Tere Jeya Hor Disda [LoFi]

Siddharth Slathia

ਕਿਵੇਂ ਮੁਖੜੇ ਤੋਂ ਨਜ਼ਰਾਂ ਹਟਾਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾ
ਦਿਲ ਕਰਦਾ ਮੈਂ ਤੈਨੂੰ ਵੇਖੀ ਜਾਵਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ
ਛੇਤੀ ਆਜਾ ਹੁਣ ਤਕੜੀ ਹੀ ਰਾਵਾ
ਛੇਤੀ ਆਜਾ ਹੁਣ ਤਕੜੀ ਹੀ ਰਾਵਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ

ਤੂੰ ਮੇਰਾ, ਮੈਂ ਤੇਰੀ ਹੋਈ
ਤੇਰੇ ਜਿਹਾ ਮੈਨੂੰ ਦਿਸਦਾ ਨੀ ਕੋਈ
ਤੇਰੇ ਰਾਵਾਂ ਵਿਚ ਅੱਖੀਆਂ ਵਿਛਾਵਾਂ
ਤੇਰੇ ਰਾਵਾਂ ਵਿਚ ਅੱਖੀਆਂ ਵਿਛਾਵਾਂ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ
ਨੇ ਤੇਰੇ ਜਯਾ ਹੋਰ ਦਿਸਦਾ

Curiosidades sobre la música Tere Jeya Hor Disda [LoFi] del Madhur Sharma

¿Quién compuso la canción “Tere Jeya Hor Disda [LoFi]” de Madhur Sharma?
La canción “Tere Jeya Hor Disda [LoFi]” de Madhur Sharma fue compuesta por Siddharth Slathia.

Músicas más populares de Madhur Sharma

Otros artistas de Asiatic music