Akhan Sharabi

Pannu Maan

ਓ ਵੇਖ ਤੇਰੀ ਅਖਾਂ ਸ਼ਰਾਬੀ
ਹਨ ਨੇ ਤੇਰੇ ਬੁੱਲ ਗੁਲਾਬੀ
ਹੋ ਗਯਾ ਤੇਰਾ ਮੈਂ ਸ਼ਦਯੀ
ਵੇਖ ਤੈਨੂ ਵੇਖੀ ਜਾਵਾ
ਨਾਮ ਤੇਰਾ ਲੈਂਦਾ ਜਾਵਾ
ਹੋਸ਼ ਮੈਂ ਆਪਣੀ ਏ ਭੁਲਾਯੀ
ਹਾਏ ਵੇਖ ਤੇਰੀ ਅਖਾਂ ਸ਼ਰਾਬੀ
ਹਨ ਨੇ ਤੇਰੇ ਬੁੱਲ ਗੁਲਾਬੀ
ਹੋ ਗਯਾ ਤੇਰਾ ਮੈਂ ਸ਼ਦਯੀ
ਵੇਖ ਤੈਨੂ ਵੇਖੀ ਜਾਵਾ
ਨਾਮ ਤੇਰਾ ਲੈਂਦਾ ਜਾਵਾ
ਹੋਸ਼ ਮੈਂ ਆਪਣੀ ਏ ਭੁਲਾਯੀ
ਕਿਸੇ ਤੇ ਮਰਦਾ ਨਹੀ ਸੀ
ਤੇਰੇ ਤੇ ਮਰ ਗਯਾ
ਮੈਂ ਮੁੰਡਾ ਫੁੱਲ attitude ਵਾਲਾ
ਤੇਰੇ ਬਸ ਬੰਨ ਹੀ ਗਯਾ
ਕਿਸੇ ਤੇ ਮਰਦਾ ਨਹੀ ਸੀ
ਤੇਰੇ ਤੇ ਮਰ ਗਯਾ
ਮੈਂ ਮੁੰਡਾ ਫੁੱਲ attitude ਵਾਲਾ
ਤੇਰੇ ਬਸ ਬੰਨ ਹੀ ਗਯਾ

ਜਾਵਾਂ ਜਾਵਾਂ ਜਾਵਾਂ
ਹਾਏ ਵੇਖੀ ਜਾਵਾਂ ਜਾਵਾਂ ਜਾਵਾਂ
ਜਾਵਾਂ ਜਾਵਾਂ ਜਾਵਾਂ
ਹਾਏ ਵੇਖੀ ਜਾਵਾਂ ਜਾਵਾਂ ਜਾਵਾਂ

ਨਸ਼ਾ ਮੈਨੂ ਤੇਰਾ ਚਢ ਗਯਾ
ਮੈਂ ਭੂਲ ਗਯਾ ਸਾਰੀ ਦੁਨਿਯਾ ਨੂ ਓ ਯਾਰਾ
ਹਰ ਪਾਸੇ ਤੈਨੂ ਹੀ ਵੇਖਣ
ਜਿਵੇਈਂ ਤੂ ਬਣ ਗਯਾ ਮੇਰਾ ਹੁਣ ਸਾਯਾ
ਨਸ਼ਾ ਮੈਨੂ ਤੇਰਾ ਚਢ ਗਯਾ
ਮੈਂ ਭੂਲ ਗਯਾ ਸਾਰੀ ਦੁਨਿਯਾ ਨੂ ਓ ਯਾਰਾ
ਹਰ ਪਾਸੇ ਤੈਨੂ ਹੀ ਵੇਖਣ
ਜਿਵੇਈਂ ਤੂ ਬਣ ਗਯਾ ਮੇਰਾ ਹੁਣ ਸਾਯਾ
ਲਾਂਬਈ ਗੁੱਟ ਤੇਰੀ ਦਾ
ਸੋਹਣੀ ਲੁਕ ਤੇਰੀ ਦਾ
Smile cute ਤੇਰੀ ਦਾ
ਬਨੇਯਾ ਮੈਂ fan
ਲਾਂਬਈ ਗੁੱਟ ਤੇਰੀ ਦਾ
ਸੋਹਣੀ ਲੁਕ ਤੇਰੀ ਦਾ
Smile cute ਤੇਰੀ ਦਾ
ਬਨੇਯਾ ਮੈਂ fan
ਕਿਸੇ ਤੇ ਮਰਦਾ ਨਹੀ ਸੀ
ਤੇਰੇ ਤੇ ਮਰ ਗਯਾ
ਮੈਂ ਮੁੰਡਾ ਫੁੱਲ attitude ਵਾਲਾ
ਤੇਰੇ ਬਸ ਬੰਨ ਹੀ ਗਯਾ
ਕਿਸੇ ਤੇ ਮਰਦਾ ਨਹੀ ਸੀ
ਤੇਰੇ ਤੇ ਮਰ ਗਯਾ
ਮੈਂ ਮੁੰਡਾ ਫੁੱਲ attitude ਵਾਲਾ
ਤੇਰੇ ਬਸ ਬੰਨ ਹੀ ਗਯਾ

ਜਾਵਾਂ ਜਾਵਾਂ ਜਾਵਾਂ
ਹਾਏ ਵੇਖੀ ਜਾਵਾਂ ਜਾਵਾਂ ਜਾਵਾਂ
ਜਾਵਾਂ ਜਾਵਾਂ ਜਾਵਾਂ
ਹਾਏ ਵੇਖੀ ਜਾਵਾਂ ਜਾਵਾਂ ਜਾਵਾਂ

Stereo Singhz!

Curiosidades sobre la música Akhan Sharabi del Mika Singh

¿Quién compuso la canción “Akhan Sharabi” de Mika Singh?
La canción “Akhan Sharabi” de Mika Singh fue compuesta por Pannu Maan.

Músicas más populares de Mika Singh

Otros artistas de Film score