21 Century

Singga

ਹੋ ਦਸਵੀ class ਚ ਸੀ ਸਿਰ ਪੜਿਆ
ਹੋ ਕੱਟ ਲਈ ਗਿਆਰਵੀਂ ’ਚ ਜੈਲ ਯਾਰ ਨੇ
ਹੋ ਦਸਵੀ class ਚ ਸੀ ਸਿਰ ਪੜਿਆ
ਹੋ ਕੱਟ ਲਈ ਗਿਆਰਵੀਂ ’ਚ ਜੈਲ ਯਾਰ ਨੇ
ਖੜੇ-ਖੜੇ ਬੰਦਿਆਂ ਚ ਨਾਮ ਔਂਦਾ ਆ
ਕੀਤੀ ਆ +2 ਵੀ ਫੈਲ ਯਾਰ ਨੇ
ਹੋ ਯਾਰਾਂ ਲਾਯੀ ocean ਬਣੇ ਦਿਲ ਬੱਲੀਏ
ਹੋ ਯਾਰਾਂ ਲਾਯੀ ocean ਬਣੇ ਦਿਲ ਬੱਲੀਏ
ਵੈਰੀਆਂ ਨੂੰ ਗੋਡਿਆਂ ਤੋਂ bend ਕਰਦੇ
ਹੋ ਇੱਕਵੀ ਸਦੀ ਦੇ ਲੋਕ ਪਾਣੀ ਭਰਦੇ
ਇਕਿਆਂ ਸਾਲਾਂ ਦਾ ਮੁੰਡਾ end ਕਰਦੇ ਹੋ
ਇੱਕਵੀ ਸਦੀ ਦੇ ਲੋਕ ਪਾਣੀ ਭਰਦੇ
ਇਕਿਆਂ ਸਾਲਾਂ ਦਾ ਮੁੰਡਾ end ਕਰਦੇ

ਹੋ ਵੇਖਦੇ ਲਵਾ ਦੇ ਫੋਨਾਂ ਵਿਚ ਫ਼ਿਲਮਾਂ
Loose talk ਕਰਦੇ ਆ ਜਾਂ-ਜਾਂ ਕੇ
ਹੋ ਵੇਖਦੇ ਲਵਾ ਦੇ ਫੋਨਾਂ ਵਿਚ ਫ਼ਿਲਮਾਂ
Loose talk ਕਰਦੇ ਆ ਜਾਂ-ਜਾਂ ਕੇ
Coffee ਦੇ pouch ਜਿਨੇ ਦਿਲ ਜਿਨਾ ਦੇ,
ਲੰਘਦੇ ਆ ਕੋਲੋਂ ਹਿੱਕਾ ਤਣ ਤਣ ਕੇ
ਸਿੰਗਗਾ ਕਰਦਾ freeze ਬੰਦੇ ਦੋਗਲੇ
ਕਰਦਾ freeze ਬੰਦੇ ਦੋਗਲੇ
ਓਹਨਾ ਨੂ free ਚ ਡਰ send ਕਰਦੇ
ਹੋ ਇੱਕਵੀ ਸਦੀ ਦੇ ਲੋਕ ਪਾਣੀ ਭਰਦੇ
ਇਕਿਆਂ ਸਾਲਾਂ ਦਾ ਮੁੰਡਾ end ਕਰਦੇ ਹੋ
ਇੱਕਵੀ ਸਦੀ ਦੇ ਲੋਕ ਪਾਣੀ ਭਰਦੇ
ਇਕਿਆਂ ਸਾਲਾਂ ਦਾ ਮੁੰਡਾ end ਕਰਦੇ

ਹੋ ਥੋੜੀ home delivery ਚ ਪੀਜ਼ਜ਼ੇ ਆਉਂਦੇ ਆ
ਸਾਡੀ ਵਿੱਚ ਆਉਂਦੇ ਹਥਿਆਰ ਮੱਖਣਾ
ਹੋ ਥੋੜੀ home delivery ਚ ਪੀਜ਼ਜ਼ੇ ਆਉਂਦੇ ਆ
ਸਾਡੀ ਵਿੱਚ ਆਉਂਦੇ ਹਥਿਆਰ ਮੱਖਣਾ
ਜਿਹੜੇ ਦਿਲ ਦੇ close ਓਵੀ gap ਰੱਖ ਦੇ
ਚਟ ਕੇ ਨਹੀਂ ਕਰੀਦਾ ਪਿਆਰ ਮੱਖਣਾ
ਜਿਹੜੀ ਉਡ ਦੀ smoke ਕਰੇ ਹਵਾਂ ਨਾਲ ਗੱਲਾਂ
ਉਡ ਦੀ smoke ਕਰੇ ਹਵਾਂ ਨਾਲ ਗੱਲਾਂ
FL ਦੇ drag ਵਾਂਗੂ rend ਕਰਦੇ
ਹੋ ਇੱਕਵੀ ਸਦੀ ਦੇ ਲੋਕ ਪਾਣੀ ਭਰਦੇ
ਇਕਿਆਂ ਸਾਲਾਂ ਦਾ ਮੁੰਡਾ end ਕਰਦੇ ਹੋ
ਇੱਕਵੀ ਸਦੀ ਦੇ ਲੋਕ ਪਾਣੀ ਭਰਦੇ
ਇਕਿਆਂ ਸਾਲਾਂ ਦਾ ਮੁੰਡਾ end ਕਰਦੇ

MixSingh in the house!

੨੧ ੨੧ ੨੧

Mankirt Aulakh
Singga
MixSingh..

Curiosidades sobre la música 21 Century del Mankirt Aulakh

¿Cuándo fue lanzada la canción “21 Century” por Mankirt Aulakh?
La canción 21 Century fue lanzada en 2020, en el álbum “21 Century”.
¿Quién compuso la canción “21 Century” de Mankirt Aulakh?
La canción “21 Century” de Mankirt Aulakh fue compuesta por Singga.

Músicas más populares de Mankirt Aulakh

Otros artistas de Dance music