Challa

Arjan Dhillon

Desi Crew
Desi Crew

ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰਓ ਸਾਡੇ
ਅੱਜ ਮੇਰੀ ਸੇਹਲੀ ਹੱਥ ਛੱਲਾ ਮੋੜ ਤਾ
ਮੈਨੂੰ ਹਾਏ ਸੱਚ ਜਾਣੀ ਸੱਚ ਜਾ ਨਹੀਂ ਆਉਂਦਾ
ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ
ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ

ਪੱਲਾ ਜਿੰਨੇ ਫੜਨਾ ਸੀ ਹਾਏ ਰੋਲ ਪੱਲੇ ਪਾ ਗਿਆ
ਪੀੜ ਸਾਂਨੂੰ ਪੀ ਗਈ ਤੇ ਗ਼ਮ ਸਾਂਨੂੰ ਖਾ ਗਿਆ
ਪੱਲਾ ਜਿੰਨੇ ਫੜਨਾ ਸੀ ਹਾਏ ਰੋਲ ਪੱਲੇ ਪਾ ਗਿਆ
ਪੀੜ ਸਾਂਨੂੰ ਪੀ ਗਈ ਤੇ ਗ਼ਮ ਸਾਂਨੂੰ ਖਾ ਗਿਆ
ਹੱਸਦੀ ਨੂੰ ਧੱਕ ਧੱਕ ਜਿਉਂਦਾ
ਹੁਣ ਓਹਨੂੰ ਤਰਸ ਨਹੀਂ ਆਉਂਦਾ
ਕਿਹੜੀ ਗੱਲੋ ਮੈਨੂੰ ਹੰਝੂਆਂ ਚ ਰੋੜ ਤਾ
ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰਓ ਸਾਡੇ
ਅੱਜ ਮੇਰੀ ਸੇਹਲੀ ਹੱਥ ਛੱਲਾ ਮੋੜ ਤਾ
ਮੈਨੂੰ ਹਾਏ ਸੱਚ ਜਾਣੀ ਸੱਚ ਜਾ ਨਹੀਂ ਆਉਂਦਾ
ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ
ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ

ਵਾਧੇ ਗਿਣੇ ਨਹੀਂ ਸੀ ਲਾਰੇ ਗਿਣ ਬਾਊ ਮੈਨੂੰ ਲੱਗਦਾ
ਚੰਨ ਵਰਗਾ ਓ ਤਾਰੇ ਗਿਣ ਬਾਊ ਮੈਨੂੰ ਲੱਗਦਾ
ਵਾਧੇ ਗਿਣੇ ਨਹੀਂ ਸੀ ਲਾਰੇ ਗਿਣ ਬਾਊ ਮੈਨੂੰ ਲੱਗਦਾ
ਚੰਨ ਵਰਗਾ ਓ ਤਾਰੇ ਗਿਣ ਬਾਊ ਮੈਨੂੰ ਲੱਗਦਾ
ਹੁਣ ਗੱਲਾਂ ਹੋਰ ਹੋ ਗਈਆਂ
ਅੱਖੀਆਂ ਵੇ ਚੋਰ ਹੋ ਗਈਆਂ
ਗੱਲਾਂ ਗੱਲਾਂ ਵਿੱਚੋ ਗੱਲ ਲਾਕੇ ਤੋਰ ਤਾ
ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰਓ ਸਾਡੇ
ਅੱਜ ਮੇਰੀ ਸੇਹਲੀ ਹੱਥ ਛੱਲਾ ਮੋੜ ਤਾ
ਮੈਨੂੰ ਹਾਏ ਸੱਚ ਜਾਣੀ ਸੱਚ ਜਾ ਨਹੀਂ ਆਉਂਦਾ
ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ
ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ

ਦਿਨ ਹੋਗੇ ਦੁਖੀ ਰਾਤਾਂ ਰੋਂਦਿਆਂ ਨੇ ਕੱਲੀਆਂ
ਮੇਰੇ ਵਾਂਗੂ ਇਹ ਵੀ ਓਹਨੂੰ ਉਡੀਕ ਦੀਆਂ ਝੱਲੀਆਂ
ਦਿਨ ਹੋਗੇ ਦੁਖੀ ਰਾਤਾਂ ਰੋਂਦਿਆਂ ਨੇ ਕੱਲੀਆਂ
ਮੇਰੇ ਵਾਂਗੂ ਇਹ ਵੀ ਓਹਨੂੰ ਉਡੀਕ ਦੀਆਂ ਝੱਲੀਆਂ
ਸੁੰਨੀਆਂ ਨੇ ਰਾਹਵਾਂ ਹੋਈਆਂ
ਸਾਹਾਂ ਦੀਆਂ ਹਾਵਾ ਹੋਇਆ
ਕੱਲਾ ਕੱਲਾ ਅਰਜਨਾ ਚਾਅ ਰੋਲ ਤਾ
ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰਓ ਸਾਡੇ
ਅੱਜ ਮੇਰੀ ਸੇਹਲੀ ਹੱਥ ਛੱਲਾ ਮੋੜ ਤਾ
ਮੈਨੂੰ ਹਾਏ ਸੱਚ ਜਾਣੀ ਸੱਚ ਜਾ ਨਹੀਂ ਆਉਂਦਾ
ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ
ਡੱਕਾ ਤੋੜਦਾ ਨੀ ਦਿਲ ਮੇਰਾ ਕਿਵੇਂ ਤੋੜ ਤਾ

Curiosidades sobre la música Challa del Nimrat Khaira

¿Quién compuso la canción “Challa” de Nimrat Khaira?
La canción “Challa” de Nimrat Khaira fue compuesta por Arjan Dhillon.

Músicas más populares de Nimrat Khaira

Otros artistas de Asiatic music