Pehli Mulaqat
ਕਦੋਂ ਰਬ ਨੇ ਮਿਲਾਏ ਪਤਾ ਲੱਗੇਯਾ ਹੀ ਨਾ
ਸੁਪਨੇ ਸਜਾਏ ਪਤਾ ਲੱਗੇਯਾ ਹੀ ਨਾ
ਕਦੋਂ ਰਬ ਨੇ ਮਿਲਾਏ ਪਤਾ ਲੱਗੇਯਾ ਹੀ ਨਾ
ਸੁਪਨੇ ਸਜਾਏ ਪਤਾ ਲੱਗੇਯਾ ਹੀ ਨਾ
ਜਿਹਦੇ ਦਿਲ ਵਿਚ ਉਠਨ ਖਯਲ
ਤੇਰੇ ਲਯੀ ਓਹਵੀ ਮਿਤਾਂ ਮਿਤਾਂ ਢੰਗ ਦੇ ਨੇ
ਜਿਹਦੇ ਦਿਲ ਵਿਚ ਉਠਨ ਖਯਲ
ਤੇਰੇ ਲਯੀ ਓਹਵੀ ਮਿਤਾਂ ਮਿਤਾਂ ਢੰਗ ਦੇ ਨੇ
ਪਿਹਲੀ ਮੁਲਾਕ਼ਾਤ ਤੋਂ ਹੀ ਯਾਰਾ ਵੇ ਦਿਨ ਵਦੀਯਾ ਵਦੀਯਾ
ਵਧਿਯਾ ਵਧਿਯਾ ਲੰਘਦੇ ਨੇ ਵੇ ਦਿਨ ਵਦੀਯਾ ਵਦੀਯਾ
ਪਿਹਲੀ ਮੁਲਾਕਾਤ ਤੋਂ ਹੀ ਯਾਰਾ ਵੇ ਦਿਨ ਵਦੀਯਾ ਵਧਿਯਾ
ਵਧਿਯਾ ਵਧਿਯਾ ਲੰਘਦੇ ਨੇ ਵੇ ਦਿਨ ਵਦੀਯਾ ਵਦੀਆ
ਹੋ ਸਮਝ ਨੀ ਔਂਦੀ ਐੱਂਨੂੰ ਸਮਝਣ ਮੈਂ ਕਿ
ਸੋਚ ਸੋਚ ਤੇਰੇ ਬਾਰੇ ਰਾਤ ਲੰਗਦੀ
ਇਕ ਦੁੱਜੇ ਲਾਯੀ ਬਣੇ ਆਂ ਏਹੀ ਲੱਗੇ ਮੈਨੂ ਵੀ
ਮੈਨੂ ਖ੍ਵਾਬ ਜਿਹਾ ਲੱਗੇ ਮਿਹਕ ਰਹੀ ਜ਼ਿੰਦਗੀ
ਉੱਡੇ ਹੋਸ਼ ਰਾਵਾਂ ਮੈਂ ਮਾਸ੍ਟ ਮਾਸ੍ਟ
ਬੁੱਲੇ ਹਵਾ ਦੇ ਛਹੇਡ ਕੇ ਲੰਘਦੇ ਨੇ
ਉੱਡੇ ਹੋਸ਼ ਰਾਵਾਂ ਮੈਂ ਮਾਸ੍ਟ ਮਾਸ੍ਟ
ਬੁੱਲੇ ਹਵਾ ਦੇ ਛਹੇਡ ਕੇ ਲੰਘਦੇ ਨੇ
ਪਿਹਲੀ ਮੁਲਾਕ਼ਾਤ ਤੋਂ ਹੀ ਯਾਰਾ ਵੇ ਦਿਨ ਵਦੀਯਾ ਵਦੀਯਾ
ਵਧਿਯਾ ਵਧਿਯਾ ਲੰਘਦੇ ਨੇ ਵੇ ਦਿਨ ਵਦੀਯਾ ਵਦੀਯਾ
ਪਿਹਲੀ ਮੁਲਾਕਾਤ ਤੋਂ ਹੀ ਯਾਰਾ ਵੇ ਦਿਨ ਵਦੀਯਾ ਵਧਿਯਾ
ਵਧਿਯਾ ਵਧਿਯਾ ਲੰਘਦੇ ਨੇ ਵੇ ਦਿਨ ਵਦੀਯਾ ਵਦੀਯਾ
ਸੱਜਣਾ ਖਯਲਂ ਵਿਚ ਤੂ ਵੱਸਦਾ
ਦਿਲ ਤੇਰੇ ਨਾਲ ਜ਼ਿੰਦਗੀ ਬਿਤੌਂ ਨੂ ਕਰੇ
ਹੋ ਮਿਠਾ ਮਿਠਾ ਰਿਹੰਦਾ ਆਏ ਸਰੂਰ ਚਾਢੇਯਾ
ਤੇ ਆਂਖਾਂ ਖੁੱਲੀਯਨ ਹੀ ਰਖ ਚਿੱਟ ਸੋਅਨ ਨੂ ਕਰੇ
ਬਾਕੀ ਅਖਾਂ ਵਿਚ ਅਖਾਂ ਪਾਕੇ ਬੂਝ ਲੇ ਯਾਰਾ ਵੇ
ਮੇਰੇ ਬੁੱਲ ਕਿਹਨ ਤੋਂ ਸੰਗਦੇ ਨੇ
ਪਿਹਲੀ ਮੁਲਾਕ਼ਾਤ ਤੋਂ ਹੀ ਯਾਰਾ
ਵੇ ਦਿਨ ਵਦੀਯਾ ਵਦੀਯਾ
ਵਧਿਯਾ ਵਧਿਯਾ ਲੰਘਦੇ ਨੇ
ਵੇ ਦਿਨ ਵਧਿਯਾ ਵਧਿਯਾ
ਪਿਹਲੀ ਮੁਲਾਕ਼ਾਤ ਤੋਂ ਹੀ ਯਾਰਾ ਵੇ ਦਿਨ ਵਦੀਯਾ ਵਦੀਯਾ
ਵਧਿਯਾ ਵਧਿਯਾ ਲੰਘਦੇ ਨੇ ਵੇ ਦਿਨ ਵਦੀਯਾ ਵਦੀਯਾ
ਕਦੋਂ ਰਬ ਨੇ ਮਿਲਾਏ ਪਤਾ ਲੱਗੇਯਾ ਹੀ ਨਾ
ਸੁਪਨੇ ਸਜਾਏ ਪਤਾ ਲੱਗੇਯਾ ਹੀ ਨਾ
ਵੇ ਦਿਨ ਵਦੀਯਾ ਵਦੀਯਾ
ਪਿਹਲੀ ਮੁਲਾਕ਼ਾਤ ਤੋਂ ਹੀ ਯਾਰਾ ਵੇ ਦਿਨ ਵਦੀਯਾ ਵਦੀਯਾ