Ishq Paudiyan

Ranjit Singh Mashiana

ਦਿਲ ਸੇ ਬੰਧੇ ਦਿਲ ਦੀਆ ਡੋਰੀਆਂ
ਜੱਗ ਸੇ ਬਣਾ ਅੱਜ ਜ਼ਰਾ ਦੂਰੀਆਂ
ਇਸ਼ਕ ਅਲੱਖ ਹਾਂ ਦਿਲ ਮੈਂ ਜਗਾ ਕੇ
ਸੂਫ਼ੀਯੋੰ ਕੇ ਜੈਸੇ ਖੁਦ ਕੋ ਲੁਟਾ ਕੇ
ਇਸ਼ਕ ਦੇ ਨਾ ਆਪਣੀ ਸਾਰੇ ਕਰੀਏ
ਨੀ ਅੜ੍ਹੀਏ ਚੱਲ ਇਸ਼ਕ ਪੌੜੀਆਂ ਚੜ੍ਹਿਏ
ਨੀ ਅੜ੍ਹੀਏ ਚੱਲ ਇਸ਼ਕ ਇਬਾਦਤ ਕਰੀਏ
ਨੀ ਅੜ੍ਹੀਏ ਚੱਲ ਇਸ਼ਕ ਪੌੜੀਆਂ ਚੜ੍ਹਿਏ
ਨੀ ਅੜ੍ਹੀਏ ਚੱਲ ਇਸ਼ਕ ਇਬਾਦਤ ਕਰੀਏ

ਰੱਬ ਕੀ ਹੀ ਤਰਾਹ ਹਾਂ ਤੇਰੇ ਸਿਵਾ
ਕੋਈ ਨਹੀਂ ਦਿਖਤਾ
ਤੇਰੇ ਹੀ ਨਾਲ ਹਾਂ
ਮੈਨੂੰ ਤਾ ਲਗੇ
ਸਾਹਾਂ ਜੀ ਹਾਂ ਰਿਸ਼ਤਾ
ਇਕ ਦੂਜੇ ਵਿੱਚ ਦੋਨੋ ਹੀ ਰੰਗ ਕੇ
ਖ਼ਿਆਲੋਂ ਮੈਂ ਉੱਡ ਕੇ ਦੋਨੋ ਪਤੰਗ ਸੇ
ਇਸ਼ਕ ਦੇ ਨਾਮ ਆਪਣੀ ਸਾਹਾਂ ਕਰੀਏ
ਨੀ ਅੜ੍ਹੀਏ ਚੱਲ ਇਸ਼ਕ ਪੌੜੀਆਂ ਚੜ੍ਹਿਏ
ਨੀ ਅੜ੍ਹੀਏ ਚੱਲ ਇਸ਼ਕ ਇਬਾਦਤ ਕਰੀਏ
ਨੀ ਅੜ੍ਹੀਏ ਚੱਲ ਇਸ਼ਕ ਪੌੜੀਆਂ ਚੜ੍ਹਿਏ
ਨੀ ਅੜ੍ਹੀਏ ਚੱਲ ਇਸ਼ਕ ਇਬਾਦਤ ਕਰੀਏ
ਇਸ਼ਕ ਇਬਾਦਤ ਕਰੀਏ
ਨੀ ਅੜ੍ਹੀਏ ਚੱਲ ਇਸ਼ਕ ਪੌੜੀਆਂ ਚੜ੍ਹਿਏ

Curiosidades sobre la música Ishq Paudiyan del Mohammed Irfan

¿Cuándo fue lanzada la canción “Ishq Paudiyan” por Mohammed Irfan?
La canción Ishq Paudiyan fue lanzada en 2022, en el álbum “Ishq Paudiyan”.
¿Quién compuso la canción “Ishq Paudiyan” de Mohammed Irfan?
La canción “Ishq Paudiyan” de Mohammed Irfan fue compuesta por Ranjit Singh Mashiana.

Músicas más populares de Mohammed Irfan

Otros artistas de Religious