Gallan Chaandi Diyan
ਹੋ ਗੱਲਾਂ ਕੱਚ ਦੀਆਂ ਕਰੇ ਵੇ
ਮੈਂ ਟੁੱਟਣੋਂ ਬਚਾਵਾਂ
ਹੋ ਗੱਲਾਂ ਸੋਨੇ ਦੀਆਂ
ਤੇਰੀਆਂ ਨੂੰ ਕੰਨੀ ਲਮਕਵਾਂ
ਹੋ ਗੱਲਾਂ ਕੱਚ ਦੀਆਂ ਕਰੇ ਵੇ
ਮੈਂ ਟੁੱਟਣੋਂ ਬਚਾਵਾਂ
ਹੋ ਗੱਲਾਂ ਸੋਨੇ ਦੀਆਂ
ਤੇਰੀਆਂ ਨੂੰ ਕੰਨੀ ਲਮਕਵਾਂ
ਗੱਲਾਂ ਚਾਂਦੀ ਦੀਆਂ ਚਿੱਟੀਆਂ
ਬਣਾ ਸੱਜਣਾ ਬਣਾ ਸੱਜਣਾ
ਲਵਾ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
ਲਵਾ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
ਸੋਹਣਿਆਂ ਹਵਾ ਦੇ ਕਦੇ
ਬੁੱਤ ਨਹੀਓ ਬਣਦੇ ਵੇ
ਤੇਰੇ ਬਿਨਾਂ ਖੁੱਲੇ ਕੇਸ਼
ਗੁੱਤ ਨਹੀਓ ਬਣਦੇ ਵੇ
ਸੋਹਣਿਆਂ ਹਵਾ ਦੇ ਕਦੇ
ਬੁੱਤ ਨਹੀਓ ਬਣਦੇ ਵੇ
ਤੇਰੇ ਬਿਨਾਂ ਖੁੱਲੇ ਕੇਸ਼
ਗੁੱਤ ਨਹੀਓ ਬਣਦੇ ਵੇ
ਗੰਢਣ ਨਾ ਮਾਰ
ਪਿੱਛੋਂ ਖੋਲੀਆਂ ਨੀ ਜਾਣੀਆਂ
ਟਿੱਬੇ ਤੈਨੂੰ ਲੱਭਦੇ ਨੇ
ਰਾਵੀ ਦੇਆ ਪਾਣੀਆਂ
ਕਿਹੜੀ ਗੱਲ ਦੀ ਤੂੰ ਦਿੰਨਾ ਆ
ਸਜ਼ਾ ਸੱਜਣਾ ਸਜ਼ਾ ਸੱਜਣਾ
ਲਵਾ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
ਲਵਾ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
ਵੇਲ ਵਾਂਗੂ ਵਧੀ
ਮੈਂ ਜਵਾਨ ਜਿਹੀ ਹੋ ਗਈ ਵੇ
ਵੱਡੀ ਬੇਬੇ ਕਹਿੰਦੀ
ਮੈਂ ਰਕਾਨ ਹੋ ਗਈ ਵੇ
ਵੇਲ ਵਾਂਗੂ ਵਧੀ
ਮੈਂ ਜਵਾਨ ਜਿਹੀ ਹੋ ਗਈ ਵੇ
ਵੱਡੀ ਬੇਬੇ ਕਹਿੰਦੀ
ਮੈਂ ਰਕਾਨ ਹੋ ਗਈ ਵੇ
ਉੱਡ ਦੇ ਪਰਿੰਦਿਆਂ ਨੂੰ
ਥਾਵੇਂ ਡੱਕ ਲੈਣੀ ਆਂ
ਦੰਦਾਂ ਨਾਲ ਮੁੰਡਿਆਂ
ਮੈਂ ਘੜਾ ਚੱਕ ਲੈਣੀ ਆ
ਮੇਰੇ ਹੁਸਨ ਹੈ ਬਲਦੀ
ਸਮਾ ਸੱਜਣ ਸਮਾ ਸੱਜਣ
ਲਵਾ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
ਲਵਾ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ
ਲਵਾ ਗੋਰੇ ਗੋਰੇ ਪੈਰਾਂ ਵਿਚ ਪਾ ਸੱਜਣਾ