Sardarni

R GURU, TARSEM JASSAR

ਲੱਭਦਾ ਨੀ ਕੀਤੇ ਮੈਨੂੰ ਡੋਰੀਆਂ
ਲੱਭਦਾ ਨੀ ਕੀਤੇ ਮੈਨੂੰ ਡੋਰੀਆਂ
ਪੂਨੀਆ ਚ band ਪਾਏ ਬੜੇ ਨੇ
ਗੁਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾਂ ਵਾਲੇ ਸਰਦਾਰ ਤਾਹੀਓਂ ਛਡੇ ਨੇ
ਗੁਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾਂ ਵਾਲੇ ਸਰਦਾਰ ਤਾਹੀਓਂ ਛਡੇ ਨੇ

ਘੋਡੀ ਨੁੱਕਰੀ ਤੇ ਮੁੱਛ ਦੋਵੇਂ ਸ਼ੌਂਕ ਨੇ
ਦੋਵੇ ਜਾਣੇ ਸਾਂਭ ਪੂਰੀ ਮੰਗਦੇ
ਬੰਦ ਗਲੇ ਵਾਲਾ ਸੂਟ ਸਰਦਾਰ ਦੇ
ਵੇਖ Deputy ਸਲੂਟ ਮਾਰ ਲੰਗਦੇ

ਘੋਡੀ ਨੁੱਕਰੀ ਤੇ ਮੁੱਛ ਦੋਵੇਂ ਸ਼ੌਂਕ ਨੇ
ਦੋਵੇ ਜਾਣੇ ਸਾਂਭ ਪੂਰੀ ਮੰਗਦੇ
ਬੰਦ ਗਲੇ ਵਾਲਾ ਸੂਟ ਸਰਦਾਰ ਦੇ
ਵੇਖ Deputy ਸਲੂਟ ਮਾਰ ਲੰਗਦੇ
ਮਹਿਰ ਬਾਬੇ ਦੀ ਚਲਤੇ ਵੇਖ ਦੌਰ ਨੇ
ਬਾਬੇ ਦੀ ਚਲਤੇ ਵੇਖ ਦੌਰ ਨੇ
ਪਗਾ ਟੇਢੀਆਂ ਦੇ ਉੱਤੇ ਪੀਣ ਮਾੜੇ ਨੇ
ਗੁਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾਂ ਵਾਲੇ ਸਰਦਾਰ ਤਾਹੀਓਂ ਛਡੇ ਨੇ
ਗੁਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾਂ ਵਾਲੇ ਸਰਦਾਰ ਤਾਹੀਓਂ ਛਡੇ ਨੇ

ਮੂਧੀ ਹੋਕੇ ਡਿੱਗੀ ਮੁਟਿਆਰ ਓ
ਟੌਰ ਵੇਖ ਰਜਵਾੜੇ ਸਰਦਾਰ ਦੀ
ਹੋਈ ਜਿਹੜੇ ਪਿੱਛੇ ਲੱਟੁ ਸਾਰੀ ਜਨਤਾ
ਫਿਰ ਦੀ try ਯਾਰਾ ਉਤੇ ਮਾਰ ਦੀ
ਮੂਧੀ ਹੋਕੇ ਡਿੱਗੀ ਮੁਟਿਆਰ ਓ
ਟੌਰ ਵੇਖ ਰਜਵਾੜੇ ਸਰਦਾਰ ਦੀ
ਹੋਈ ਜਿਹੜੇ ਪਿੱਛੇ ਲੱਟੁ ਸਾਰੀ ਜਨਤਾ
ਫਿਰ ਦੀ try ਯਾਰਾ ਉਤੇ ਮਾਰ ਦੀ
ਕਿਹੰਦੀ ਜੱਸਰਾ ਮੈਂ fan ਤੇਰੀ ਹੋ ਗਈ
ਜੱਸਰਾ ਮੈਂ fan ਤੇਰੀ ਹੋ ਗਈ
ਆ ਤੇਰੀ ਗੱਡੀ ਤੇ ਜੋ ਲੱਗੇ ਚਾਰ ਕੱਡੇ ਨੇ
ਗੁਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾਂ ਵਾਲੇ ਸਰਦਾਰ ਤਾਹੀਓਂ ਛਡੇ ਨੇ
ਗੁਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾਂ ਵਾਲੇ ਸਰਦਾਰ ਤਾਹੀਓਂ ਛਡੇ ਨੇ

ਆਖਦੀ ਦਿਹਾਤੀ ਜਿਹੜੀ ਸੂਟ ਨੂੰ
ਹੋਣੀ ਨੀ ਅਸਲ ਸਰਦਰਨੀ
ਜੜ੍ਹੋ ਖੋਖਾ ਬੂਟਾ ਜਿਹਦਾ ਹੋ ਜਾਵੇ
ਬਹੁਤਾ ਚਿਰ ਕੱਟਦਾ ਓ ਯਾਰ ਨਈ
ਆਖਦੀ ਦਿਹਾਤੀ ਜਿਹੜੀ ਸੂਟ ਨੂੰ
ਹੋਣੀ ਨੀ ਅਸਲ ਸਰਦਰਨੀ
ਜੜ੍ਹੋ ਖੋਖਾ ਬੂਟਾ ਜਿਹਦਾ ਹੋ ਜਾਵੇ
ਬਹੁਤਾ ਚਿਰ ਕੱਟਦਾ ਓ ਯਾਰ ਨਈ
ਅਮਲੋਹ ਆਲੇ ਦੇ ਗੀਤ ਸਚ ਬੋਲਦੇ
ਅਮਲੋਹ ਆਲੇ ਦੇ ਗੀਤ ਸਚ ਬੋਲਦੇ
ਨਾਰਾ ਚਕਮੀਆਂ ਉੱਤੇ ਕੋਕੇ ਜਿਹਦੇ ਨੇ
ਗੁਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾਂ ਵਾਲੇ ਸਰਦਾਰ ਤਾਹੀਓਂ ਛਡੇ ਨੇ
ਗੁਤ ਵਾਲੀ ਸਰਦਾਰਨੀ ਨੀ ਲੱਭਦੀ
ਮੁੱਛਾਂ ਵਾਲੇ ਸਰਦਾਰ ਤਾਹੀਓਂ ਛਡੇ ਨੇ

Curiosidades sobre la música Sardarni del Kulbir Jhinjer

¿Cuándo fue lanzada la canción “Sardarni” por Kulbir Jhinjer?
La canción Sardarni fue lanzada en 2015, en el álbum “Sardarni”.
¿Quién compuso la canción “Sardarni” de Kulbir Jhinjer?
La canción “Sardarni” de Kulbir Jhinjer fue compuesta por R GURU, TARSEM JASSAR.

Músicas más populares de Kulbir Jhinjer

Otros artistas de Indian music