Dil Bharian

Labh Janjua

ਤੂੰ ਵੀ ਕੱਲਾ ਮੈ ਭੀ ਕੱਲੀ
ਤੂੰ ਵੀ ਕੱਲਾ ਮੈ ਭੀ ਕੱਲੀ
ਤੂੰ ਵੀ ਕੱਲਾ ਮੈ ਭੀ ਕੱਲੀ
ਭੁੱਲ ਜਾਈਏ ਜੱਗ ਸਾਰਾ
ਵੇ ਕਰੀਏ ਦਿਲ ਬਰੀਆਂ
ਦਿਲ ਬਰੀਆਂ ਦਿਲਦਾਰਾ
ਵੇ ਕਰੀਏ ਦਿਲ ਬਰੀਆਂ
ਦਿਲ ਬਰੀਆਂ ਦਿਲਦਾਰਾ ਹੋ

ਹੈ ਚੰਨ ਚਾਨਣੀ ਰਾਤ ਚੰਨਾ
ਕੋਈ ਛੇੜੇ ਪਿਆਰ ਦੀ ਬਾਤ ਚੰਨਾ
ਹੈ ਚੰਨ ਚਾਨਣੀ ਰਾਤ ਚੰਨਾ
ਕੋਈ ਛੇੜੇ ਪਿਆਰ ਦੀ ਬਾਤ ਚੰਨਾ
ਸਾਰੀ ਰਾਤ ਮੈ ਪਿਆਰ ਤੇਰੀ ਦਾ
ਸਾਰੀ ਰਾਤ ਮੈ ਪਿਆਰ ਤੇਰੀ ਦਾ ਭਰਦੀ ਰਹੂ ਹੁੰਗਾਰਾ
ਵੇ ਕਰੀਏ ਦਿਲ ਬਰੀਆਂ
ਦਿਲ ਬਰੀਆਂ ਦਿਲਦਾਰਾ
ਵੇ ਕਰੀਏ ਦਿਲ ਬਰੀਆਂ
ਦਿਲ ਬਰੀਆਂ ਦਿਲਦਾਰਾ ਹੋ

ਹੜ ਜੋਬਨ ਦਾ ਆਇਆ ਵੇ
ਕੋਕਾ ਨੌਂ ਰਤਨਾਂ ਦਾ ਪਾਇਆ ਵੇ
ਹੜ ਜੋਬਨ ਦਾ ਆਇਆ ਵੇ
ਕੋਕਾ ਨੌਂ ਰਤਨਾਂ ਦਾ ਪਾਇਆ ਵੇ
ਤੂੰ ਵੀ ਆਸ਼ਿਕ ਮੈ ਵੀ ਸੋਹਣੀ
ਤੂੰ ਵੀ ਆਸ਼ਿਕ ਮੈ ਵੀ ਸੋਹਣੀ ਬਾਕੀ ਕੂੜ ਪਸਾਰਾ
ਵੇ ਕਰੀਏ ਦਿਲ ਬਰੀਆਂ
ਦਿਲ ਬਰੀਆਂ ਦਿਲਦਾਰਾ
ਵੇ ਕਰੀਏ ਦਿਲ ਬਰੀਆਂ
ਦਿਲ ਬਰੀਆਂ ਦਿਲਦਾਰਾ ਹੋ

ਝਾਂਜਰ ਵਾਂਗੂ ਪਿੰਡ ਚੋ ਸੋਹਣਾ
ਰਾਜੇ ਵਾਲਿਆ ਤੂੰ ਮਨਮੋਹਣਾ
ਝਾਂਜਰ ਵਾਂਗੂ ਪਿੰਡ ਚੋ ਸੋਹਣਾ
ਰਾਜੇ ਵਾਲਿਆ ਤੂੰ ਮਨਮੋਹਣਾ
ਪਾਲਾ ਪਾਲਾ ਕਰਦੀ ਰਿਹੰਦੀ
ਪਾਲਾ ਪਾਲਾ ਕਰਦੀ ਰਿਹੰਦੀ ਸੜਦਾ ਹੈ ਪਿੰਡ ਸਾਰਾ
ਵੇ ਕਰੀਏ ਦਿਲ ਬਰੀਆਂ
ਦਿਲ ਬਰੀਆਂ ਦਿਲਦਾਰਾ
ਵੇ ਕਰੀਏ ਦਿਲ ਬਰੀਆਂ
ਦਿਲ ਬਰੀਆਂ ਦਿਲਦਾਰਾ ਹੋ

Músicas más populares de Labh Janjua

Otros artistas de Asiatic music