Shayar
Dreamboy
ਇਕ ਚਿਹਰਾ ਮੇਨੂ ਚਾਹੀਦਾ ਹਸੀਨ ਨੇ
ਆਖਾ ਮੀਟ ਜਿਹਟੇ ਕਰਾ ਮੈਂ ਯਕੀਨ ਨੇ
ਬਾਡਾ ਕਰਾ ਮੈਂ ਪ੍ਯਾਰ ਓ ਨਾ ਸਂਜੇ
ਦਿਲ ਹੋ ਜਿਵੇ ਨਰ ਦਾ ਮਸ਼ੀਨ ਨੇ
ਪਿਹਲਾ ਰਹੀ ਇਟਵਾਰ ਜਿਹਦੀ ਤੱਡਿ
ਜਿਹਨੂ ਤੋਡ਼ਨੇ ਦਾ ਮੋਕਾ ਚਾਹੀਦਾ
ਨੇ ਕੋਏ ਸ਼ਾਯਰ ਬ੍ਣਾ ਜੇ ਮੇਨੂ ਆਨਕੇ
ਢੰਗ ਲਿਖਣੇ ਦਾ ਸੋਖਾ ਚਾਹੀਦਾ
ਨੀ ਮੈਂ ਕਾਗਜ ਤੇ ਕਲਮ ਖਰੀਦ ਲਏ
ਬਸ ਹੁਣ ਤਾ ਕੋਏ ਧੋਖਾ ਚਾਹੀਦਾ
ਨੀ ਬਸ ਹੁਣ ਤਾ ਕੋਏ ਧੋਖਾ ਚਾਹੀਦਾ
ਚੰਗਾ ਹੋ ਚੰਗੀ ਹੋ ਖੰਡਨ ਦੀ
ਬੇਵਫ਼ਾਯਾ ਦੇ ਤਰੀਕੇ ਸਾਰੇ ਜਾਂਦੀ
ਪਿਹਲਾ ਵਾਦਾ ਕਰੀ ਕਾਥੇਯਾ ਜੇਓਂ ਦਾ
ਫਿਰ ਕਸਰ ਛਡੇ ਨਾ ਮਾਰ ਜਾਂ ਦੀ
ਦੁਖ ਥੋਡਾ ਜੋ ਦੇਵੇ ਓ ਮੰਜੂਰ ਨਾ
ਮੇਨੂ ਬਹੁਤੇ ਤੋ ਵੇ ਬਹੁਤੇ ਚਾਹੀਦਾ
ਨੇ ਕੋਏ ਸ਼ਾਯਰ ਬ੍ਣਾ ਜੇ ਮੇਨੂ ਆਨਕੇ
ਢੰਗ ਲਿਖਣੇ ਦਾ ਸੋਖਾ ਚਾਹੀਦਾ
ਨੀ ਮੈਂ ਕਾਗਜ ਤੇ ਕਲਮ ਖਰੀਦ ਲਏ
ਬਸ ਹੁਣ ਤਾ ਕੋਏ ਧੋਖਾ ਚਾਹੀਦਾ
ਨੀ ਬਸ ਹੁਣ ਤਾ ਕੋਏ ਧੋਖਾ ਚਾਹੀਦਾ
ਨੇ ਮੰਦ ਘੁਮਦਾ ਅਵਾਰਾ ਬਣ ਜੇ
ਇਨਾ ਲੋਕਾ ਛਾ ਵਿਚਾਰਾ ਬਣ ਜੇ
ਮੇਨੂ ਦੇਵੇ ਨਾ ਸਹਾਰਾ ਕੋਏ ਆਂ ਕੇ
ਮੇਰੀ ਕਲਮ ਸਹਾਰਾ ਬਣ ਜੇ
ਐਸਾ ਬਣ ਕੇ ਲਿਖਾਰੀ ਜਾਵਾ ਜਗ ਤੋਹ
ਕੋਏ ਮੇਰੇ ਜਿਹਾ ਨਾ ਦੁਬਾਰਾ ਬਣ ਜੇ
ਕੋਏ ਮੇਰੇ ਜਿਹਾ ਨਾ ਦੁਬਾਰਾ ਬਣ ਜੇ
ਮੇਨੂ ਜਾਵੇ ਜੋ ਔਕਤ ਮੇਰੀ ਦਸ ਕੇ
ਮੇਰੇ ਜਾਵੇ ਜੋ ਹਾਲਤਾ ਉੱਤੇ ਹਸ ਕੇ
ਮੇਰੀ ਕਲਾਮ ਦਾ ਬਣ ਜੇ ਸ਼ਿੰਗਾਰ ਜੋ
ਮਿਹਣਾ ਮਰੇ ਓ ਮੇਨੂ ਕੋਏ ਐਸਾ ਕਸ ਕੇ
ਸਾਰੀ ਉਮਰ ਜਾਵਾ ਮੈਂ ਜਿਹਿਨੂ ਸਂਜੀ
ਮੇਨੂ ਕਿੱਸਾ ਕੋਏ ਅਨੋਖਾ ਚਾਹੀਦਾ
ਨੇ ਕੋਏ ਸ਼ਾਯਰ ਬ੍ਣਾ ਜੇ ਮੇਨੂ ਆਨਕੇ
ਢੰਗ ਲਿਖਣੇ ਦਾ ਸੋਖਾ ਚਾਹੀਦਾ
ਨੀ ਮੈਂ ਕਾਗਜ ਤੇ ਕਲਮ ਖਰੀਦ ਲਏ
ਬਸ ਹੁਣ ਤਾ ਕੋਏ ਧੋਖਾ ਚਾਹੀਦਾ
ਨੀ ਬਸ ਹੁਣ ਤਾ ਕੋਏ ਧੋਖਾ ਚਾਹੀਦਾ