Mehflan

Kulbir Jhinjer

ਹੋ ਜੱਟਾ ਨੂ ਸਰਕਾਰ ਤੇ ਰੁਜਗਾਰ ਮਾਰ ਜਾਂਦੇ ਨੇ
ਖੇਤਾ ਵਿਚ ਮਰਦੇ ਨੂ ਕੱਮ ਕਾਰ ਮਾਰ ਜਾਂਦੇ ਨੇ
ਜੱਟ ਛੇਤੀ ਛੇਤੀ ਮਾਰਦਾ ਨੀ ਵੈਰਿਯਾ ਦੇ ਮਾਰ ਤੋਹ
ਹੁਸਨਾ ਦੇ ਸਾਨੂ ਹਤ੍ਯਾਰ ਮਾਰ ਜਾਂਦੇ ਨੇ
ਓ ਝੀਂਜਰ ਜਿਹਾ ਜੇ ਕੋਯੀ ਬਚ ਜਾਵੇ ਗਲਤੀ ਨਾਲ
ਓਹਨੂ ਤੇਰੇ ਜਹੇ ਧੋਖੇਬਾਜ ਪ੍ਯਾਰ ਮਾਰ ਜਾਂਦੇ ਨੇ

It is savory music

ਫੋਰ੍ਡ ਦੇ ਫਰਾਟੇ ਦੂਰ ਤਕ ਸੁਣਦੇ
ਬਂਗਲ ਧੋਣਾ ਨੂ ਚਕ ਚਕ ਸੁਣਦੇ
ਚਲਦੇ Engine ਠੱਕ ਠੱਕ ਸੁਣਦੇ
ਮੈਂ ਰੂਲਾ ਵੱਟਾ ਉੱਤੇ, ਰਿਹੰਦੀ ਮੋਡੇਹ ਉੱਤੇ ਲੋਯੀ
ਜ਼ਿੰਦਗੀ ਬਦ੍ਲ ਗਯੀ, ਤੂ ਵਖ ਕਾਹਦੀ ਹੋਯੀ
ਸੁਖ ਦੁਖ ਇਕੋ ਜਾਏ ਨੇ, ਫਰ੍ਕ ਨੀ ਪੈਂਦਾ
ਹੋ ਲਯਿਦਾ ਖੁਸ਼, ਕਯਨਤ ਵਾਲ ਤਕ’ਕੇ
ਹੋ ਦਿਲ ਵਿਚ ਚੀਸ ਪੈਂਦੀ, ਜਦੋਂ ਯਾਦ ਔਂਦਾ
ਕਚਾ ਪਾਹਾ ਜਿਥੋਂ ਲੰਗੀ, ਮਿਨਣਾ ਜਿਹਾ ਹਸ’ਕੇ
ਮੁਹ ਨੂ ਲਾਕੇ ਖਿਚ ਜਾਂਦਾ, ਬਾਟਲ ਮੈਂ ਪੌਣੀ
ਯਾਰ ਮਿਹਫੀਲਾਂ ਚੋ ਚਕ ਚਕ, ਘਰੇ ਜਾਂ ਛੱਡਕੇ
ਓ ਕਾਲ ਕਰੀ ਨ੍ਯੂ ਜ਼ੀਲੈਂਡ ਤੋਹ, ਜੇ ਹਾਲੇ ਵੀ ਇਰਾਦਾ ਏ
ਭੂਲਦਾ ਨੀ ਮਾਰਨੇ ਦੇ ਤਕ ਮੇਰਾ ਵਾਦਾ ਏ
ਓ ਕਰੂਣ ਤੇਰੀ ਵੇਟ ਬੇਤਾ ਫਕਰ ਖਰੌਦੇ
ਦਿਨ ਬੀਟ ਰਹੇ ਨਈ ਘੋੜਾ ਉਮਰਾ ਦਾ ਦੋੜੇ
ਉਡਾ ਪਤਾ ਕ੍ਲੇ ਦਾ ਸਾਹ ਨਿਕਲੂ ਆਖਿਰੀ
ਪਰ ਸੋਖੀ ਲੰਗਦੀ ਆ ਝੂਠੀ ਆਸ ਜਹੀ ਰਖ’ਕੇ
ਹੋ ਦਿਲ ਵਿਚ ਚੀਸ ਪੈਂਦੀ, ਜਦੋਂ ਯਾਦ ਔਂਦਾ
ਕਚਾ ਪਾਹਾ ਜਿਥੋਂ ਲੰਗੀ, ਮਿਨਣਾ ਜਿਹਾ ਹਸ’ਕੇ
ਮੁਹ ਨੂ ਲਾਕੇ ਖਿਚ ਜਾਂਦਾ, ਬਾਟਲ ਮੈਂ ਪੌਣੀ
ਯਾਰ ਮਿਹਫੀਲਾਂ ਚੋ ਚਕ ਚਕ, ਘਰੇ ਜਾਂ ਛੱਡਕੇ

