Ak 47
Ninja
Deep Jandu
ਆ ਗਯਾ ਨੀ ਓਹੀ ਬਿੱਲੋ ਟਾਇਮ!
AK ਦੀ ਬੈਰਲ ਵਾਂਗੂ
ਅੱਖ ਰਿਹੰਦੀ ਲਾਲ ਕੁੜੇ
ਵੇਡੇ ਵਿਚ ਮੌਤ ਵੈਰਨੇ
ਸਿਰ ਸਾਡੇ ਅਕਾਲ ਕੁੜੇ
ਓ ਚਲਦੀ ਛਾਤੀ ਫਿਰੇ ਕੁੜੇ
ਕ੍ਯੂਂ ਮੰਗਦੀ ਸਾਡੀ ਖੈਰ ਕੁੜੇ
ਗਰਮ ਮੂਧੇ ਮੁੰਡੇ ਗਰਮ ਖ੍ਯਲੀ
ਕਯੀ ਚਲਦੇ ਸਾਡੇ ਵੈਰ ਕੁੜੇ
ਹੁਕੂਮਾ ਦੇ ਅਕਕੇ ਸਾਰੇ
ਬੇਹੁੰਦੇ ਜੋ ਨਾਲ ਕੁੜੀ
AK ਦੀ ਬੈਰਲ ਵਾਂਗੂ
ਅੱਖ ਰਿਹੰਦੀ ਲਾਲ ਕੁੜੇ
ਵੇਡੇ ਵਿਚ ਮੌਤ ਵੈਰਨੇ
ਸਿਰ ਸਾਡੇ ਅਕਾਲ ਕੁੜੇ
ਓ ਬਾਘੀ ਸਰਦੀਆਂ ਨਸਲਾਂ
ਵਿਰਸੇ ਦੇ ਵਿਚ ਮਿਲਿਯਾ ਰਫਲਾਂ
ਗੱਲ ਤਕ ਤੁੰਨੇ ਰੌਂਦ ਰਕਾਨੇ
ਕੀਤੇ ਬਾਹਲੇ ਸਾਥੋਂ ਗ਼ਜ਼ਲਾਂ
ਗ਼ਜ਼ਲਾਂ ਹੋਣੀਆਂ ਨਈ ਸੁਣੋ
ਕਿਸੇ ਦਿਨ ਲੈਣੀ ਮੌਤ ਵਿਆਹ
ਓ ਖੜੀ ਮੁੱਛ ਤੇ ਸਿਹਰਾ ਸਿਰ ਤੇ
ਪੈਣਾ ਸਿਵੇਯਾ ਵਾਲੇ ਰਾਹ
ਨੀ ਪੈਣਾ ਸਿਵੇਯਾ ਵਾਲੇ ਰਾਹ
ਅੱਖ ਲਡੀ ਆ ਮੌਤ ਨਾਲ ਪੱਕੀ
ਹੋ ਗਾਏ ਕਿੰਨੇ ਸਾਲ ਕੁੜੇ
AK ਦੀ ਬੈਰਲ ਵਾਂਗੂ
ਅੱਖ ਰਿਹੰਦੀ ਲਾਲ ਕੁੜੇ
ਵੇਡੇ ਵਿਚ ਮੌਤ ਵੈਰਨੇ
ਸਿਰ ਸਾਡੇ ਅਕਾਲ ਕੁੜੇ
ਰਿਹੰਦਾ ਡਾਂਗ ਉੱਤੇ ਡੇਰਾ
ਨੀ ਰਕਾਨੇ ਕਰ ਕੇਡਾ
ਪੱਟੀ ਫਿਰਦੇ ਆ ਵੇਹੜਾ
ਜ਼ੋਰ ਹਿਕ਼ਾਂ ਚ ਬਥੇਰਾ
ਪੈਰ ਪੈਰ ਉੱਤੇ ਵੈਰ
ਸਾਡਾ ਸਿਖਰਾ ਤੇ ਚਲੇ
ਚਲੇ ਦਲ ਚ ਨੀ ਰਾਸ
ਤਾਈਓਂ ਫਿਰਦੇ ਆ ਕੱਲੇ
ਜੱਟ ਵੇਲਿਆਂ ਦਾ ਪਿਯਰ
ਲਹੂ ਦੌਲ਼ਦਾ ਸਰੀਰ
ਜਿਥੇ ਪਾ ਦਈਏ ਪੈਰ
ਓਥੇ ਪਈ ਜਾਂਦੀ ਭੀਡ
ਤੁਰਦੇ ਆ ਬੋਚ ਬੋਚ ਕੇ
ਬਦਲੀ ਨਾ ਚਾਲ ਕੁਦੇ
AK ਦੀ ਬੈਰਲ ਵਾਂਗੂ
ਅੱਖ ਰਿਹੰਦੀ ਲਾਲ ਕੁੜੇ
ਵੇਡੇ ਵਿਚ ਮੌਤ ਵੈਰਨੇ
ਸਿਰ ਸਾਡੇ ਅਕਾਲ ਕੁੜੇ
ਬੋਰਡ ਨਾਲ ਚਲੇ ਡੁੰਗੀਆਂ
ਤੇ ਉੱਚੀਆਂ ਮੱਤਾ ਨੇ
ਲੋਹੇ ਵਾਂਗੂ ਪੈਂਦਾ ਲਿਸ਼ਕੇ
ਤੇ ਲੱਗੀਆਂ ਸਟਾ ਨੇ
ਓ ਪਾੜ ਪਾੜ ਸਿੱਟੇ
ਗੋਲੀ ਕਿਹੰਦੀ ਜਾਂ ਨਾਲ
ਨਾਹੀਓ ਕਿੱਸੇ ਦੇ ਸਿਰਾ ਤੇ
ਜਿੰਦੀ ਲਦੇ ਦੂੰ ਨਾਲ
ਜੇ ਪੇਜੇ ਰੱਟਾ ਨਾਲੋ ਵੈਰ
ਮੁਹਰੋ ਕਿਹੜੋ ਵੇ
ਸਿਖਰ ਦੁਪਿਹਰ ਬਲੀਏ ਨੀ
ਅਠੋ ਪਿਹਰੋ ਦੇ
ਨਿਕਲ ਕੇ ਬੈਰਲ ਚ ਰੌਂਦ
ਹਿਕੋ ਪਾਰ ਹੋ ਜਾਵੇ ਨੀ
ਏਨ ਨੀ ਵਹਿੰਦੇ ਆਪਣਾ ਯਾ
ਕੋਈ ਗੈਰ ਓ ਵੇ
ਅਸਲੇ ਦਾ ਗੇੜਾ ਬਣਿਆ
ਫੇਰਰ ਪੱਟ ਨੀ ਸਕਦੇ ਬਾਲ ਕੁੜੇ
AK ਦੀ ਬੈਰਲ ਵਾਂਗੂ
ਅੱਖ ਰਿਹੰਦੀ ਲਾਲ ਕੁੜੇ
ਵੇਡੇ ਵਿਚ ਮੌਤ ਵੈਰਨੇ
ਸਿਰ ਸਾਡੇ ਅਕਾਲ ਕੁੜੇ
ਆ ਗਯਾ ਨੀ ਓਹੀ ਬਿੱਲੋ ਟਾਇਮ