Peg Maar Ke
ਮੇਰੇ ਪੀਛੇ ਵੇ ਤੂ ਮੈਨੂ ਯਾਦ ਕਰ ਕਰ
ਕੀਤੇ ਹੋ ਜਾ ਨਾ ਸੁਦਾਈ
ਹੋ ਫਿਕਰ ਨਾ ਕਰ ਟੁੱਟੇ ਦਿਲਾਂ ਵਾਲੀ
ਸਾਡੇ ਕੋਲ ਹੈਇਗੀ ਆ ਦਵਾਈ
ਵੇ ਅੱਗੇ ਦੱਸ ਤੇਰਾ ਕਿ plan ਹੌਗਾ
ਬੇਹਨਾ ਠੇਕੇ ਜਾਕੇ ਸੱਤ ਦਿਲ ਤੇ ਸਹਰਕੇ
ਵੇ ਦੱਸ ਮੇਰੇ ਬਿਨ ਕਿਦਾਂ ਕਰੇਂਗਾ ਗੁਜ਼ਾਰਾ
ਪੇਗ ਮਾਰ ਕੇ
ਹਾਂ ਦੱਸ ਮੇਰੇ ਬਿਨ ਕਿਦਾਂ ਕਰੇਂਗਾ ਗੁਜ਼ਾਰਾ
ਪੇਗ ਮਾਰ ਕੇ
ਹਨ ਵੇਖ ਵੇਖ ਫੋਨ ਉੱਤੇ ਹੰਜੂ ਡਿਗਨੇ ਸੀ
ਕਰ ਡੀਤਿਯਾਂ Delete ਫੋਟੋ ਆਂ ਮੈਂ ਤੇਰਿਯਾ
ਹੋ ਯਾਦ ਮੈਨੂ ਔਣੀਯਾ ਓ ਬੜੀਆਂ ਹੀ ਥਾਵਾਂ
ਜਿਥੇ ਕਰਦੇ ਸੀ Chill ਮਾਰਦੇ ਸੀ ਗੇਡਿਆ
ਵੇ ਦੁਖ ਟੁਤਿਯਾਂ ਦਾ ਤੈਨੂ ਵੀ ਜ਼ਰੂਰ ਹੌਗਾ
ਰਖ ਦਿਤਾ ਜੱਟ ਦਾ ਤੂ ਦਿਲ ਪਾੜਕੇ
ਵੇ ਦੱਸ ਮੇਰੇ ਬਿਨ ਕਿਦਾਂ ਕਰੇਂਗਾ ਗੁਜ਼ਾਰਾ
ਪੇਗ ਮਾਰ ਕੇ
ਹਾਂ ਦੱਸ ਮੇਰੇ ਬਿਨ ਕਿਦਾਂ ਕਰੇਂਗਾ ਗੁਜ਼ਾਰਾ
ਪੇਗ ਮਾਰ ਕੇ
ਮੇਰੇ ਪੀਛੇ ਐਂਵੇ ਨਾ ਜਲੂਸ ਕੱਦ ਲਵੀ
ਕੀਤੇ ਮਰਜੀ ਨਾ ਦਾਰੂ ਨਾਲ ਰੱਜ ਰੱਜਕੇ
ਓ ਜਦੋਂ ਯਾਦ ਤੇਰੀ ਕਰੂਗੀ ਦਿਮਾਗ ਨੂ ਖਰਾਬ
ਫਿਰ ਲੌਣੇ ਹੀ ਪੈਨੇ ਆ ਪੇਗ ਗੱਡ ਗੱਡ ਕੇ
ਹੋ Future ਖਰਾਬ ਕੀਤੇ ਕਰ ਲਾਵੀ ਨਾ
ਐਂਨੀ ਛੇਤੀ ਜੱਟ ਨਿਓ ਬੇਹੰਦਾ ਹਾਰ ਕੇ
ਵੇ ਦੱਸ ਮੇਰੇ ਬਿਨ ਕਿਦਾਂ ਕਰੇਂਗਾ ਗੁਜ਼ਾਰਾ
ਪੇਗ ਮਾਰ ਕੇ
ਹਾਂ ਦੱਸ ਮੇਰੇ ਬਿਨ ਕਿਦਾਂ ਕਰੇਂਗਾ ਗੁਜ਼ਾਰਾ
ਪੇਗ ਮਾਰ ਕੇ
ਵੇ ਨਂਬਰ ਨਾ chnage ਕਦੀ ਕਰੇਯਾ ਕਰੂੰਗੀ ਫੋਨ
ਡੀਪ ਫਤਿਹ ਤੇਰੇ ਵਿਚ ਜਾਂ ਵੱਸਦੀ
ਹੋ ਸ਼ੈਮਾ ਵੇਲੇ ਮੈਨੂ ਤੰਗ ਕਰੇਯਾ ਕਰੇਂਗੀ
ਹਰ ਪੇਗ ਵਿਚੋਂ ਡਿਸੇਯਾ ਕਰੇਂਗੀ ਹੱਸਦੀ
ਜੇ ਮਿਲਣੇ ਨੂ ਦਿਲ ਮੇਰਾ ਕੀਤਾ ਸੋਨੇਯਾ
ਤੇਰੇ ਘਰ ਅੱਗੇ ਆਜੂ ਬਾਟਲ ਮੈਂ ਚਾੜ ਕੇ
ਵੇ ਦੱਸ ਮੇਰੇ ਬਿਨ ਕਿਦਾਂ ਕਰੇਂਗਾ ਗੁਜ਼ਾਰਾ
ਪੇਗ ਮਾਰ ਕੇ
ਹਾਂ ਦੱਸ ਮੇਰੇ ਬਿਨ ਕਿਦਾਂ ਕਰੇਂਗਾ ਗੁਜ਼ਾਰਾ
ਪੇਗ ਮਾਰ ਕੇ ਪੇਗ ਮਾਰ ਕੇ ਪੇਗ ਮਾਰ ਕੇ ਪੇਗ ਮਾਰ ਕੇ ਪੇਗ ਮਾਰ ਕੇ