ਹੋ ਕਿਹਨ ਲੋਕਿ ਝਿੱਂਜੇਰਾ ਕੋਯੀ ਲਿਖ sad ਜਿਹਾ ਗਾਣਾ
ਰਹਿਆ ਤਲਦਾ ਮੈਂ ਗਾਨੇਯਾ ਚ ਸਚ ਬੋਲ ਜਾਂਦਾ
ਹੋ ਝਿੱਂਜੇਰ ਦੀ ਗਮਾਂ ਨਾਲ ਯਾਰੀ ਬਹੁਤ ਪੱਕੀ
ਸਾਲੀ ਦੁਨਿਯਾ ਯਾਰਾ ਨਈ ਬਡੀ ਨੇਡੇ ਹੋਕੇ ਤੱਕੀ
ਨੀ ਤੂ ਜੱਟ ਦਿਯਾ ਬਹਾ ਵਿਚ ਹੋਯੀ ਮੁਟਿਆਰ
ਸਮਾ ਚੇਤੇ ਕਰੀ ਜਾਵਾ ਅੱਖਾਂ ਬੰਦ ਰਖ ਰਖ’ਕੇ,
ਹੋ ਦਿਲ ਵਿਚ ਚੀਸ ਪੈਂਦੀ, ਜਦੋਂ ਯਾਦ ਔਂਦਾ
ਕਚਾ ਪਾਹਾ ਜਿਥੋਂ ਲੰਗੀ, ਮਿਨਣਾ ਜਿਹਾ ਹਸ’ਕੇ
ਮੁਹ ਨੂ ਲਾਕੇ ਖਿਚ ਜਾਂਦਾ, ਬਾਟਲ ਮੈਂ ਪੌਣੀ
ਯਾਰ ਮਿਹਫੀਲਾਂ ਚੋ ਚਕ ਚਕ, ਘਰੇ ਜਾਂ ਛੱਡਕੇ

ਨੀ ਮੈਂ ਕਡੇਯਾ ਨਤੀਜਾ, ਗਲਾਂ ਨਿਕਲਿਯਾ ਦੋ
ਦੁਨਿਯਾ ਏ ਤੇਜ ਵਾਲੀ ਯਾਰ ਨਈ ਸ੍ਲੋ
ਨੀ ਮੇਰਾ ਜ਼ਿੰਦਗੀ ਨੂ ਜੇਓਂ ਦਾ ਏ ਸਾਡਾ ਜੁਹਾ ਤਰੀਕਾ
ਜੇ ਕੋਯੀ ਗਲ ਲਵੇ ਓਕੇ, ਜੇ ਕੋਯੀ ਛਡ ਜਾਵੇ ਠੀਕ ਆ
ਚੰਗਾ ਹੋਏਆ ਨੀ ਤੂ ਦੁਨਿਯਾ ਬਸਾ ਲਯੀ ਮੇਤੋ ਵਖ
ਨ੍ਹੀ ਤਾ ਰੁੱਲਦੀ ਉਮੀਦਾਂ ਆ ਨਿਕਮੇ ਉੱਤੇ ਰਖ’ਕੇ
ਹੋ ਦਿਲ ਵਿਚ ਚੀਸ ਪੈਂਦੀ, ਜਦੋਂ ਯਾਦ ਔਂਦਾ
ਕਚਾ ਪਾਹਾ ਜਿਥੋਂ ਲੰਗੀ, ਮਿਨਣਾ ਜਿਹਾ ਹਸ’ਕੇ
ਮੁਹ ਨੂ ਲਾਕੇ ਖਿਚ ਜਾਂਦਾ, ਬਾਟਲ ਮੈਂ ਪੌਣੀ
ਯਾਰ ਮਿਹਫੀਲਾਂ ਚੋ ਚਕ ਚਕ, ਘਰੇ ਜਾਂ ਛੱਡਕੇ

Músicas más populares de Kulbir Jhinjer

Otros artistas de Indian music