Saheban Bani Bharawan Di
ਜੱਟ ਹੇਠ ਜੰਦੋਰੇ ਦੇ
ਸੋ ਗੇਯਾ ਪੱਟ ਦਾ ਸਰਹਾਣਾ ਲਾ ਕੇ
ਚਰ ਕਟਕ ਸਿਆਲ ਤੋਂ
ਘੇਰੇਯਾ ਮਿਰਜ਼ਾ ਪਲ ਵਿਚ ਆ ਕੇ
ਭੰਨ ਕਾਨਿਆ ਸਾਹਿਬਾ ਨੇ
ਭੰਨ ਕਾਨਿਆ ਸਾਹਿਬਾ ਨੇ
ਮੋਢਿਆਂ ਜੱਟ ਨੂ ਹਲੂਣ ਜਗਾਤਾ
ਸਾਹਿਬਾ ਬਣੀ ਭਰਾਵਾਂ ਦੀ ਭਾਈਆ ਤੋਂ ਯਾਰ ਮਰਾਤਾ
ਸੁਣ ਬੋਲ ਸ਼ਮੀਰੇ ਦਾ
ਸੁਣ ਬੋਲ ਸ਼ਮੀਰੇ ਦਾ
ਸੋਚੀ ਡੁਬ ਗਯੀ ਤੇ ਨੀਲੀ ਪਈ ਗਯੀ
ਧੀ ਖੀਵੇ ਖਾਨ ਦੀ ਤਾਂ
ਪਾਰੇ ਹੋ ਮੁਥੀਯਾ ਮੀਚ ਕੇ ਬਿਹ ਗਯੀ
ਤਾਂ ਜੱਟ ਤੇ ਤਰਕਸ਼ ਨੂ ਕੱਖਾਂ ਤੋਂ ਹੋਲਾ ਜੱਟ ਬਣਾਤਾ
ਸਾਹਿਬਾ ਬਣੀ ਭਰਾਵਾਂ ਦੀ ਭਾਈਆ ਤੋਂ ਯਾਰ ਮਰਾਤਾ
ਤੱਕ ਮਾਰ ਗੰਡਾਸੇ ਦਾ
ਤੱਕ ਮਾਰ ਗੰਡਾਸੇ ਦਾ
ਪੱਰਰੇ ਨੂ ਢੂਕੇ ਲਾਸ਼ ਜਿਹੀ ਕਰਤੀ
ਵੈਗ ਖੂਨ ਖਰਲ ਦੇ ਨੇ
ਰੰਗ ਟੀ ਲਾਲ ਗੁਲਾਬੀ ਧਰਤੀ
ਸਿਯਲਂ ਤੇ ਚੰਦਰਨ ਨੇ
ਪਲ ਵਿਚ ਭੋਗ ਖਰਲ ਦਾ ਪਾਟਾ
ਸਾਹਿਬਾ ਬਣੀ ਭਰਾਵਾਂ ਦੀ ਭਾਈਆ ਤੋਂ ਯਾਰ ਮਰਾਤਾ
ਹਥ ਮਾਰੇ ਸ਼ਾਤੀ ਤੇ ਹਥ ਮਾਰੇ ਸ਼ਾਤੀ ਤੇ
ਟੁੱਟ ਗੇਯਾ ਹਾਰ ਖਿਲਰ ਗਇਆ ਕਲਿਆ
ਹੁਣ ਸ਼ਮ ਸ਼ਮ ਰੋਂਦੀ ਈ
ਬੀਟ ਗੇਯਾ ਵੇਲਾ ਮਲਦੀ ਤਲਿਆ
ਕਹੇ 'ਦੇਵ ਤਰੀਕੇ ਦਾ ਕਹੇ 'ਦੇਵ ਤਰੀਕੇ ਦਾ
ਜੱਟੀ ਨੇ ਦਾਗ ਇਸ਼੍ਕ਼ ਨੂ ਲਾਟਾ
ਸਾਹਿਬਾ ਬਣੀ ਭਰਾਵਾਂ ਦੀ ਭਾਈਆ ਤੋਂ ਯਾਰ ਮਰਾਤਾ