੇਯਾ
ਵੇ ਸੋਹਣੇਯਾ ਮੈਂ ਵੀ
ਤੂੰ ਭੇਤ ਨਾ ਦੇਵੀ
ਵੇ ਬਸ ਚੁਪ ਰੇਹ੍ਵੀਂ
ਵੇ ਦੁਨਿਆ ਆਏ ਅੱਖ ਰਖਦੀ
ਮੈਂ ਕਿਸੇ ਨੂ ਵੀ ਨਹਿਯੋ ਦੱਸਦੀ
ਹਾਂ ਤੇਰੀ ਮੇਰੀ ਵੇ ਇਸ਼੍ਕ਼ story
ਵੇ ਚੱਲੇ ਚੋਰੀ ਚੋਰੀ
ਮੈਂ ਕਿਸੇ ਨੂ ਵੀ ਨਹਿਯੋ ਦੱਸਦੀ
ਮੈਂ ਲੋਕੰ ਤੋਂ ਲੂਕਾ ਕੇ ਰਖਦੀ
ਮੈਂ ਲੋਕੰ ਤੋਂ ਲੂਕਾ ਕੇ ਰਖਦੀ
ਹਾਂ ਤੂ ਮੇਰਾ ਨਸੀਬ ਆਏ
ਦਿਲ ਦੇ ਕਰੀਬ ਆਏ
ਜਾਂਨ ਤੋਂ ਜ਼ਯਾਦਾ ਤੈਨੂ ਚਾਹਵਾ ਮੈਂ
ਮੇਰੇ ਲਾਯੀ ਸਬ ਤੂ ਮੇਰਾ ਤੇ ਰਬ ਤੂ
ਤੈਨੂ ਤੱਕਾਂ ਨਾ ਤੇ ਮਰ ਜਾਵਾਂ ਮੈਂ
ਤੈਨੂ ਤਕਾਂ ਨਾ ਤੇ ਮਰ ਜਾਵਾਂ ਮੈਂ
ਓ ਤੇਰਾ ਮੇਰਾ ਨੀ ਪ੍ਯਾਰ ਬਥੇਰਾ
ਨੀ ਚੋਰੀ ਚੱਲੇ ਜਿਹੜੀ
ਆਏ ਦੁਨਿਆ ਆਏ ਅੱਖ ਰਖਦੀ
ਮੈਂ ਕਿਸੇ ਨੂ ਵੀ ਨਹਿਯੋ ਦੱਸਦੀ
ਹਾਂ ਤੇਰੀ ਮੇਰੀ ਵੇ ਇਸ਼੍ਕ਼ story
ਵੇ ਚੱਲੇ ਚੋਰੀ ਚੋਰੀ
ਮੈਂ ਕਿਸੇ ਨੂ ਵੀ ਨਹਿਯੋ ਦੱਸਦੀ
ਮੈਂ ਲੋਕੰ ਤੋਂ ਲੂਕਾ ਕੇ ਰਖਦੀ
ਮੈਂ ਲੋਕੰ ਤੋਂ ਲੂਕਾ ਕੇ ਰਖਦੀ