Wakka

Kulbir Jhinjer

ਓ ਅੜ੍ਹ ਅੜ੍ਹ ਕੇ ਹਕ਼ ਲੈ ਲੈਣੇ ਨੇ
ਓ ਅੜ੍ਹ ਅੜ੍ਹ ਕੇ ਹਕ਼ ਲੈ ਲੈਣੇ ਨੇ
ਹੱਥ ਚੂੜੀਆਂ ਨਹੀਂ ਸਰਦਾਰਾਂ ਦੇ
ਹੋ ਸਿੰਘ ਹੋਰ ਨਾਵਾਂ ਵਾਕਾਂ ਕੋਈ ਕਰ ਦੇਣਗੇ
ਜੇ ਏਹੋ ਹਾਲ ਰਹੇ ਸਰਕਾਰਾਂ ਦੇ
ਹੋਰ ਹੋਰ ਨਾਵਾਂ ਵਾਕਾਂ ਕੋਈ ਕਰ ਦੇਣਗੇ
ਜੇ ਏਹੋ ਹਾਲ ਰਹੇ ਸਰਕਾਰਾਂ ਦੇ

ਜ਼ੁਲਮ ਖਿਲਾਫ ਲੜਨ ਲਈ
ਜੋ ਮੁੰਡਿਆਂ ਨੇ ਚੱਕ ਲੀ ਝੰਡੀ
ਓਹਨਾ ਨੂੰ ਲੋਕੀ ਆਖ ਦਿੰਦੇ ਨੇ
ਅੱਤਵਾਦੀ ਜਥੇਬੰਦੀ
ਜ਼ੁਲਮ ਦੇ ਮੂਹਰੇ ਝੁਕ ਨਹੀਂ ਸਕਦੇ
ਏ ਇਹ ਮੁੱਕਆਂ ਮੁੱਕ ਨਹੀਂ ਸਦਕੇ
ਦੌਰ ਚਲਣੇ ਬੁਲੇਟ ਸਵਾਰਾਂ ਦੇ
ਹੋ ਸਿੰਘ
ਸਿੰਘ ਹੋਰ ਸਿੰਘ ਹੋਰ ਨਾਵਾਂ ਵਾਕਾਂ ਕੋਈ ਕਰ ਦੇਣਗੇ
ਜੇ ਏਹੋ ਹਾਲ ਰਹੇ ਸਰਕਾਰਾਂ ਦੇ
ਹੋਰ ਹੋਰ ਨਾਵਾਂ ਵਾਕਾਂ ਕੋਈ ਕਰ ਦੇਣਗੇ
ਜੇ ਏਹੋ ਹਾਲ ਰਹੇ ਸਰਕਾਰਾਂ ਦੇ

ਹੋ ਦੱਬਣ ਨੂੰ ਫਿਰਦੇ ਜ੍ਹਿਨਾਂ ਨੂੰ
ਦੇ power ਦਾ ਡਰਾਵਾ
ਖੇਤਾਂ ਦੀਆਂ ਬੱਟਾਂ ਪਿੱਛੇ
ਸਾਡੇ ਕਤਲ ਹੋ ਜਾਂਦੇ ਬਾਬਾ
ਸਾਡੇ ਫਾਹੇ ਲੈ ਲੈ ਬਾਪੂ ਮਾਰਦੇ
ਤਾਂ ਵੀ ਦੇਸ਼ ਸਾਰੇ ਢਿੱਡ ਹਾਂ ਭਰ ਦੇ
ਹੋਰ ਸਿੰਘ ਹੋਰ ਨਾਵਾਂ ਵਾਕਾਂ ਕੋਈ ਕਰ ਦੇਣਗੇ
ਹੋ ਸਿੰਘ
ਹੋ ਸਿੰਘ ਹੋਰ ਨਾਵਾਂ ਵਾਕਾਂ ਕੋਈ ਕਰ ਦੇਣਗੇ
ਜੇ ਏਹੋ ਹਾਲ ਰਹੇ ਸਰਕਾਰਾਂ ਦੇ
ਹੋਰ ਹੋਰ ਨਾਵਾਂ ਵਾਕਾਂ ਕੋਈ ਕਰ ਦੇਣਗੇ
ਜੇ ਏਹੋ ਹਾਲ ਰਹੇ ਸਰਕਾਰਾਂ ਦੇ

ਕਿਸੇ ਗ਼ਲਤ ਵਹਿਮੀ ਵਿਚ ਰਹਿ ਨਾ ਜਾਇਓ
ਕੱਢ ਲੀਓ ਵਹਿਮ ਜੇ ਰਹਿੰਦਾ
ਆਹ ਤਾ ਕੱਲੇ ਕੱਲੇ ਸਵਾ ਲੱਖ
ਨੂੰ ਭੱਜ ਭੱਜ ਕੇ ਪੈਂਦਾ
ਵਿਚ ਜੇ ਕਿਸੇ ਨੇ ਅੱਤ ਜੇ ਚੱਕੀ
ਐਸੀ ਸਬ ਤੌ ਪਹਿਲਾਂ ਧੋਣ ਹੈ ਨੱਪੀ
ਦਿਨ ਕੱਬੇ ਨੇ ਸਰਦਾਰਾਂ ਦੇ
ਹੋ ਸਿੰਘ
ਹੋ ਸਿੰਘ ਹੋਰ ਨਾਵਾਂ ਵਾਕਾਂ ਕੋਈ ਕਰ ਦੇਣਗੇ
ਜੇ ਏਹੋ ਹਾਲ ਰਹੇ ਸਰਕਾਰਾਂ ਦੇ
ਹੋਰ ਹੋਰ ਨਾਵਾਂ ਵਾਕਾਂ ਕੋਈ ਕਰ ਦੇਣਗੇ
ਜੇ ਏਹੋ ਹਾਲ ਰਹੇ ਸਰਕਾਰਾਂ ਦੇ

Músicas más populares de Kulbir Jhinjer

Otros artistas de Indian music