Dil Main Nahi Laona [Laiye Je Yaarian]
ਹਾਂ ਹੋ ,ਹਾਂ ਹੋ
ਓਹ੍ਦੋ ਕਦਰ ਨਾ ਪਾਯੀ ਜਾ ਤੂ ਮੇਰਾ ਸੀ
ਛਡ ਜਾਨ ਦਾ ਫੈਸਲਾ ਵੀ ਯਾਰਾ ਤੇਰਾ ਸੀ
ਦਿਲ ਤੁੜਵਾ ਕੇ ਆਯਾ ਪਤਾ ਲਗ ਗਯਾ ਹੋਣਾ
ਸ਼ਕਲਾਂ ਤੋ ਕਿਹ੍ੜਾ ਵੇ ਦਿਲ ਤੋਹ ਹੈ ਸੋਹਣਾ
ਹੂਨ ਮੈਂ ਤੇਰੀ ਹੋ ਜਾਵਾ ਏ ਨਿਓ ਹੋਣਾ
ਜਿੱਡਾ ਮੈਂ ਰੋਇਆ ਮਾਹੀ ਤੈਨੂ ਪੈਣਾ ਰੋਣਾ
ਵੇ ਰੋਣਾ!
ਦਿਲ ਮੈਂ ਨਹੀ ਲੌਣਾ ਮਾਹੀ ਵੇ
ਆਪਾ ਅੱਡ ਰਾਹਾਂ ਦੇ ਰਾਹੀ ਵੇ
ਤੂ ਤਾ ਚੌਂਦਾ ਸੀ ਸੋਹਣੇਯਾ ਤਾ ਹੀ ਵੇ
ਦਿਲ ਮੈਂ ਨਿਓ, ਮੈਂ ਨਿਓ ਲੋਨਾ
ਦਿਲ ਮੈਂ ਨਹੀ ਲੋਨਾ ਮਾਹੀ ਵੇ
ਆਪਾ ਅੱਡ ਰਾਹਾਂ ਦੇ ਰਾਹੀ ਵੇ
ਤੂ ਤਾ ਚੌਂਦਾ ਸੀ ਸੋਹਣੇਯਾ ਤਾ ਹੀ ਵੇ
ਦਿਲ ਮੈਂ ਨਿਓ, ਮੈਂ ਨਿਓ ਲੋਨਾ
ਅੱਜ ਕੱਲ ਸੋਹਣੇਯਾ ਕੋਣ ਕਿਸੇ ਲਈ ਮਰਦਾ ਏ
ਜੇ ਤੂ ਰਾਜ਼ੀ ਸੱਜਣਾ ਸਾਡਾ ਵੀ ਸਰ੍ਦਾ ਏ
ਅੱਜ ਕੱਲ ਸੋਹਣੇਯਾ ਕੋਣ ਕਿਸੇ ਲਈ ਮਰਦਾ ਏ
ਜੇ ਤੂ ਰਾਜ਼ੀ ਸੱਜਣਾ ਸਾਡਾ ਵੀ ਸਰ੍ਦਾ ਏ
ਹਰ ਪੱਲ ਤੈਨੂ ਯਾਦ ਸ੍ਤਾਉ ਕੱਲਾ ਜਦੋ ਹੋਏਗਾ
ਸੋਹਣੇਯਾ ਤੂ ਜ਼ਿੰਦਗੀ ਚ ਕਿਸੇ ਲੈ ਤਾ ਰੋਏਗਾ
ਉਪਰ ਤੂ ਹੰਸੇਗਾ ਦੁਖ ਅੰਦਰ ਲੁਕੋਏਗਾ
ਜਿੱਡਾ ਮੈਂ ਰੋਯੀ ਸੀ ਮਾਹੀ ਓਹਦਾ ਵੇ ਤੂ ਰੋਏਗਾ
ਦਿਲ ਮੈਂ ਨਿਓ, ਮੈਂ ਨਿਓ ਲੋਨਾ
ਦਿਲ ਮੈਂ ਨਹੀ ਲੋਨਾ ਮਾਹੀ ਵੇ
ਆਪਾ ਅੱਡ ਰਾਹਾਂ ਦੇ ਰਾਹੀ ਵੇ
ਤੂ ਤਾ ਚੌਂਦਾ ਸੀ ਸੋਹਣੇਯਾ ਤਾ ਹੀ ਵੇ
ਦਿਲ ਮੈਂ ਨਿਓ, ਮੈਂ ਨਿਓ ਲੋਨਾ