Pachtayian

Garry Sandhu

ਮੇਰੇ ਕਮਲਾ ਤੇਰੇ ਨਾਲ ਲਾਕੇ
ਵੇ ਮੈਂ ਪੱਛਤਾਈਆਂ ਸਜਣਾ
ਵੇ ਮੈਂ ਪੱਛਤਾਈਆਂ ਸਜਣਾ..
ਤੇਰੇ ਲਾਡ ਮੋਹੱਬਤੇਂ ਪਾਕੇ
ਵੇ ਮੈਂ ਪੱਛਤਾਈਆਂ ਸਜਣਾ
ਵੇ ਮੈਂ ਪੱਛਤਾਈਆਂ ਸਜਣਾ..
ਮੈਂ ਪੱਛਤਾਈਆਂ ਸਜਣਾ
ਮੈਂ ਪੱਛਤਾਈਆਂ ਸਜਣਾ..

ਬਿਨਾ ਗਲ਼ੋਂ ਤੇਰਾ ਐਵੇ
ਸਾਨੂੰ ਮੰਦਾ ਬੋਲਣਾ..
ਹੋਯਾ ਕੀ ਕਸੂਰ ਸਾਥੋਂ
ਦੱਸਦਾ ਨੀ ਟੋਲਨਾ..
ਹੋ ਬਿਨਾ ਗਲ਼ੋਂ ਤੇਰਾ ਐਵੇ
ਸਾਨੂੰ ਮੰਦਾ ਬੋਲਣਾ..
ਹੋਯਾ ਕੀ ਕਸੂਰ ਸਾਥੋਂ
ਦੱਸਦਾ ਨੀ ਟੋਲਨਾ..
ਜਿੰਦੜੀ ਨੂੰ ਰੋਗ ਲਗਾ ਕੇ
ਵੇ ਮੈਂ ਪੱਛਤਾਈਆਂ ਸਜਣਾ
ਵੇ ਮੈਂ ਪੱਛਤਾਈਆਂ ਸਜਣਾ..
ਮੈਂ ਪੱਛਤਾਈਆਂ ਸਜਣਾ
ਮੈਂ ਪੱਛਤਾਈਆਂ ਸਜਣਾ..

Why you left me alone
Stepped away from my home
You so far ooo You so far..
Tell me where was I wrong
Don’t wanna love anymore
You so far ooo You so far..

ਤੋੜਦਾ ਹੀ ਜਾਵੇਂ ਕਾਥੋ
ਪਯਾਰ ਦੀਆ ਤੰਦਾਂ ਨੂੰ..
ਤੇਰੇ ਬਾਜੋਂ ਰੋਵਾਂ ਪੈਰੀ
ਲੱਗ-ਲੱਗ ਕੰਨਾਂ ਨੂੰ..
ਤੋੜਦਾ ਹੀ ਜਾਵੇਂ ਕਾਥੋ
ਪਯਾਰ ਦੀਆ ਤੰਦਾਂ ਨੂੰ..
ਤੇਰੇ ਬਾਜੋਂ ਰੋਵਾਂ ਪੈਰੀ
ਲੱਗ-ਲੱਗ ਕੰਨਾਂ ਨੂੰ..
ਕਦੀ ਦੇਖ ਤਾ Sandhu ਆਂ ਆਕੇ
ਆਕੇ
ਵੇ ਹਾਲ ਸ਼ੁਦਾਈਆਂ ਸਜਣਾ
ਵੇ ਹਾਲ ਸ਼ੁਦਾਈਆਂ ਸਜਣਾ..
ਹਾਲ ਸ਼ੁਦਾਈਆਂ ਸਜਣਾ..
ਹਾਲ ਸ਼ੁਦਾਈਆਂ ਸਜਣਾ..
ਹਾਲ ਸ਼ੁਦਾਈਆਂ ਸਜਣਾ..

ਵੇ ਜਿੰਦ ਮਾਹੀ ਆਜਾ
ਗੱਲ ਨਾਲ ਲਾਜਾ ..ਲਾਜ਼ਾਂ
ਤੇਰੀਆਂ ਉਡੀਕਾਂ ਵਿਚ
ਮੁਕ ਚੱਲੇ ਸਾਹ
ਵੇ ਜਿੰਦ ਮਾਹੀ ਆਜਾ..

Otros artistas de Asiatic music