Raanjhan
ਹਾਏ ਸਲੋਨਾ ਰਾਂਝਣ ਵੇ
ਤੇਰੀ ਅੱਖਾਂ ਚ ਖੋਣਾ ਰਾਂਝਣ ਵੇ
ਹਾਏ ਸਲੋਨਾ ਰਾਂਝਣ ਵੇ
ਤੇਰੀ ਦਿਲ ਦਾ ਪਰੋਣਾ ਰਾਂਝਣ ਵੇ
ਹਾਏ ਸਲੋਨਾ ਰਾਂਝਣ ਵੇ
ਤੇਰੀ ਅੱਖਾਂ ਚ ਖੋਣਾ ਰਾਂਝਣ ਵੇ
ਹਾਏ ਸਲੋਨਾ ਰਾਂਝਣ ਵੇ
ਮੇਰੇ ਦਿਲ ਦਾ ਪਰੋਣਾ ਰਾਂਝਣ ਵੇ
ਹੋ ਓ ਓ
ਸਆਯੋਨ ਨੀ ਹਾਏ ਨੀ ਸਆਯੋਨ ਨੀ
ਨੀ ਮੈ ਪਾਰ ਚਨਾਹ ਦੇ ਜਾਣਾ
ਨੀ ਮੈ ਪਾਰ ਚਨਾਹ ਦੇ ਜਾਣਾ
ਸਆਯੋਨ ਨੀ ਮਰ ਗਾਇਆ ਨੀ
ਓਹਦਾ ਤਕ ਕੇ ਮੁਖੜਾ ਸੋਹਣਾ
ਓਹਦਾ ਤਕ ਕੇ ਮੁਖੜਾ ਸੋਹਣਾ
ਅਸੀ ਪਾਰ ਚਨਾਹ ਨੂ ਕਰਨਾ ਨਈ
ਕਛੇਯਾਨ ਤੇ ਬਿਹ ਕੇ ਤਰਨਾ ਨਈ
ਪਾਰ ਚਨਾਹ ਨੂ ਕਰਨਾ ਨਈ
ਏ ਛੋਟੀ ਉਮਰੇ ਮਾਰਨਾ ਨਈ
ਓ ਗਾਏ ਜ਼ਮਾਨੇ ਬਸ ਬਾਤੇ ਰਿਹ ਗਾਯੀ
ਗਾਏ ਜ਼ਮਾਨੇ ਬਾਤੇ ਰਿਹ ਗਾਯੀ
ਬਾਤੋਂ ਪੇ ਤੂ ਗੌਰ ਨਾ ਦੇ
ਨਾ ਓ ਰਾਂਝਾ
ਨਾ ਓ ਹੀਰ ਸਲੇਟੀ ਛਡ ਏ ਗੱਲਾਂ ਵੇ
ਹਾਏ ਸਲੋਣਾ ਰਾਂਝਣ ਵੇ
ਤੇਰੀ ਅਖਾਂ ਚ ਖੋਨਾ ਰਾਂਝਣ ਵੇ
ਹਾਏ ਸਲੋਣਾ ਰਾਂਝਣ ਵੇ
ਮੇਰੇ ਦਿਲ ਦਾ ਪੁਰੋਹਿਣਾ ਰਾਂਝਣ ਵੇ
ਦੋ ਰੂਹਾਂ ਦੇ ਇਸ਼੍ਕ਼ ਕਦੀ ਵੇ
ਹੁੰਦੇ ਨਈ ਪੁਰਾਣੇ
ਸਾਤ ਜਨਮ ਜਬ ਨਾਮ ਹੀ ਲਿਖ ਦੀਏ
ਚਾਹੇ ਬਦਲੇਈਨ ਜ਼ਮਾਨੇ
ਦੋ ਰੂਹਾਂ ਦੇ ਇਸ਼੍ਕ਼ ਕਦੀ ਵੇ
ਹੁੰਦੇ ਨਈ ਪੁਰਾਣੇ
ਸਾਤ ਜਨਮ ਜਬ ਨਾਮ ਹੀ ਲਿਖ ਦੀਏ
