Dhokha

Pardeep Malak

ਹੋ
ਹੋ
ਮੇਥੋ ਮਾਫ ਨਹੀ ਹੋਣਾ
ਏ ਇਨ੍ਸਾਫ ਨਹੀ ਹੋਣਾ
ਦਾਗ ਜੋ ਲਾਯਾ ਮੇਰੇ ਤੇ
ਹੰਜੂ’ਆ ਨਾਲ ਸਾਫ ਨਹੀ ਹੋਣਾ
ਤੂ ਕਦਰਾਂ ਪਾਵੇਂਗਾ
ਯਾ ਬਦਲ ਤੂ ਜਾਵੇਗਾ
ਸੀ ਸ਼ਕ਼ ਨਾ ਤੇਰੇ ਤੇ
ਐੱਦਾ ਰੋਲ ਤੂ ਜਾਵੇਗਾ
ਬੇਵਫਾ ਖੂਨ ਚ ਸੀ ਤੇਰੇ
ਯਾ ਬਾਦ ਚ ਸੀਖਯਾ ਸੀ
ਤੂ ਧੋਖਾ ਦੇਵੇੰਗਾ
ਕਿਹੜਾ ਮੂੰਹ ਤੇ ਲਿਖਯਾ ਸੀ
ਤੂ ਧੋਖਾ ਦੇਵੇੰਗਾ
ਕਿਹੜਾ ਮੂੰਹ ਤੇ ਲਿਖਯਾ ਸੀ
ਓ.....
ਓ.....
ਓ ਓਹਨੇ ਦੇ ਤਾਂ ਹੋਊ
ਜੋ ਮੇਥੋ ਨਾ ਦੇ ਹੋਯਾ
ਤੂ ਓਹਲੇ ਰਖ ਗਯਾ
ਮੈਂ ਸੱਜਣਾ ਕੀ ਲਕੋਯਾ
ਤੂ ਓਹਲੇ ਰਖ ਗਯਾ
ਮੈਂ ਸੱਜਣਾ ਕੀ ਲਕੋਯਾ
ਤੂ ਜਿਹਨ ਚੋ ਕਢ ਦਿੱਤਾ
ਮੈਂ ਨਾਮ ਦਿਲ ਤੇ ਲਿਖਯਾ ਸੀ
ਤੂ ਧੋਖਾ ਦੇਵੇੰਗਾ
ਕਿਹੜਾ ਮੂੰਹ ਤੇ ਲਿਖਯਾ ਸੀ
ਤੂ ਧੋਖਾ ਦੇਵੇੰਗਾ
ਕਿਹੜਾ ਮੂੰਹ ਤੇ ਲਿਖਯਾ ਸੀ

ਮੈਂ ਜਾਂਣ ਗਯੀ ਤੈਨੂ
ਤੂ ਮੈਨੂ ਚਾਹੁੰਦਾ ਨਹੀ
ਤਾਂ ਹੀ Pardeep ਯਾ ਵੇ
ਤੂ ਅੰਖ ਮਿਲੌਂਦਾ ਨਹੀ
ਤਾਂ ਹੀ Pardeep ਯਾ ਵੇ
ਤੂ ਅੰਖ ਮਿਲੌਂਦਾ ਨਹੀ
ਏ ਅਖ੍ਹਾਂ ਬੈਮਾਣ ਤੂ ਤਾਂ
ਇਕ ਤੇ ਵੀ ਟੀਕੇਯਾ ਨਹੀ
ਤੂ ਧੋਖਾ ਦੇਵੇੰਗਾ
ਕਿਹੜਾ ਮੂੰਹ ਤੇ ਲਿਖਯਾ ਸੀ
ਤੂ ਧੋਖਾ ਦੇਵੇੰਗਾ
ਕਿਹੜਾ ਮੂੰਹ ਤੇ ਲਿਖਯਾ ਸੀ
ਤੂ ਧੋਖਾ ਦੇਵੇੰਗਾ
ਕਿਹੜਾ ਮੂੰਹ ਤੇ ਲਿਖਯਾ ਸੀ
ਤੂ ਧੋਖਾ ਦੇਵੇੰਗਾ
ਕਿਹੜਾ ਮੂੰਹ ਤੇ ਲਿਖਯਾ ਸੀ
ਜੇ ਤੂ ਨਾ ਮਿਲਦਾ ਵੇ
ਐੱਦਾ ਖੈਰ ਨਹੀ ਹੁੰਦੇ
ਏਕ ਦਿਨ ਸਾਮਨੇ ਆ ਜਾਂਦਾ
ਝੂਠ ਦੇ ਸਜ੍ਣਾ ਪੈਰ ਨੀ ਹੁੰਦੇ
ਜੋ ਸਚ ਦੀ ਮੰਢੀ ਚ
ਕਦੀ ਸੌਖਾਂ ਬੀਕੇਯਾ ਨਹੀ
ਤੂ ਧੋਖਾ ਦੇਵੇਗਾ
ਕਿਹੜਾ ਮੂੰਹ ਤੇ ਲਿਖੇਯਾ ਸੀ
ਤੂ ਧੋਖਾ ਦੇਵੇਗਾ
ਕਿਹੜਾ ਮੂੰਹ ਤੇ ਲਿਖੇਯਾ ਸੀ

Curiosidades sobre la música Dhokha del Ninja

¿Quién compuso la canción “Dhokha” de Ninja?
La canción “Dhokha” de Ninja fue compuesta por Pardeep Malak.

Músicas más populares de Ninja

Otros artistas de Alternative hip hop