Maa
ਮਾਂ ਤੇਰੇ ਹੱਥ ਦੀਆਂ ਠੰਡੀਆਂ ਛਾਵਾਂ
ਨੱਠ ਦਿਯਾ ਨੂ ਫੜ ਦੀਆਂ ਤੇਰੀਆਂ ਬਾਹਵਾਂ
ਭੂਲਨਾ ਵੀ ਚਾਵਾਂ ਭੁਲ ਨਾ ਪਾਵਾਂ ਮਾਂ
ਓ ਆਟੇ ਦੀ ਚੂਰੀ ਤੇਰੀ
ਗੁੱਡ ਤੋਂ ਮਿੱਠੀ ਲੋਰੀ ਤੇਰੀ
ਜਾਂ ਕੇ ਬਿਨਾ ਫੜਦੀ ਚੋਰੀ ਮਾਂ
ਮਾਂ ਤੇਰੇ ਹੱਥ ਦੀਆਂ ਠੰਡੀਆਂ ਛਾਵਾਂ
ਨੱਠ ਦਿਯਾ ਨੂ ਫੜ ਦੀਆਂ ਤੇਰੀਆਂ ਬਾਹਵਾਂ
ਭੂਲਨਾ ਵੀ ਚਾਵਾਂ ਭੁਲ ਨਾ ਪਾਵਾਂ ਮਾਂ
ਰੱਬ ਦਾ ਤੂਹੀ ਨਾਮ ਸਿਖਾਇਆ
ਬਸਤਾ ਭਰਕੇ ਪੀਠ ਨੂ ਲਾਇਆ
ਫਿਕਰਾਂ ਚ ਮੇਰੀ ਚੈਨ ਗਵਾਇਆ ਮਾਂ
ਰੱਬ ਦਾ ਤੂਹੀ ਨਾਮ ਸਿਖਾਇਆ
ਬਸਤਾ ਭਰਕੇ ਪੀਠ ਨੂ ਲਾਇਆ
ਫਿਕਰਾਂ ਚ ਮੇਰੀ ਚੈਨ ਗਵਾਇਆ ਮਾਂ
ਮਾਂ ਤੇਰੀ ਗੋਦ ਚ ਫਿਰ ਸੋ ਜਾਵਾਂ
ਮਾਂ ਤੈਨੂ ਘੁਟ ਕੇ ਸਿੰਨੇ ਲਾਵਾਂ
ਭੂਲਨਾ ਵੀ ਚਾਵਾਂ ਭੁਲ ਨਾ ਪਾਵਨ ਮਾਂ
ਲੱਗੀਆਂ ਸੀ ਤੇਰੀ ਅਰਦਾਸਾਂ
ਤੇਰੀ ਹੀ ਅਸੀਸਾਂ ਤੇਰੀ ਦੁਆ
ਰਾਹ ਮੇਰੀ ਤੂ ਹੀ ਬਣਾਈ
ਭੁਲ ਕੇ ਖੁਦਾਈ, ਮੇਰੀ ਮਾਂ
ਨੀਂਦ ਮੇਰੀ ਨੇ ਰਾਤ ਜਗਾਇਆ
ਭੁਖਿਆਂ ਰਹਿ ਕੇ ਤੂ ਕੀ ਪਾਇਆ
ਲੋੜ ਤੇਰੀ ਚ ਕੰਮ ਨਾ ਆਇਆ ਮਾਂ
ਨੀਂਦ ਮੇਰੀ ਨੇ ਰਾਤ ਜਗਾਇਆ
ਭੁਖਿਆਂ ਰਹਿ ਕੇ ਤੂ ਕੀ ਪਾਇਆ
ਲੋੜ ਤੇਰੀ ਚ ਕੰਮ ਨਾ ਆਇਆ ਮਾਂ
ਮਾਂ ਤੇਰੇ ਅਥਰੂ ਮੈਂ ਪੀ ਜਾਵਾਂ
ਮਾਂ ਤੇਰੇ ਸੁਪਨੇ ਨੂੰ ਮੈ ਜੀ ਜਾਵਾਂ
ਭੂਲਨਾ ਵੀ ਚਾਵਾਂ ਭੁਲ ਨਾ ਪਾਵਾਂ
ਮਾਂ , ਮਾਂ , ਮਾਂ , ਓ ਮਾਂ
ਮਾਂ ਤੇਰੇ ਹੱਥ ਦੀਆਂ ਠੰਡੀਆਂ ਛਾਵਾਂ