ਚਾਹੇ ਬਦਲੇਈਨ ਜ਼ਮਾਨੇ
ਜ਼ਿੰਦਗੀ ਕਾ ਚੈਨ ਸੁਕੂਨ
ਮੈਂਨ ਐਵੇ ਨਈ ਖੋਨਾ
ਝਲੇਯਾ ਝਲੇਯਾ ਵੇ ਇਸ਼੍ਕ਼ ਸੇ
ਕੁਛ ਨਹੀ ਸੋਹਣਾ ਸੋਹਣਾ
ਇਸ਼੍ਕ਼ ਦਾ ਰੋੰਨੇ ਜ਼ਿੰਦਗੀ ਨੂ ਨਈ ਮੈ ਲੋਣੇ
ਗਾਏ ਜ਼ਮਾਨੇ ਬਸ ਬਾਤੇੰ ਰਹਿਆ ਗਾਯੀ
ਗਾਏ ਜ਼ਮਾਨੇ ਬਾਤੇ ਰਿਹ ਗਾਯੀ
ਬਾਤੋਂ ਮੈ ਤੂੰ ਗੋਰ ਨਾ ਦੇ
ਨਾ ਓ ਰਾਂਝਾ
ਨਾ ਓ ਹੀਰ ਸਲੇਟੀ ਛਡ ਏ ਗੱਲਾਂ ਵੇ
ਹਾਏ ਸਲੋਣਾ ਰਾਂਝਣ ਵੇ
ਤੇਰੀ ਅਖਾਂ ਚ ਖੋਨਾ ਰਾਂਝਣ ਵੇ
ਹਾਏ ਸਲੋਣਾ ਰਾਂਝਣ ਵੇ
ਮੇਰੇ ਦਿਲ ਦਾ ਪੁਰੋਹਿਣਾ ਰਾਂਝਣ ਵੇ
ਮੈ ਹਵਾ ਕਾ ਸਾਥੀ ਹੂ
ਮੇਰੀ ਤੇਜ਼ ਰਵਾਨੀ ਹੈ
ਇੱਕ ਜਗ੍ਹਾ ਪੈ ਨਾ ਰੁਕਤਾ
ਦਿਲ ਬੇਹਤਾ ਪਾਣੀ ਹੈ
ਮੇਰੇ ਖ਼ਯਾਲ ਕੋ ਤੂੰ ਸੋਚ ਨਾ ਪਾਏਗੀ
ਮੈ ਆਜ਼ਾਦ ਹੂੰ ਤੂੰ ਬੰਧੀ ਕਹਾਣੀ ਹੈ
ਉਹ ਗਏ ਜ਼ਮਾਨੇ
ਬਸ ਬਾਤੇੰ ਰਹਿ ਗਯੀ
ਗਏ ਜ਼ਮਾਨੇ
ਬਾਤੇੰ ਰਹਿ ਗਯੀ
ਬਾਤੋਂ ਪੈ ਤੂੰ ਗੋਰ ਨਾ ਦੇ
ਨਾ ਓ ਰਾਂਝਣ
ਨਾ ਓ ਹੀਰ ਸਲੇਟੀ ਛਡ ਏ ਗੱਲਾਂ ਵੇ
ਹਾਏ ਸਲੋਣਾ ਰਾਂਝਣ ਵੇ
ਤੇਰੀ ਅਖਾਂ ਚ ਖੋਨਾ ਰਾਂਝਣ ਵੇ
ਹਾਏ ਸਲੋਣਾ ਰਾਂਝਣ ਵੇ
ਮੇਰੇ ਦਿਲ ਦਾ ਪੁਰੋਹਿਣਾ ਰਾਂਝਣ ਵੇ
ਹਾਏ ਸਲੋਣਾ ਰਾਂਝਣ ਵੇ
ਤੇਰੀ ਅਖਾਂ ਚ ਖੋਨਾ ਰਾਂਝਣ ਵੇ
ਹਾਏ ਸਲੋਣਾ ਰਾਂਝਣ ਵੇ
ਮੇਰੇ ਦਿਲ ਦਾ ਪੁਰੋਹਿਣਾ ਰਾਂਝਣ ਵੇ