Busy Busy [Remix]

D Harp

Hey Pendu Boyz!

ਤੁਸੀ ਰਿਹਿੰਦੇ busy busy ਜੀ
ਤੇ ਮੈਂ ਰਵਾਂ ਖੀਜੀ ਖੀਜੀ ਜੀ
ਕੱਢ ਦੇ ਨੀ time ਜ਼ਰਾ
ਕਰ ਦੇ ਨੀ ਰੇਹਮ ਜ਼ਰਾ
ਨਰ੍ਮ ਜਿਹੀ ਕੁੜੀ ਆ
ਪ੍ਯਾਰਾਂ ਵਿਚ ਰੁਲੀ ਆ
ਵੇ ਤੂ ਯਾਰਾਂ ਨਾਲ ਉਡੌਂਦਾ ਫਿਰੇ ਸ਼ਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਾਂ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਾਂ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ

ਮੇਰੇ ਨਾਲੋ ਵਧ ਤੂ ਖਯਾਲ ਰਖੇ ਮੁੱਛ ਦਾ
ਰਵਾ ਮੈਂ ਬੁਲੌਂਦੀ ਮੇਰਾ ਹਾਲ ਵੀ ਨੀ ਪੁਛਦਾ
ਰਵਾ ਮੈਂ ਬੁਲੌਂਦੀ ਮੇਰਾ ਹਾਲ ਵੀ ਨੀ ਪੁਛਦਾ
ਮੇਰੇ ਨਾਲੋ ਵਧ ਤੂ ਖਯਾਲ ਰਖੇ ਮੁੱਛ ਦਾ
ਰਵਾ ਮੈਂ ਬੁਲੌਂਦੀ ਮੇਰਾ ਹਾਲ ਵੀ ਨੀ ਪੁਛਦਾ
ਪਿਹਲਾ ਬਡੀ ਖੈਰ ਸੀ ਹੁੰਨੀ ignore ਆ
ਸ਼ਚੋ ਸਚ ਦੱਸ ਦੇ ਜੇ ਦਿਲ ਵਿਚ ਚੋਰ ਆ
ਦੇਖ ਨਖਰੇ ਮੈਂ ਕਿੰਨੇ ਤੇਰੇ ਜਰ੍ਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਾਂ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਾਂ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ
ਕਢ ਦਾ ਫਿਰੇਗਾ ਵੇ ਤੂ ਤਰਲੇ
ਕਢ ਦਾ ਫਿਰੇਗਾ ਵੇ ਤੂ ਤਰਲੇ
Harp Harp ਬਸ ਹੋਯੀ ਫ਼ਿਰਾਂ ਬਾਰ ਮੈਂ
ਮਰੂ ਕੁਝ ਖਾ ਕੇ ਨਾਲ ਤੈਨੂ ਦੇਓ ਮਾਰ ਮੈਂ
ਮਰੂ ਕੁਝ ਖਾ ਕੇ ਨਾਲ ਤੈਨੂ ਦੇਓ ਮਾਰ ਮੈਂ
Harp Harp ਬਸ ਹੋਯੀ ਫ਼ਿਰਾਂ ਬਾਰ ਮੈਂ
ਮਰੂ ਕੁਝ ਖਾ ਕੇ ਨਾਲ ਤੈਨੂ ਦੇਓ ਮਾਰ ਮੈਂ
ਜ਼ਾਨ ਕੇ ਸਤਾਉਂਦਾ ਆਂ ਮੈਨੂ ਤੂ ਰਵਾਉਣਾ ਆਂ
ਹੋ ਜਾ ਜਦੋਂ ਗੁੱਸੇ ਫਿਰ ਆਪ ਹੀ ਮਨੌਣਾ ਆਂ
Sorry ਕਿਹ ਕੇ face ਪੋਲਾ ਜਿਹਾ ਕਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਾਂ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ
ਜੇ ਜੱਟੀ ਜੱਟਾ ਵਿਗੜ ਗਯੀ
ਹਾਂ ਜੇ ਵਿਗੜ ਗਯੀ
ਕਢ ਦਾ ਫਿਰੇਗਾ ਵੇ ਤੂ ਤਰਲੇ

Curiosidades sobre la música Busy Busy [Remix] del Nimrat Khaira

¿Quién compuso la canción “Busy Busy [Remix]” de Nimrat Khaira?
La canción “Busy Busy [Remix]” de Nimrat Khaira fue compuesta por D Harp.

Músicas más populares de Nimrat Khaira

Otros artistas de Asiatic music