Ajj Vi Chaunni Aah

GOLD BOY, RANGREZ SIDHU

ਤੂੰ ਤਾਂ ਤੁਰ ਗਯੋਂ ਅੱਗੇ ਵੇ ਮੈਂ ਓਥੇ ਹੀ ਰਹਿ ਗਈ
ਖੌਰੇ ਕੀ ਗਲ ਸੀ ਓਹੋ ਜੋ ਦੂਰ ਐਨਾ ਲੇ ਗਈ
ਤੂੰ ਤਾਂ ਤੁਰ ਗਯੋਂ ਅੱਗੇ ਵੇ ਮੈਂ ਓਥੇ ਹੀ ਰਹਿ ਗਈ
ਖੌਰੇ ਕੀ ਗਲ ਸੀ ਓਹੋ ਜੋ ਦੂਰ ਐਨਾ ਲੇ ਗਈ
ਭੁਲਕੇ ਸਾਰੇ ਸ਼ਿਕਵੇ ਰੀਝਾਂ ਪਿਆਰ ਦੀਆਂ ਪੁਗਾਈਏ
ਪਿਆਰ ਦੀਆਂ ਪੁਗਾਈਏ
ਵੇ ਮੈਂ ਅੱਜ ਵੀ ਚੌਂਣੀ ਆ
ਜਿਦਾਂ ਪਹਿਲਾਂ ਹੁੰਦੇ ਸੀ
ਆਪਾ ਓਦਾਂ ਦੇ ਹੋ ਜਾਈਏ
ਵੇ ਮੈਂ ਅੱਜ ਵੀ ਚੌਂਣੀ ਆ
ਜਿਦਾਂ ਪਹਿਲਾਂ ਹੁੰਦੇ ਸੀ
ਆਪਾ ਓਦਾਂ ਦੇ ਹੋ ਜਾਈਏ

ਮੈਂ ਮੰਨਦੀ ਹਾਂ ਓਦੋਂ
ਕੁਝ ਗਲਤੀ ਮੇਰੀ ਸੀ
ਮੈਂ ਕਦਰ ਨਹੀ ਕੀਤੀ
ਗਲ ਤੂੰ ਤਾਂ ਛੇੜੀ ਸੀ
ਮੈਨੂੰ ਅੱਜ ਵੀ ਆਉਂਦੇ ਸੁਪਨੇ
ਓਦਾਂ ਹਸਦੇ ਰੋਂਦੇ
ਕਿੰਝ ਲੰਘ ਦੀਆਂ ਸੀ ਰਾਤਾਂ
ਕਿੰਝ ਰੂਸ ਕੇ ਫੇਰ ਮਨੌਂਦੇ
ਹੁਣ ਵਾਸਤਾ ਮੈਂ ਪਾਵਾਂ
ਬਸ ਤੇਰੀ ਹੋ ਜਾਵਾਂ
ਕਿੱਤੇ ਵਿਛੜੇ ਨਾ ਮਰ ਜਾਈਏ
ਵੇ ਮੈਂ ਅੱਜ ਵੀ ਚੌਂਣੀ ਆ
ਜਿਦਾਂ ਪਹਿਲਾਂ ਹੁੰਦੇ ਸੀ
ਆਪਾ ਓਦਾਂ ਦੇ ਹੋ ਜਾਈਏ
ਵੇ ਮੈਂ ਅੱਜ ਵੀ ਚੌਂਣੀ ਆ
ਜਿਦਾਂ ਪਹਿਲਾਂ ਹੁੰਦੇ ਸੀ
ਆਪਾ ਓਦਾਂ ਦੇ ਹੋ ਜਾਈਏ

ਇਕ ਵਾਰੀ ਰਾਜ਼ੀ ਹੋਜਾ
ਤੂੰ ਵਾਪਿਸ ਆਉਣ ਲਈ
ਮੈਂ ਰੱਬ ਨਾਲ ਲੱੜ ਜਾਊਂਗੀ
ਤੈਨੂੰ ਹਾਏ ਮਨੌਣ ਲਈ
ਤੈਨੂੰ ਕਿਨਾ ਮੈਂ ਚਾਵਾਂ
ਰੰਗਰੇਜ਼ ਤੂੰ ਵੀ ਜਾਣੇ
ਤੇਰੇ ਨਾਲ ਮੇਰੀ ਸੱਜਣਾ
ਜ਼ਿੰਦਗੀ ਦੇ ਸਾਰੇ ਚਾਅ ਨੇ
ਆਪਾ ਦੂਰ ਰਹਿਣਾ ਨਈ
ਇਕ ਦੂਜੇ ਨੂੰ ਖੋਣਾ ਨਈ
ਨਾ ਕੋਈ ਝੂਠਾ ਲਾਰਾ ਲਾਈਏ
ਵੇ ਮੈਂ ਅੱਜ ਵੀ ਚੌਂਣੀ ਆ
ਜਿਦਾਂ ਪਹਿਲਾਂ ਹੁੰਦੇ ਸੀ
ਆਪਾ ਓਦਾਂ ਦੇ ਹੋ ਜਾਈਏ
ਵੇ ਮੈਂ ਅੱਜ ਵੀ ਚੌਂਣੀ ਆ
ਜਿਦਾਂ ਪਹਿਲਾਂ ਹੁੰਦੇ ਸੀ
ਆਪਾ ਓਦਾਂ ਦੇ ਹੋ ਜਾਈਏ

Curiosidades sobre la música Ajj Vi Chaunni Aah del Ninja

¿Quién compuso la canción “Ajj Vi Chaunni Aah” de Ninja?
La canción “Ajj Vi Chaunni Aah” de Ninja fue compuesta por GOLD BOY, RANGREZ SIDHU.

Músicas más populares de Ninja

Otros artistas de Alternative hip hop